ਰਾਸ਼ਟਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51,000 ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਦੇਸ਼ ਭਰ ਵਿਚ 45 ਥਾਵਾਂ ’ਤੇ ਲਗਾਇਆ ਗਿਆ ਰੁਜ਼ਗਾਰ ਮੇਲਾ
ਨੂਹ ਬ੍ਰਿਜਮੰਡਲ ਯਾਤਰਾ ਵਿਚ ਸ਼ਾਮਲ ਹੋਣ ਲਈ ਅਯੁੱਧਿਆ ਤੋਂ ਆਏ ਸਾਧੂਆਂ ਨੂੰ ਪ੍ਰਸ਼ਾਸਨ ਨੇ ਰੋਕਿਆ
ਵੱਖ-ਵੱਖ ਇਲਾਕਿਆਂ ਵਿਚ ਦੰਗਾ ਵਿਰੋਧੀ ਵਾਹਨ ਅਤੇ ਡਰੋਨ ਤਾਇਨਾਤ
5 ਘੰਟਿਆਂ 'ਚ 2 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ; ਟੈਸਟ ਵਿਚ ਘੱਟ ਨੰਬਰਾਂ ਤੋਂ ਪਰੇਸ਼ਾਨ ਸਨ ਦੋਵੇਂ ਵਿਦਿਆਰਥੀ
ਜ਼ਿਲ੍ਹਾ ਕੁਲੈਕਟਰ ਨੇ ਕੋਚਿੰਗ ਸੈਂਟਰ ਵਿਚ 2 ਮਹੀਨਿਆਂ ਤਕ ਟੈਸਟ 'ਤੇ ਲਗਾਈ ਪਾਬੰਦੀ
ਕਸ਼ਮੀਰ : ਤਿੰਨ ਦਿਨਾਂ ਤੋਂ ਲਾਪਤਾ ਸਿੱਖ ਇੰਜੀਨੀਅਰ ਨੂੰ ਲੱਭਣ ਲਈ ਵਿਸ਼ੇਸ਼ ਜਾਂਚ ਟੀਮ ਕਾਇਮ
ਸਿੱਖ ਜਥੇਬੰਦੀਆਂ ਨੇ ਲਾਪਤਾ ਸਿੱਖ ਇੰਜੀਨੀਅਰ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਦੀ ਮੰਗ ਕੀਤੀ
ਕੋਚਿੰਗ ਦੇ ਕੇਂਦਰ ਕੋਟਾ ’ਚ ਦੋ ਹੋਰ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ
ਖ਼ੁਦਕੁਸ਼ੀਆਂ ਰੋਕਣ ਲਈ ਕੋਟਾ ਦੇ ਹੋਸਟਲਾਂ ਦੀਆਂ ਬਾਲਕਨੀਆਂ ’ਚ ਜਾਲੀਆਂ ਲਾਈਆਂ ਗਈਆਂ
ਔਰਤ ਨੇ ਵਿਆਹ ਦੇ 4 ਸਾਲ ਬਾਅਦ ਦਿੱਤਾ 4 ਬੱਚਿਆਂ ਨੂੰ ਜਨਮ, 8 ਮਹੀਨਿਆਂ 'ਚ ਹੋਈ ਡਿਲਵਰੀ
5 ਲੱਖ 71 ਹਜ਼ਾਰ ਡਿਲਵਰੀ ਦੇ ਮਾਮਲਿਆਂ 'ਚ ਅਜਿਹਾ ਪਹਿਲਾ ਮਾਮਲਾ
ਮਨੀਪੁਰ : ਇੰਫਾਲ ’ਚ ਅਣਪਛਾਤੇ ਲੋਕਾਂ ਨੇ ਤਿੰਨ ਘਰ ਸਾੜੇ, ਪੁਲਿਸ ਵਾਲਿਆਂ ਦੀਆਂ ਬੰਦੂਕਾਂ ਖੋਹ ਲਈਆਂ
ਰਾਹਤ ਕੈਂਪਾਂ ਦੇ ਲੋਕ ਅਪਣੇ ਘਰਾਂ ਨੂੰ ਪਰਤਣ ਲਈ ਜ਼ੋਰ ਦੇ ਰਹੇ ਹਨ
ਪਛਮੀ ਬੰਗਾਲ : ਨਾਜਾਇਜ਼ ਪਟਾਕਾ ਫੈਕਟਰੀ ’ਚ ਧਮਾਕੇ ਕਾਰਨ ਛੇ ਜਣਿਆਂ ਦੀ ਮੌਤ, ਕਈ ਜ਼ਖ਼ਮੀ
ਭਾਜਪਾ ਨੇ ਐੱਨ.ਆਈ.ਏ. ਜਾਂਚ ਦੀ ਮੰਗ ਕੀਤੀ
ਇਸਰੋ ਨੇ ਮਾਪਿਆ ਚੰਨ ਦਾ ਤਾਪਮਾਨ, ਵਿਗਿਆਨੀ ਹੋਏ ਹੈਰਾਨ
ਚੰਨ ਦੀ ਸਤ੍ਹਾ ’ਤੇ ਤਾਪਮਾਨ 70 ਡਿਗਰੀ, ਅਤੇ 10 ਸੈਂਟੀਮੀਟਰ ਹੇਠਾਂ ਤਾਪਮਾਨ ਮਨਫ਼ੀ 10 ਡਿਗਰੀ ਦਰਜ ਕੀਤਾ ਗਿਆ
ਸਤੰਬਰ ਮਹੀਨੇ ਵਿਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਲਿਸਟ
ਇਸ ਦੇ ਨਾਲ ਹੀ ਸਤੰਬਰ 'ਚ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਵੀ ਹੈ।