ਰਾਸ਼ਟਰੀ
ਕੁੱਝ ਆਰਟੀਆਈ ਅਪੀਲਾਂ ਦੀ ਸੁਣਵਾਈ ਵਿਚ ਲੱਗ ਸਕਦੇ ਹਨ ਦਹਾਕੇ : ਰਿਪੋਰਟ
ਇਕ ਮਾਮਲੇ ਦੇ ਹੱਲ ਲਈ ਪੰਜਾਬ ਰਾਜ ਸੂਚਨਾ ਕਮਿਸ਼ਨ ਨੂੰ ਲੱਗ ਸਕਦੇ ਹਨ ਸੱਤ ਸਾਲ
ਲੇਹ ਵਿੱਚ ਹਿੰਸਾ ਦੇ 16 ਦਿਨ ਬਾਅਦ ਵੀ ਹਾਲਾਤ ਖ਼ਰਾਬ, ਹਿੰਸਾ ਮਗਰੋਂ ਸੈਲਾਨੀਆਂ ਨੇ ਆਉਣਾ ਕੀਤਾ ਬੰਦ
2,000 ਗੈਸਟ ਹਾਊਸ ਅਤੇ ਹੋਟਲ ਪਏ ਖ਼ਾਲੀ
ਬਰਤਾਨੀਆ ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਕਰੇ : ਮੋਦੀ
ਭਾਰਤੀ ਫੌਜ ਨੂੰ ਮਿਜ਼ਾਈਲਾਂ ਦੀ ਸਪਲਾਈ ਕਰੇਗਾ ਬਰਤਾਨੀਆ
ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ
ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਛੁਪਣਗਾਹ ਦਾ ਕੀਤਾ ਪਰਦਾਫਾਸ਼
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਕੰਟਰੋਲ ਰੇਖਾ ਨੇੜੇ ਚਾਰ ਬਾਰੂਦੀ ਸੁਰੰਗਾਂ, ਇੱਕ ਮੋਰਟਾਰ ਸ਼ੈੱਲ ਫਟਿਆ
ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਦਿੱਲੀ ਗੁਰਦੁਆਰਾ ਕਮੇਟੀ ਨੇ ਪੰਜਾਬ ਦੇ ਹੜ੍ਹ ਪੀੜ੍ਹਤਾਂ ਵਾਸਤੇ ਲੋੜੀਂਦਾ ਹਰ ਸਮਾਨ ਉਪਲਬਧ ਕਰਵਾਇਆ: ਕਾਲਕਾ
ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਾਂਗੇ
ਹਿਮਾਚਲ ਯੂਨੀਵਰਸਿਟੀ 'ਚ SFI-ABVP ਕਾਰਕੁਨਾਂ ਵਿਚਾਲੇ ਝੜਪ
6 ਵਿਦਿਆਰਥੀ ਆਗੂ ਜ਼ਖਮੀ, ਭਾਰੀ ਲਾਠੀਚਾਰਜ, ਵਿਦਿਆਰਥੀਆਂ ਦੇ ਸਵਾਗਤ ਦੌਰਾਨ ਹਫੜਾ-ਦਫੜੀ
India ਵਿਚ ਜ਼ਹਿਰੀਲਾ ਸਿਰਪ ਮਾਮਲੇ ਵਿਚ WHO ਨੇ ਮੰਗਿਆ ਸਪੱਸ਼ਟੀਕਰਨ
ਮੱਧ ਪ੍ਰਦੇਸ਼ 'ਚ ਬੱਚਿਆਂ ਦੀਆਂ ਹੋਈਆਂ ਸੀ ਮੌਤਾਂ
Coldrif cough ਸਿਰਪ ਕੰਪਨੀ ਦਾ ਮਾਲਕ ਰੰਗਨਾਥਨ ਚੇਨਈ ਤੋਂ ਗ੍ਰਿਫ਼ਤਾਰ
ਕੋਲਡ੍ਰਿਫ ਕਫ਼ ਸਿਰਪ ਕਾਰਨ ਹੁਣ ਤੱਕ 20 ਬੱਚਿਆਂ ਦੀ ਜਾ ਚੁੱਕੀ ਹੈ ਜਾਨ
Donald Trump ਦੇ ਯਤਨਾਂ ਸਦਕਾ ਇਜ਼ਰਾਈਲ-ਹਮਾਸ ਨੇ ਸ਼ਾਂਤੀ ਪਲਾਨ 'ਤੇ ਕੀਤੇ ਹਸਤਾਖਰ
ਗਾਜ਼ਾ ਦੇ ਲੋਕ ਸੜਕਾਂ 'ਤੇ ਨਿਕਲ ਕੇ ਮਨਾ ਰਹੇ ਹਨ ਜਸ਼ਨ