ਰਾਸ਼ਟਰੀ
Storm and heavy rain in Noida: ਨੋਇਡਾ ’ਚ ਤੂਫ਼ਾਨ ਤੇ ਮੀਂਹ ਕਾਰਨ ਦੋ ਸਾਲ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ
Storm and heavy rain in Noida: ਸੜਕਾਂ ’ਤੇ ਡਿੱਗੇ ਦਰੱਖਤ, ਬਿਜਲੀ ਦੇ ਖੰਭੇ ਤੇ ਮੋਬਾਈਲ ਫ਼ੋਨ ਟਾਵਰ, ਆਵਾਜਾਈ ਹੋਈ ਪ੍ਰਭਾਵਿਤ
Delhi court: ‘ਮਾਮਲਾ ਇਨਸਾਫ਼ ਪਾਉਣ ਲਈ ਥਕਾਉ ਯਾਤਰਾ ਨੂੰ ਦਰਸਾਂਉਦਾ ਹੈ’
Delhi court: 26 ਸਾਲ ਪੁਰਾਣੇ ਵਿਵਾਦ ਦੇ ਫ਼ੈਸਲੇ ’ਚ ਜੱਜ ਨੇ ਕਿਹਾ
Kishtwar Encounter News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਮੁਠਭੇੜ, ਸੁਰੱਖਿਆ ਬਲਾਂ ਨੇ 3-4 ਅਤਿਵਾਦੀਆਂ ਨੂੰ ਘੇਰਿਆ
Kishtwar Encounter News : ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ
Operation Sindoor: 'ਅਤਿਵਾਦ ਨੂੰ ਜਨਮ ਦੇਣ ਵਾਲਾ ਪੀੜਤ ਹੋਣ ਦਾ ਦਿਖਾਵਾ ਨਹੀਂ ਕਰ ਸਕਦਾ', WHO ਵਿੱਚ ਭਾਰਤ ਦਾ ਸਖ਼ਤ ਸੰਦੇਸ਼
ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਪਾਲਦਾ ਹੈ, ਪਾਕਿਸਤਾਨ ਅਤਿਵਾਦ ਨੂੰ ਜਨਮ ਦਿੰਦਾ ਹੈ
African swine flu: ਹਿਮਾਚਲ ਪ੍ਰਦੇਸ਼ ’ਚ ਅਫਰੀਕੀ ਸਵਾਈਨ ਫਲੂ ਦਾ ਖ਼ਤਰਾ, ਸੂਰਾਂ ਦੀ ਖਰੀਦੋ-ਫਰੋਖਤ 'ਤੇ ਪਾਬੰਦੀ
ਫਲੂ ਕਾਰਨ ਸੂਰ ਪਾਲਣ ਕੇਂਦਰ ਵਿੱਚ 36 ਸੂਰਾਂ ਦੀ ਮੌਤ
Jammu Kashmir: BSF ਨੇ ਜੰਮੂ ਸਰਹੱਦ 'ਤੇ 5 ਪਾਕਿਸਤਾਨੀ ਚੌਕੀਆਂ ਅਤੇ 1 ਅਤਿਵਾਦੀ ਲਾਂਚ ਪੈਡ ਕੀਤਾ ਤਬਾਹ
‘ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿ ਲਗਾਤਾਰ ਨਾਗਰਿਕ ਖੇਤਰਾਂ ਨੂੰ ਬਣਾ ਰਿਹਾ ਨਿਸ਼ਾਨਾ’- ਫ਼ੌਜ ਅਧਿਕਾਰੀ
Navballa Keshav Rao Die News: 150 ਜਵਾਨਾਂ ਨੂੰ ਸ਼ਹੀਦ ਕਰਵਾਉਣ ਵਾਲਾ ਨਕਸਲੀ ਲੀਡਰ ਢੇਰ
Navballa Keshav Rao Die News: ਨਕਸਲੀ ਕੇਸ਼ਵ 'ਤੇ ਸੀ 1 ਕਰੋੜ ਦਾ ਇਨਾਮ,ਕਈ ਵੱਡੇ ਹਮਲਿਆਂ ਦਾ ਸਾਜ਼ਿਸ਼ਘਾੜਾ ਸੀ ਕੇਸ਼ਵ
ਵਕੀਲ ਖ਼ੁਦ ਛੁੱਟੀਆਂ ਦੌਰਾਨ ਕੰਮ ਨਹੀਂ ਕਰਨਾ ਚਾਹੁੰਦੇ, ਪਰ ਕੇਸਾਂ ਦੇ ਵਧਦੇ ਬੈਕਲਾਗ ਲਈ ਜੱਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ'-CJI
ਸੀਜੇਆਈ ਗਵਈ ਵੀ ਛੁੱਟੀਆਂ ਦੌਰਾਨ ਅਦਾਲਤ ਆਉਣਗੇ
India-Pakistan News: ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਹੋਰ ਮੁਲਾਜ਼ਮ ਨੂੰ ਕਢਿਆ
13 ਮਈ ਨੂੰ ਵੀ ਇਕ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ’ਚ ਸ਼ਾਮਲ ਹੋਣ ਦੇ ਦੋਸ਼
Jyoti Malhotra Father : ਜੋਤੀ ਮਲਹੋਤਰਾ ਦੇ ਪਿਤਾ ਹਰੀਸ਼ ਮਲਹੋਤਰਾ ਦਾ ਬਿਆਨ, ਕਿਹਾ -ਉਸਨੂੰ ਸ਼ੱਕ ਦੇ ਆਧਾਰ 'ਤੇ ਕੀਤਾ ਗਿਆ ਗ੍ਰਿਫ਼ਤਾਰ
Jyoti Malhotra Father : ਮੈਨੂੰ ਨਹੀਂ ਪਤਾ ਕਿ ਸ਼ੱਕ ਕਿਸ ਨਾਲ ਸਬੰਧਤ ਹੈ, ਮੈਨੂੰ ਕੁਝ ਨਹੀਂ ਦੱਸਿਆ ਗਿਆ