ਰਾਸ਼ਟਰੀ
Himachal Pradesh News : ਹਿਮਾਚਲ ਦੇ ਕੁੱਲੂ ’ਚ ਜ਼ਬਰਦਸਤ ਹੋਇਆ ਹੰਗਾਮਾ, ਪੰਜਾਬ ਦੇ ਨੌਜਵਾਨਾਂ ਨਾਲ ਸਥਾਨਕ ਲੋਕ ਭਿੜੇ
Himachal Pradesh News : ਮੋਟਰਸਾਈਕਲਾਂ ਤੋਂ ਨਿਸ਼ਾਨ ਸਾਹਿਬ ਉਤਾਰਨ ’ਤੇ ਹੋਇਆ ਵਿਵਾਦ
Sitapur News : ਸੀਤਾਪੁਰ ’ਚ ਸ਼ਾਰਦਾ ਨਦੀ ’ਚ ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, ਡੁੱਬਣ ਨਾਲ ਚਾਰ ਦੀ ਮੌਤ
Sitapur News : ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਜਾ ਰਹੇ ਸੀ ਲੋਕ, ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
Kerala News: ਨਾਬਾਲਗ਼ ਪੁੱਤਰ ਦੀ ਕਾਰ ਚਲਾਉਣ ਦੀ ਵੀਡੀਓ ਵਾਇਰਲ ਹੋਣ ’ਤੇ ਪਿਓ ਵਿਰੁਧ ਮਾਮਲਾ ਦਰਜ
Kerala News: ਪਿਛਲੇ ਸਾਲ ਅਕਤੂਬਰ ’ਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ ਵੀਡੀਉ
ਲੋਕਾਂ ਨਾਲ ਭਰੀ ਕਿਸ਼ਤੀ ਸ਼ਾਰਦਾ ਨਦੀ ’ਚ ਪਲਟੀ
ਤਿੰਨ ਦੀ ਮੌਤ, ਤਿੰਨ ਦੀ ਹਾਲਤ ਗੰਭੀਰ, ਲਾਪਤਾ ਲੋਕਾਂ ਦੀ ਭਾਲ ਜਾਰੀ
Rakesh Tikait accident: ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਵਾਪਰਿਆ ਸੜਕ ਹਾਦਸਾ
Rakesh Tikait accident: ਮੁਜ਼ੱਫਰਨਗਰ ’ਚ ਗਾਂ ਨਾਲ ਟਕਰਾਈ ਟਿਕੈਤ ਦੀ ਕਾਰ
ਗੁਜਰਾਤ ਦੇ ਵਿਸਪੀ ਖਰਾਰੀ ਦਾ ਹੈਰਾਨੀਜਨਕ ਕਾਰਨਾਮਾ
335.6 ਕਿਲੋਗ੍ਰਾਮ ਦੇ ਖੰਭਿਆਂ ਨੂੰ ਸਭ ਤੋਂ ਲੰਬੇ ਸਮੇਂ ਤਕ ਸੰਭਾਲਣ ਦਾ ਵਿਸ਼ਵ ਰਿਕਾਰਡ ਬਣਾਇਆ
Delhi News: ਦਿੱਲੀ ਪੁਲਿਸ ਨੇ ਅੰਤਰਰਾਜੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮ ਕੀਤੇ ਕਾਬੂ
Delhi News: ਮੁਲਜ਼ਮਾਂ ਕੋਲੋਂ ਹਥਿਆਰ ਵੀ ਕੀਤੇ ਬਰਾਮਦ
Himachal News : ਕਾਂਗਰਸ ਦੇ ਸਾਬਕਾ ਵਿਧਾਇਕ ਬੰਬਰ ਠਾਕੁਰ 'ਤੇ ਗੋਲੀਬਾਰੀ, 12 ਗੋਲੀਆਂ ਚਲਾਈਆਂ ਗਈਆਂ, ਹਾਲਤ ਗੰਭੀਰ
Himachal News : ਸਾਬਕਾ ਵਿਧਾਇਕ ਨੂੰ ਇਲਾਜ ਲਈ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ
Lucknow News : ਯੂਪੀ ਏਟੀਐਸ ਨੇ ਆਰਡਨੈਂਸ ਫੈਕਟਰੀ ’ਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ
Lucknow News : ਰਵਿੰਦਰ ਆਪਣੇ 'ਪਾਕਿਸਤਾਨੀ ਦੋਸਤ' ਨੂੰ ਆਰਡੀਨੈਂਸ ਫੈਕਟਰੀ ਬਾਰੇ ਲਗਾਤਾਰ ਗੁਪਤ ਜਾਣਕਾਰੀ ਦੇ ਰਿਹਾ ਸੀ
Gujarat News: ਗੁਜਰਾਤ ਦੇ ਰਾਜਕੋਟ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ
ਇਮਾਰਤ ਵਿੱਚ ਫਸੇ ਲਗਭਗ 40 ਨਿਵਾਸੀਆਂ ਨੂੰ ਬਚਾ ਲਿਆ ਗਿਆ।