ਰਾਸ਼ਟਰੀ
Mumbai Local Train Accident: ਸਾਲ 2024 'ਚ ਮੁੰਬਈ ਦੇ ਲੋਕਲ ਰੇਲ ਹਾਦਸਿਆਂ 'ਚ 2,282 ਲੋਕਾਂ ਦੀ ਹੋਈ ਮੌਤ
ਠਾਣੇ ਵਿੱਚ 615, ਨਵੀਂ ਮੁੰਬਈ ਵਿੱਚ 131 ਅਤੇ ਰਾਏਗੜ੍ਹ ਵਿੱਚ 128 ਲੋਕਾਂ ਦੀ ਮੌਤ ਹੋਈ।
Rahul Gandhi: ਰਾਹੁਲ ਦਾ ਚੋਣ ਕਮਿਸ਼ਨ 'ਤੇ ਵਾਰ, 'ਕਰਨਾਟਕ ਵਿਚ ਵੀ ਜਾਅਲੀ ਵੋਟਾਂ ਦੀ ਧੋਖਾਧੜੀ'
ਕਿਹਾ, ਸਾਡੇ ਕੋਲ ਧੋਖਾਧੜੀ ਦੇ ਸੌ ਫ਼ੀ ਸਦੀ ਸਬੂਤ, ਚੋਣ ਕਮਿਸ਼ਨ ਬਚ ਨਹੀਂ ਸਕਦਾ
Government Employees: ਕੇਂਦਰੀ ਸਰਕਾਰੀ ਕਰਮਚਾਰੀ ਲੈ ਸਕਦੇ ਹਨ 30 ਦਿਨਾਂ ਦੀ ਛੁੱਟੀ
ਉਹ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਵਰਗੇ ਕਈ ਹੋਰ ਨਿੱਜੀ ਕੰਮਾਂ ਨੂੰ ਸੰਭਾਲ ਸਕਦੇ ਹਨ।
WWE ਦੇ ਪ੍ਰਸਿੱਧ ਪਹਿਲਵਾਨ ਹਲਕ ਹੋਗਨ ਦਾ 71 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਇੰਦਰਾ ਗਾਂਧੀ ਦੇ ਕਤਲ ਮਗਰੋਂ ਬੰਦ ਕੀਤੇ ਗਏ ਬਨਾਰਸ 'ਚ ਮੰਦਰ ਤੇ ਗੁਰਦੁਆਰਾ ਦੇ ਮੁੜ ਖੋਲ੍ਹੇ ਦਰਵਾਜ਼ੇ
ਸੰਘਣੀ ਬਨਸਪਤੀ ਅਤੇ ਢਹਿ-ਢੇਰੀ ਹੋਈਆਂ ਇਮਾਰਤਾਂ ਨਾਲ ਭਰਿਆ ਹੋਇਆ ਸੀ।
Anil Ambani 'ਤੇ ED ਦਾ ਵੱਡਾ ਐਕਸ਼ਨ, ਕਈ ਟਿਕਾਣਿਆਂ 'ਤੇ ਛਾਪੇਮਾਰੀ
3,000 ਕਰੋੜ ਤੋਂ ਵੱਧ ਕਰਜ਼ਾ ਘੁਟਾਲੇ ਦਾ ਮਾਮਲਾ, YES Bank ਨਾਲ ਸਬੰਧਤ ਹੈ ਮਾਮਲਾ
Mumbai Train Blast Case: ਸੁਪਰੀਮ ਕੋਰਟ ਨੇ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰਨ 'ਤੇ ਲਗਾਈ ਰੋਕ
ਵਿਸ਼ੇਸ਼ ਅਦਾਲਤ ਨੇ ਇਨ੍ਹਾਂ 12 ਦੋਸ਼ੀਆਂ ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
Himachal News: ਹਿਮਾਚਲ ਦੇ ਮੰਡੀ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਲੋਕਾਂ ਦੀ ਮੌਤ
Himachal News: 20 ਤੋਂ ਵੱਧ ਯਾਤਰੀ ਜ਼ਖ਼ਮੀ, ਬਚਾਅ ਕਾਰਜ 'ਚ ਜੁਟਿਆ ਪ੍ਰਸ਼ਾਸਨ
Akhtar Rasool News: 600 ਕਰੋੜ ਦੇ GST ਘੁਟਾਲੇ ਦੇ ਦੋਸ਼ ਵਿਚ ਅਖ਼ਤਰ ਰਸੂਲ ਗ੍ਰਿਫ਼ਤਾਰ, ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ ਮੁਲਜ਼ਮ
Akhtar Rasool News: ਡੀਆਰਆਈ ਲੁਧਿਆਣਾ ਦੀ ਟੀਮ ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ
Ration card e-KYC: 6 ਮਹੀਨਿਆਂ ਤੱਕ ਰਾਸ਼ਨ ਨਾ ਲੈਣ 'ਤੇ ਰਾਸ਼ਨ ਕਾਰਡ ਹੋਵੇਗਾ ਰੱਦ, ਕੇਂਦਰ ਨੇ ਹੁਕਮ ਕੀਤੇ ਜਾਰੀ
e-KYC ਨਾ ਕਰਵਾਉਣ ਵਾਲਿਆਂ ਦੇ ਰੱਦ ਹੋਣਗੇ ਰਾਸ਼ਨ ਕਾਰਡ