ਰਾਸ਼ਟਰੀ
ਜੀ-20 ਕਾਨਫਰੰਸ : ਬਾਂਦਰਾਂ ਨੂੰ ਦੂਰ ਰੱਖਣ ਲਈ ਤੈਨਾਤ ਕੀਤੇ ਜਾਣਗੇ ਲੰਗੂਰ ਦੀ ਆਵਾਜ਼ ਕੱਢਣ ਵਾਲੇ
ਬਾਂਦਰਾਂ ਨੂੰ ਡਰਾਉਣ ਲਈ ਕਟਆਊਟ ਵੀ ਲਗਾਏ ਜਾਣਗੇ
ਪਾਰਟੀ ਮੌਕੇ ਬਹਿਸ ਦੌਰਾਨ ਬਦਮਾਸ਼ਾਂ ਨੇ ਵੱਢਿਆ ਫੋਟੋਗ੍ਰਾਫਰ ਦਾ ਸਿਰ; ਡੀਜੇ ਦੀ ਆਵਾਜ਼ ਉੱਚੀ ਕਰ ਲੱਤਾਂ-ਬਾਹਾਂ ਵੀ ਕੱਟੀਆਂ
7 ਦਿਨ ਤਕ ਵਿਸ਼ਣੂ ਦੀ ਲਾਸ਼ ਨੂੰ ਨੋਚਦੇ ਰਹੇ ਕੁੱਤੇ
ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ’ਚ ਲੋਕਾਂ ਦੇ ਜੀਣ ਦੀ ਸੰਭਾਵਨਾ 11.9 ਸਾਲ ਘੱਟ ਹੋਣ ਦਾ ਖਦਸ਼ਾ
ਭਾਰਤ ਦੇ 1.3 ਅਰਬ ਲੋਕ ਨਿਰਧਾਰਤ ਹੱਦ ਤੋਂ ਵੱਧ ਪ੍ਰਦੂਸ਼ਣ ਵਾਲੇ ਇਲਾਕਿਆਂ ਦੇ ਵਾਸੀ
200 ਰੁਪਏ ਸਸਤਾ ਹੋਵੇਗਾ ਘਰੇਲੂ LPG ਸਿਲੰਡਰ, 30 ਅਗਸਤ ਤੋਂ ਹੋਵੇਗੀ ਕੀਮਤਾਂ 'ਚ ਕਟੌਤੀ
ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਸਰਕਾਰੀ ਖਜ਼ਾਨੇ 'ਤੇ 7500 ਕਰੋੜ ਰੁਪਏ ਦਾ ਬੋਝ ਪਵੇਗਾ।
ਰਾਜ ਸਭਾ ਦੇ ਸਭਾਪਤੀ ਨੇ ਪੀ. ਚਿਦੰਬਰਮ ਨੂੰ ਗ੍ਰਹਿ ਸਬੰਧੀ ਸਥਾਈ ਕਮੇਟੀ ਦਾ ਮੈਂਬਰ ਮਨੋਨੀਤ ਕੀਤਾ
ਭਾਰਤੀ ਨਿਆਂ ਪ੍ਰਣਾਲੀ ’ਤੇ ਦੂਰਗਾਮੀ ਅਸਰ ਪਾਉਣ ਵਾਲੇ ਤਿੰਨ ਬਿਲਾਂ ’ਤੇ ਵਿਚਾਰ ਕਰ ਰਹੀ ਹੈ ਕਮੇਟੀ
ਨੂਹ ਹਿੰਸਾ ਦੀ ਸ਼ੁਰੂਆਤੀ ਜਾਂਚ ਦੌਰਾਨ ਕਾਂਗਰਸ ਦੀ ਭੂਮਿਕਾ ਆਈ ਸਾਹਮਣੇ: ਅਨਿਲ ਵਿਜ
ਹੁਣ ਤਕ 510 ਲੋਕ ਗ੍ਰਿਫ਼ਤਾਰ; 130-140 FIRs ਦਰਜ
ਜੇਪੀ ਨੱਡਾ ਨੇ ਸਿੱਖ ਭਾਈਚਾਰੇ ਲਈ PM ਮੋਦੀ ਦੇ ਕੰਮਾਂ ਦੀ ਤਾਰੀਫ਼ ਕਰਦੇ ਕਿਹਾ, 'ਮੋਦੀ ਜੀ ਨੇ ਕਦੇ ਕੁਰਸੀ ਦੀ ਪਰਵਾਹ ਨਹੀਂ ਕੀਤੀ'
ਨੱਡਾ ਨੇ ਅੱਜ ਆਊਟਲੁੱਕ ਗਰੁੱਪ ਦੀ ਕੌਫੀ ਟੇਬਲ ਬੁੱਕ ‘ਸਿੱਖਸ ਐਂਡ ਮੋਦੀ: ਏ ਜਰਨੀ ਆਫ 9 ਈਅਰਜ਼’ ਰਿਲੀਜ਼ ਕੀਤੀ
ਮਨੀਪੁਰ ਵਿਧਾਨ ਸਭਾ ਦੀ ਕਾਰਵਾਈ ਕਾਂਗਰਸ ਵਿਧਾਇਕਾਂ ਦੇ ਹੰਗਾਮੇ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ
ਸਦਨ ਨੇ ਫ਼ਿਰਕੂ ਭਾਈਚਾਰੇ ਲਈ ਸਾਰੇ ਮਤਭੇਦਾਂ ਨੂੰ ਸੰਵਾਦ ਅਤੇ ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ ਜਾਣ ਦਾ ਅਹਿਦ ਲਿਆ
ਜੰਮੂ-ਕਸ਼ਮੀਰ : ਲਾਪਤਾ ਇੰਜੀਨੀਅਰ ਦੀ ਲਾਸ਼ ਜੇਹਲਮ ’ਚੋਂ ਬਰਾਮਦ
ਮੌਤ ਦੇ ਕਾਰਨ ਪਤਾ ਕਰਨ ਲਈ ਜਾਂਚ ਜਾਰੀ
ਪ੍ਰਿੰਸੀਪਲ ਦੀ ਛੇੜਛਾੜ ਤੋਂ ਪ੍ਰੇਸ਼ਾਨ ਵਿਦਿਆਰਥਣਾਂ ਨੇ ਸੀ.ਐਮ. ਯੋਗੀ ਨੂੰ ਖੂਨ ਨਾਲ ਲਿਖਿਆ ਪੱਤਰ
ਕਿਹਾ, ਅਸੀਂ ਤੁਹਾਡੀਆਂ ਧੀਆਂ ਹਾਂ, ਸਾਨੂੰ ਇਨਸਾਫ਼ ਦਿਉ