ਰਾਸ਼ਟਰੀ
ਨਿਠਾਰੀ ਕੇਸ: ਪੰਧੇਰ ਬਰੀ ਪਰ ਇੱਕ ਕੇਸ ਵਿਚ ਕੋਲੀ 'ਤੇ ਫਾਂਸੀ ਦੀ ਤਲਵਾਰ ਲਟਕੀ, 19 ਕੁੜੀਆਂ ਮਾਰ ਕੇ ਖਾਧੀਆਂ
- ਮੁਲਜ਼ਮਾਂ ਨੇ 2005-2006 'ਚ 19 ਲੜਕੀਆਂ ਨਾਲ ਬਲਾਤਕਾਰ ਕਰ ਕੇ ਕੀਤਾ ਕਤਲ
ਮਹਿਲਾ ਨੇ ਟਾਈਫਾਈਡ ਦੀ ਦਵਾਈ ਦੇ ਭੁਲੇਖੇ 'ਚ ਖਾਧੀ ਕੀਟਨਾਸ਼ਕ ਦਵਾਈ, ਮੌਤ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ
ਮੌਕੇ ਉਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਰਾਜੌਰੀ ’ਚ ਕੰਟਰੋਲ ਰੇਖਾ ’ਤੇ ‘ਖ਼ੁਦ ਨੂੰ ਮਾਰੀ ਗੋਲੀ ਲੱਗਣ ਨਾਲ’ ਹੋਈ ਅਗਨੀਵੀਰ ਦੀ ਮੌਤ : ਭਾਰਤੀ ਫ਼ੌਜ
ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਚੱਲ ਰਹੀ ਹੈ
''ਪਤੀ, ਸੱਸ-ਸਹੁਰਾ ਅਤੇ ਨਨਾਣ ਹੋਣਗੇ ਮੇਰੀ ਮੌਤ ਦੇ ਜ਼ਿੰਮੇਵਾਰ'', ਹੱਥ 'ਤੇ ਨੋਟ ਲਿਖ ਕੇ ਵਿਆਹੁਤਾ ਨੇ ਲਿਆ ਫਾਹਾ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਔਰਤ ਦੇ ਪਿਤਾ ਨੇ ਕਿਹਾ ਕਿ ਉਸ ਦੀ ਬੇਟੀ ਦਾ ਵਿਆਹ ਮਈ 2022 'ਚ ਨਾਲਾ ਸੋਪਾਰਾ ਇਲਾਕੇ ਦੇ ਇਕ ਵਿਅਕਤੀ ਨਾਲ ਹੋਇਆ ਸੀ।
ਕਰਾਚੀ ਪਹੁੰਚੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ, ਯਾਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ
2 ਘੰਟੇ ਬਾਅਦ ਅੰਮ੍ਰਿਤਸਰ ਲਈ ਉਡਾਣ ਭਰੀ
ਰਾਜ ਸਭਾ ਤੋਂ ਮੁਅੱਤਲੀ ਵਿਰੁਧ ਰਾਘਵ ਚੱਢਾ ਦੀ ਪਟੀਸ਼ਨ ’ਤੇ ਸੁਣਵਾਈ ਅੱਜ
ਰਾਘਵ ਚੱਢਾ ਨੂੰ 11 ਅਗਸਤ ਨੂੰ ਰਾਜ ਸਭਾ ਤੋਂ ਕੀਤਾ ਗਿਆ ਸੀ ਮੁਅੱਤਲ
ਦਿੱਲੀ-ਐਨਸੀਆਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 3.1 ਮਾਪੀ ਗਈ ਤੀਬਰਤਾ
ਸਹਿਮੇ ਲੋਕ ਘਰਾਂ 'ਚੋਂ ਆਏ ਬਾਹਰ
ਜੰਮੂ-ਕਸ਼ਮੀਰ : ਬਾਰੂਦੀ ਸੁਰੰਗ ’ਚ ਧਮਾਕਾ, ਫੌਜ ਦਾ ਇਕ ਜਵਾਨ ਜ਼ਖਮੀ
ਰਾਈਫਲਮੈਨ ਗੁਰਚਰਨ ਸਿੰਘ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ
ਰਾਂਚੀ : ਜ਼ਖ਼ਮੀ ਮਾਓਵਾਦੀ ਲਈ ਫ਼ਰਿਸ਼ਤੇ ਬਣੇ ਸੁਰੱਖਿਆ ਮੁਲਾਜ਼ਮ
ਛੱਡ ਕੇ ਚਲੇ ਗਏ ਸਾਥੀ, ਜਾਨ ਬਚਾਉਣ ਲਈ ਮੋਢੇ ’ਤੇ ਲੱਦ ਕੇ ਪੰਜ ਕਿਲੋਮੀਟਰ ਪੈਦਲ ਤੁਰੇ ਸੁਰੱਖਿਆ ਮੁਲਾਜ਼ਮ