ਰਾਸ਼ਟਰੀ
ਸਰਕਾਰ ਨੇ ਅਪ੍ਰੈਲ 2025 ਤੋਂ ਇਲੈਕਟ੍ਰਿਕ ਡੈਟੋਨੇਟਰਾਂ ਦੇ ਨਿਰਮਾਣ, ਕਬਜ਼ੇ ਅਤੇ ਦਰਾਮਦ 'ਤੇ ਲਗਾਈ ਪਾਬੰਦੀ
ਸੁਰੱਖਿਆ ਚਿੰਤਾਵਾਂ ਅਤੇ ਜਨਤਕ ਸੁਰੱਖਿਆ ਇਲੈਕਟ੍ਰਿਕ ਡੈਟੋਨੇਟਰਾਂ ਦੇ ਨਿਰਮਾਣ, ਕਬਜ਼ੇ ਅਤੇ ਆਯਾਤ 'ਤੇ ਪਾਬੰਦੀ ਦੀ ਵਾਰੰਟੀ ਦਿੰਦੇ ਹਨ।
ਹਰਿਆਣਾ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਦੀ ਕਾਰ ਦਾ ਹਾਦਸਾ, ਨੌਜਵਾਨ ਅਤੇ ਲੜਕੀ ਨੂੰ ਟੱਕਰ ਮਾਰ ਕੇ ਦਰੱਖਤ ਨਾਲ ਟਕਰਾਈ
ਕਾਰ ਚਾਲਕ ਸਮੇਤ ਤਿੰਨੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬ ਤਕ ਮਹਿਸੂਸ ਕੀਤੇ ਗਏ ਨੇਪਾਲ ’ਚ ਆਏ ਭੂਚਾਲ ਦੇ ਝਟਕੇ
ਭੂਚਾਲ ਦੇ ਕੇਂਦਰ ਨੇਪਾਲ ’ਚ 25 ਮਿੰਟਾਂ ਦੇ ਫ਼ਰਕ ’ਤੇ ਭੂਚਾਲ ਦੇ ਦੋ ਝਟਕੇ ਆਏ
ਨਾਂਦੇੜ ਸਰਕਾਰੀ ਹਸਪਤਾਲ ’ਚ ਸੱਤ ਹੋਰ ਮਰੀਜ਼ਾਂ ਦੀ ਮੌਤ, ਪਿਛਲੇ 48 ਘੰਟਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 31 ਹੋਈ
ਮ੍ਰਿਤਕਾਂ ’ਚ ਚਾਰ ਬੱਚੇ ਵੀ ਸ਼ਾਮਲ
ਫਰਜ਼ੀ ਸਬ-ਇੰਸਪੈਕਟ ਦਾ ਪਰਦਾਫਾਸ਼; 2 ਸਾਲ ਤਕ ਪੁਲਿਸ ਸੈਂਟਰ ਵਿਚ ਲਈ ਟ੍ਰੇਨਿੰਗ; ਕਈ ਥਾਈਂ ਮਿਲਿਆ VIP ਟ੍ਰੀਟਮੈਂਟ
ਅਕੈਡਮੀ ਵਲੋਂ ਮੋਨਾ ਦੇ ਫਰਜ਼ੀ ਸਬ-ਇੰਸਪੈਕਟਰ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਰਪੀਏ ਵੀ ਅਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤ ਦੀ ਪਹਿਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਪਿਤਾ ਦਾ ਦਿਹਾਂਤ
ਵਸੀਅਤ ਵਿਚ ਜਤਾਈ ਸੀ ਸਰੀਰ ਦਾਨ ਕਰਨ ਦੀ ਇੱਛਾ
ਭਾਰਤ-ਕੈਨੇਡਾ ਤਣਾਅ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ
10 ਅਕਤੂਬਰ ਤਕ ਦੀ ਸਮਾਂ ਸੀਮਾ ਦਿਤੀ ਗਈ
ਦਿੱਲੀ ਪੁਲਿਸ ਨੇ ਨਿਊਜ਼ ਪੋਰਟਲ 'ਨਿਊਜ਼ਕਲਿੱਕ' ਅਤੇ ਇਸ ਦੇ ਪੱਤਰਕਾਰਾਂ ਦੇ ਟਿਕਾਣਿਆਂ 'ਤੇ ਮਾਰਿਆ ਛਾਪਾ
ਸਪੈਸ਼ਲ ਸੈੱਲ ਕੇਂਦਰੀ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਰਿਹਾ ਹੈ।
ਮਹਾਰਾਸ਼ਟਰ: ਨਾਂਦੇੜ ਦੇ ਹਸਪਤਾਲ ’ਚ 24 ਘੰਟਿਆਂ ਦੌਰਾਨ 24 ਲੋਕਾਂ ਦੀ ਮੌਤ
ਮ੍ਰਿਤਕਾਂ ’ਚ 12 ਨਵਜੰਮੇ ਬੱਚਿਆਂ ਵੀ ਸ਼ਾਮਲ, ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ
ਵਿਰੋਧੀ ਪਾਰਟੀਆਂ ਦਾ ਰਵੱਈਆ ਵਿਕਾਸ ਵਿਰੋਧੀ : ਪ੍ਰਧਾਨ ਮੰਤਰੀ ਮੋਦੀ
ਕਿਹਾ, ਦੇਸ਼ ਦੀ ਤਾਰੀਫ਼ ਕਰਨ ਨਾਲ ਹੁੰਦਾ ਹੈ ਪੇਟ ਦਰਦ