ਰਾਸ਼ਟਰੀ
Lucknow: ASP ਮਾਂ ਦੇ ਸਾਹਮਣੇ ਇਕਲੌਤੇ ਪੁੱਤ ਨੂੰ ਕਾਰ ਨੇ ਮਾਰੀ ਟੱਕਰ, SUV ਡਰਾਈਵਰ ਗ੍ਰਿਫ਼ਤਾਰ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ
Gautam Singhania: ਦਿੱਗਜ਼ ਕਾਰੋਬਾਰੀ ਗੌਤਮ ਸਿੰਘਾਨੀਆ ਲੈ ਰਹੇ ਨੇ ਤਲਾਕ, ਪਤਨੀ ਨੇ ਰੱਖੀਆਂ ਇਹ ਸ਼ਰਤਾਂ
ਨਵਾਜ਼ ਨੇ ਆਪਣੇ ਪਤੀ ਦੀ 11000 ਕਰੋੜ ਦੀ ਜਾਇਦਾਦ 'ਚੋਂ 75 ਫ਼ੀਸਦੀ ਹਿੱਸੇ ਦੀ ਮੰਗ ਕੀਤੀ ਹੈ।
Income Tax: ਹੁਣ 3 ਸਾਲ ਤੋਂ ਪੁਰਾਣੇ ਕੇਸ ਨਹੀਂ ਖੋਲ੍ਹ ਸਕੇਗਾ IT, ਕੀ ਹੈ ਕਾਰਨ?
ਸੀਮਾ ਦੇ ਕਾਨੂੰਨ ਦੇ ਕਾਰਨ, 3 ਸਾਲ ਤੋਂ ਪੁਰਾਣੇ ਕੇਸਾਂ ਨੂੰ ਆਮ ਤੌਰ 'ਤੇ ਸਮਾਂਬੱਧ ਕੀਤਾ ਜਾਂਦਾ ਹੈ।
Budhni Manjhiyain: 80 ਸਾਲ ਦੀ ਬੁਧਨੀ ਮਾਂਝੀਆਂ ਨਹੀਂ ਰਹੀ, ਜਾਣੋ ਕਿਉਂ ਕਹਿੰਦੇ ਸਨ ਲੋਕ ਉਸ ਨੂੰ ਨਹਿਰੂ ਦੀ ‘ਆਦਿਵਾਸੀ ਪਤਨੀ’
ਇਹ ਕਹਾਣੀ ਦਸੰਬਰ 1959 ਤੋਂ ਸ਼ੁਰੂ ਹੁੰਦੀ ਹੈ। ਇਸ ਦਿਨ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਝਾਰਖੰਡ ਦੇ ਧਨਬਾਦ ਜ਼ਿਲ੍ਹੇ (ਉਸ ਵੇਲੇ ਬਿਹਾਰ ’ਚ) ਪਹੁੰਚੇ ਸਨ।
26/11 Mumbai terror attack: ਇਜ਼ਰਾਈਲ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀ ਜਥੇਬੰਦੀ ਸੂਚੀਬੱਧ ਕਰਨ ਦਾ ਐਲਾਨ ਦੁਹਰਾਇਆ
26/11 ਮੁੰਬਈ ਅਤਿਵਾਦੀ ਹਮਲੇ ਦੀ ਬਰਸੀ ਤੋਂ ਪਹਿਲਾਂ ਕੀਤਾ ਮੁੜ ਐਲਾਨ
Viral News: ਚੋਰੀ ਕਰਦੇ ਸਮੇਂ ਸੌਂ ਗਿਆ ਚੋਰ, ਘੁਰਾੜਿਆਂ ਦੀ ਆਵਾਜ਼ ਸੁਣ ਕੇ ਜਾਗਿਆ ਘਰ ਦਾ ਮਾਲਕ, ਅੱਗੇ ਜੋ ਹੋਇਆ ਹੈਰਾਨੀਜਨਕ ਸੀ
ਚੋਰ ਘਰ ਵਾਲਿਆਂ ਦੇ ਸੌਣ ਦਾ ਇੰਤਜ਼ਾਰ ਕਰਦਾ -ਕਰਦਾ ਸੌਂ ਗਿਆ
Manish Sisodia News: ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 11 ਦਸੰਬਰ ਤਕ ਵਧੀ
ਫਿਲਹਾਲ ਉਹ ਤਿਹਾੜ ਜੇਲ 'ਚ ਬੰਦ ਹਨ।
Student Suicide Case: 'ਸਮੱਸਿਆ ਮਾਪਿਆਂ ਦੀ ਹੈ, ਕੋਚਿੰਗ ਸੰਸਥਾਵਾਂ ਦੀ ਨਹੀਂ', ਵਿਦਿਆਰਥੀ ਖੁਦਕੁਸ਼ੀ ਬਾਰੇ ਕੀ ਬੋਲੀ SC?
ਜਸਟਿਸ ਖੰਨਾ ਨੇ ਕਿਹਾ ਕਿ "ਹਾਲਾਂਕਿ ਸਾਡੇ ਵਿਚੋਂ ਬਹੁਤ ਸਾਰੇ ਇਹ ਨਹੀਂ ਚਾਹੁੰਦੇ ਕਿ ਕੋਈ ਕੋਚਿੰਗ ਇੰਸਟੀਚਿਊਟ ਹੋਵੇ, ਪਰ ਸਕੂਲਾਂ ਦੀਆਂ ਸਥਿਤੀਆਂ ਨੂੰ ਦੇਖੋ।
Anti India graffiti in Delhi: ਦਿੱਲੀ ਦੇ ਕਸ਼ਮੀਰੀ ਗੇਟ ’ਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੇ ਮਾਮਲੇ 'ਚ ਇਕ ਗ੍ਰਿਫ਼ਤਾਰ
ਗੁਰਪਤਪੰਤ ਪੰਨੂ ਦਾ ਸਮਰਥਕ ਦਸਿਆ ਜਾ ਰਿਹਾ ਵਿਅਕਤੀ
India Vs Australia Match: ਫਾਈਨਲ ਮੈਚ ਦੌਰਾਨ ਬੇਟੇ ਨੇ ਬੰਦ ਕੀਤਾ ਟੀਵੀ, ਗੁੱਸੇ ਵਿਚ ਪਿਤਾ ਨੇ ਕੇਬਲ ਨਾਲ ਘੁੱਟਿਆ ਗਲਾ
ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗਣੇਸ਼ ਅਤੇ ਦੀਪਕ ਅਕਸਰ ਲੜਦੇ ਰਹਿੰਦੇ ਸਨ