ਰਾਸ਼ਟਰੀ
ਸੋਨੀਪਤ 'ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, 4 ਬਦਮਾਸ਼ ਗ੍ਰਿਫ਼ਤਾਰ
ਸੋਨੀਪਤ ਦੀ ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਨੇ ਚਾਰਾਂ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ
ਪੱਤਰਕਾਰਾਂ ਦੀ ਸੁਰੱਖਿਆ ਅਤੇ ਜਾਅਲੀ ਖ਼ਬਰਾਂ ਨਾਲ ਨਜਿੱਠਣ ਲਈ ਬਣੇ ਕਾਨੂੰਨ : ਪੱਤਰਕਾਰ ਸੰਗਠਨ
ਕੇਂਦਰ ਇਸ ਮਾਮਲੇ ’ਚ ਪਾਕਿਸਤਾਨ ਸਰਕਾਰ ਤੋਂ ਵੀ ਪ੍ਰੇਰਨਾ ਲੈ ਸਕਦਾ ਹੈ : ਮਨੁੱਖੀ ਅਧਿਕਾਰ ਕਾਰਕੁਨ ਅਮੋਦ ਕੰਠ
ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਨਿਲਾਮੀ ਲਈ ਰੱਖੇ ਗਏ
ਨੀਲਾਮੀ ਰਾਹੀਂ ਪ੍ਰਾਪਤ ਹੋਈ ਰਕਮ ਨਮਾਮੀ ਗੰਗੇ ਪ੍ਰਾਜੈਕਟ ਨੂੰ ਦਿਤੀ ਜਾਵੇਗੀ
ਕੇਰਲ ਪੁਲਿਸ ਨੇ ਮੀਂਹ ਦੌਰਾਨ ਲੋਕਾਂ ਨੂੰ ਗੂਗਲ ਮੈਪ ਦੀ ਵਰਤੋਂ ਕਰਨ ਤੋਂ ਚੌਕਸ ਕੀਤਾ
ਗੂਗਲ ਮੈਪ ’ਤੇ ਹਦਾਇਤਾਂ ਦਾ ਪਾਲਣ ਕਰਨ ਕਾਰਨ ਨਦੀ ’ਚ ਡਿੱਗ ਗਈ ਸੀ ਕਾਰ, ਦੋ ਨੌਜੁਆਨ ਡਾਕਟਰਾਂ ਦੀ ਮੌਤ
ਜ਼ਿਆਦਾਤਰ ਭਾਰਤੀਆਂ ਨੂੰ ਲਗਦੈ ਜਨਤਕ ਪਖਾਨਿਆਂ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਹੋਇਆ : ਸਰਵੇਖਣ
12 ਫ਼ੀ ਸਦੀ ਨੇ ਜਨਤਕ ਪਖਾਨਿਆਂ ਨੂੰ ‘ਇੰਨਾ ਬੁਰਾ ਦਸਿਆ ਕਿ ਉਹ ਉਨ੍ਹਾਂ ਦੀ ਵਰਤੋਂ ਕਰਨ ਗਏ ਸਨ, ਪਰ ਉਨ੍ਹਾਂ ਦੀ ਵਰਤੋਂ ਕੀਤੇ ਬਿਨਾਂ ਬਾਹਰ ਆ ਗਏ
ਧਾਰਮਕ ਗ੍ਰੰਥਾਂ ’ਚ ਕੋਈ ਕਾਪੀਰਾਈਟ ਨਹੀਂ : ਅਦਾਲਤ
ਸਿਰਫ਼ ਰੂਪਾਂਤਰਣ ਹੀ ਕਾਪੀਰਾਈਟ ਐਕਟ ਅਧੀਨ ਮਿਲੀ ਸੁਰੱਖਿਆ ਦੇ ਹੱਕਦਾਰ
ਭਾਰਤ ਦੀ Indri ਵਿਸਕੀ ਨੇ ਜਿੱਤਿਆ 'ਵਿਸਕੀ ਆਫ ਦਿ ਵਰਲਡ ਅਵਾਰਡ'
Indri ਵਿਸਕੀ ਨੂੰ ਵਿਸਕੀ ਆਫ ਦਿ ਵਰਲਡ ਦੁਆਰਾ ਦੁਨੀਆ ਦਾ ਸਭ ਤੋਂ ਵਧੀਆ ਵਿਸਕੀ ਬ੍ਰਾਂਡ ਚੁਣਿਆ ਗਿਆ ਹੈ
ਰਾਜਸਥਾਨ 'ਚ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼, ਪਟੜੀ 'ਤੇ ਵਿਛਾਏ ਪੱਥਰ ਅਤੇ ਲੋਹੇ ਦੀਆਂ ਸਲਾਖਾਂ
ਰੇਲਗੱਡੀ ਤੋਂ ਉਤਰ ਕੇ ਦੇਖਿਆ ਕਿ 50 ਫੁੱਟ ਦੇ ਕਰੀਬ ਟਰੈਕ ਪੱਥਰਾਂ ਅਤੇ ਲੋਹੇ ਦੀਆਂ ਸਲਾਖਾਂ ਨਾਲ ਢੱਕਿਆ ਹੋਇਆ ਸੀ
2 ਜਿਗਰੀ ਦੋਸਤਾਂ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ, ਬਣੇ ਕਰੋੜਪਤੀ
ਉਨ੍ਹਾਂ ਨੇ 200-200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿਚ ਇਕ ਟਿਕਟ (ਨੰਬਰ-525055) 'ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ।
ਗ੍ਰਿਫ਼ਤਾਰ ਜੰਮੂ ਪੁਲਿਸ ਦੇ DSP ਸ਼ੇਖ ਆਦਿਲ ਦੇ ਖੁੱਲ੍ਹੇ ਭੇਤ, ਅਤਿਵਾਦੀਆਂ ਦੀ ਕੀਤੀ ਮਦਦ
- ਸੂਚਨਾ ਦੇਣ ਦੇ ਬਦਲੇ ਟੈਰਰ ਫੰਡਿੰਗ ਦੇ ਦੋਸ਼ੀ ਤੋਂ ਲਈ ਰਿਸ਼ਵਤ