ਰਾਸ਼ਟਰੀ
Manjinder Sirsa ਨੇ ਸਾਬਕਾ CM ਕਮਲਨਾਥ ਵਿਰੁਧ High Court 'ਚ ਪਾਈ ਪਟੀਸ਼ਨ
1984 ਸਿੱਖ ਕਤਲੇਆਮ ਵਾਲੀ ਥਾਂ 'ਤੇ ਮੌਜੂਦਗੀ ਦੀ ਰੀਪੋਰਟ ਤਲਬ ਕਰਨ ਦੀ ਕੀਤੀ ਮੰਗ
Delhi News : ਲੋਕ ਸਭਾ ਦੀ ਸਿਲੈਕਟ ਕਮੇਟੀ ਨੇ ਆਮਦਨ ਟੈਕਸ ਬਿਲ ਦੀ ਰਿਪੋਰਟ ਸੰਸਦ 'ਚ ਪੇਸ਼ ਕੀਤੀ
Delhi News : ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਫਾਈਲਿੰਗ ਨੂੰ ਸਰਲ ਬਣਾਏਗਾ ਨਵਾਂ ਇਨਕਮ ਟੈਕਸ ਬਿਲ : ਜੈ ਪਾਂਡਾ
ਹਿਮਾਚਲ ਵਿੱਚ ਮੌਨਸੂਨ ਸੀਜ਼ਨ 2025 ਦੌਰਾਨ ਹੋਏ ਨੁਕਸਾਨ ਨੂੰ ਲੈ ਕੇ ਰਿਪੋਰਟ ਜਾਰੀ
22,805 ਪੱਕੇ ਅਤੇ 82 ਕੱਚੇ ਮਕਾਨਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ।
ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਗੁਰਦੁਆਰਾ ਬੰਗਲਾ ਸਾਹਿਬ ਹੋਏ ਨਤਮਸਤਕ
ਹਰਮੀਤ ਸਿੰਘ ਕਾਲਕਾ ਦੀ ਅਗਵਾਈ 'ਚ ਕਮੇਟੀ ਨੇ ਕੀਤਾ ਸਨਮਾਨ
Mumbai Train Blasts News : 2006 ਦੇ ਮੁੰਬਈ ਰੇਲ ਧਮਾਕੇ ਦੇ12 ਦੋਸ਼ੀਆਂ ਨੂੰ ਬਰੀ ਕਰਨ ਵਿਰੁੱਧ ਮਹਾਰਾਸ਼ਟਰ ਸਰਕਾਰ ਸੁਪਰੀਮ ਕੋਰਟ ਪਹੁੰਚੀ
Mumbai Train Blasts News : ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਹੋਵੇਗੀ
Rajasthan News : ਸੈਲੂਨ ਮਾਲਕ ਨੇ ਸੜਕ 'ਤੇ ਆਪਣੇ ਹੱਥ ਦੀ ਨਾੜੀ ਕੱਟ ਦਿੱਤੀ, ਮੌਤ
Rajasthan News : ਮੈਂ ਆਪਣੇ ਪਰਿਵਾਰ ਨੂੰ ਤੜਫਦੇ ਨਹੀਂ ਦੇਖ ਸਕਦਾ': ਕਾਰੋਬਾਰੀ ਦਾ ਸੁਸਾਈਡ ਨੋਟ- ਮੈਂ ਉਸ ਨਾਲ ਬਲਾਤਕਾਰ ਨਹੀਂ ਕੀਤਾ,
Delhi ਸਰਕਾਰ ਦਾ ਵੱਡਾ ਐਲਾਨ, ਹੋਣਹਾਰ ਵਿਦਿਆਰਥੀਆਂ ਨੂੰ ਦੇਵੇਗੀ ਲੈਪਟਾਪ, ਓਲੰਪਿਕ ਜੇਤੂਆਂ ਨੂੰ ਮਿਲਣਗੇ ਕਰੋੜਾਂ ਤੱਕ ਦੇ ਇਨਾਮ
ਚਾਂਦੀ ਤਮਗ਼ਾ ਜੇਤੂ ਨੂੰ 5 ਕਰੋੜ ਤੇ ਕਾਂਸੀ ਤਮਗ਼ਾ ਜੇਤੂ ਨੂੰ ਮਿਲਣਗੇ 3 ਕਰੋੜ
MiG-21 ਲੜਾਕੂ ਜਹਾਜ਼ 19 ਸਤੰਬਰ ਨੂੰ ਹੋਵੇਗਾ ਸੇਵਾਮੁਕਤ
ਹੁਣ ਤੱਕ 400 ਤੋਂ ਜ਼ਿਆਦਾ ਮਿਗ-21 ਜਹਾਜ਼ ਹੋਏ ਹਾਦਸਾਗ੍ਰਸਤ
Delhi News : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਵੱਡੀ ਰਾਹਤ
Delhi News : ਹਫ਼ਤੇ 'ਚ ਇੱਕ ਵਾਰ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਦਿੱਤੀ ਇਜਾਜ਼ਤ, ‘ਆਪ' ਆਗੂ ਨਰੇਸ਼ ਬਾਲਿਆਨ ਮਕੋਕਾ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
VP Jagdeep Dhankhar News: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫ਼ਾ ਕੀਤਾ ਸਵੀਕਾਰ
ਧਨਖੜ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ।