ਰਾਸ਼ਟਰੀ
Fathima Beevi Death News: ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਦਾ ਹੋਇਆ ਦਿਹਾਂਤ
Fathima Beevi Death News: 96 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
Delhi Murder News: 350 ਰੁਪਏ ਲਈ ਨਾਬਾਲਗ ਦਾ ਚਾਕੂ ਮਾਰ ਕੇ ਕੀਤਾ ਕਤਲ
Delhi Murder News: ਮੁਲਜ਼ਮ ਨੇ ਮ੍ਰਿਤਕ 'ਤੇ 50 ਵਾਰ ਚਾਕੂ ਨਾਲ ਕੀਤਾ ਹਮਲਾ
Patanjali News: ਸੁਪ੍ਰੀਮ ਕੋਰਟ ਵਲੋਂ ਜੁਰਮਾਨੇ ਦੀ ਚਿਤਾਵਨੀ ਮਗਰੋਂ ਪਤੰਜਲੀ ਆਯੁਰਵੇਦ ਨੇ ਕੀ ਕਿਹਾ
ਅਸੀਂ ਕੋਈ ਝੂਠਾ ਇਸ਼ਤਿਹਾਰ ਨਹੀਂ ਦਿਤਾ, ਦੋਸ਼ੀ ਪਾਏ ਗਏ ਤਾਂ ਮੌਤ ਦੀ ਸਜ਼ਾ ਲਈ ਵੀ ਤਿਆਰ: ਪਤੰਜਲੀ
High Court News: ਕਮਾਈ ਕਰਨ ਦੀ ਸਮਰੱਥਾ ਰੱਖਣ ਵਾਲੇ ਪਤੀ-ਪਤਨੀ ਸਾਥੀ ’ਤੇ ਬੋਝ ਨਾ ਬਣਨ : ਅਦਾਲਤ
ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਆਮਦਨ ਦਾ ਕੋਈ ਸਰੋਤ ਨਹੀਂ ਹੈ, ਪਰ ਉਸ ਦਾ ਵਾਜਬ ਵਿਦਿਅਕ ਪਿਛੋਕੜ ਹੈ ਕਿਉਂਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ।
Teen stripped & assaulted: 300 ਰੁਪਏ ਪਿੱਛੇ ਨੌਜਵਾਨ ਨੂੰ ਨਗਨ ਕਰ ਕੇ ਕੁੱਟਿਆ; 2 ਵਿਰੁਧ ਮਾਮਲਾ ਦਰਜ
ਪੁਲਿਸ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ।
10,000 Crore Tax Evasion: ਆਈਟੀ ਵਿਭਾਗ ਵਲੋਂ 10,000 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ; 45 ਕੰਪਨੀਆਂ ਨੂੰ ਭੇਜਿਆ ਨੋਟਿਸ
ਆਨਲਾਈਨ ਰਿਟੇਲ ਕੰਪਨੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਉਤਪਾਦ ਵੇਚੇ, ਪਰ ਅਪਣੀ ਆਮਦਨ ਬਾਰੇ ਪੂਰੀ ਜਾਣਕਾਰੀ ਨਹੀਂ ਦਿਤੀ
Jammu and Kashmir Encounter ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਅਤਿਵਾਦੀਆਂ ਨਾਲ ਮੁਕਾਬਲੇ ’ਚ ਚਾਰ ਜਵਾਨ ਸ਼ਹੀਦ
Jammu and Kashmir Encounter: ਮ੍ਰਿਤਕਾਂ ਵਿਚ ਫੌਜ ਦਾ ਕੈਪਟਨ ਸ਼ਾਮਲ
Uttarkashi Tunnel Collapse : ਸਿਲਕਿਆਰਾ ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ
ਹੁਣ ਮਲਬੇ ਦੇ ਅੰਦਰ 900 ਮਿਲੀਮੀਟਰ ਦੀ ਬਜਾਏ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ
Jagtar Hawara: ਵੱਡੀ ਖਬਰ: ਚੰਡੀਗੜ੍ਹ ਅਦਾਲਤ ਨੇ ਜਗਤਾਰ ਹਵਾਰਾ ਨੂੰ ਇਸ ਕੇਸ ਵਿਚ ਕੀਤਾ ਬਰੀ
ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ
Haryana News : ਮੈਨਹੋਲ 'ਚ ਗੈਸ ਚੜ੍ਹਨ ਕਾਰਨ 2 ਨੌਜਵਾਨਾਂ ਦੀ ਹੋਈ ਮੌਤ
Haryana News : ਸਫਾਈ ਲਈ ਮੈਨਹੋਲ 'ਚ ਸਨ ਉਤਰੇ