ਰਾਸ਼ਟਰੀ
Supreme Court News : ਕਰਨਲ ਸੋਫ਼ੀਆ ਕੁਰੈਸ਼ੀ 'ਤੇ ਟਿੱਪਣੀ ਲਈ ਭਾਜਪਾ ਮੰਤਰੀ ਦੀ ਮੁਆਫ਼ੀ ਸੁਪਰੀਮ ਕੋਰਟ ਨੇ ਕੀਤੀ ਰੱਦ
Supreme Court News : SIT ਗਠਿਤ ਕਰਨ ਦੇ ਦਿਤੇ ਹੁਕਮ
Uttarakhand News : ਵਿੱਤ ਕਮਿਸ਼ਨ ਦੀ ਟੀਮ ਦੇਹਰਾਦੂਨ ਪਹੁੰਚੀ, ਅੱਜ ਗ੍ਰਾਂਟਾਂ ਅਤੇ ਵਿੱਤੀ ਸਹਾਇਤਾ 'ਤੇ ਹੋਈ ਚਰਚਾ
Uttarakhand News : ਮੀਟਿੰਗ ’ਚ, ਸੂਬਾ ਸਰਕਾਰ ਵੱਲੋਂ ਗ੍ਰਾਂਟ ਅਤੇ ਵਿੱਤੀ ਸਹਾਇਤਾ ਸੰਬੰਧੀ ਇੱਕ ਪ੍ਰਸਤਾਵ ਕਮਿਸ਼ਨ ਦੇ ਸਾਹਮਣੇ ਰੱਖਿਆ ਜਾਵੇਗਾ
Maharashtra Accident : ਮਹਾਰਾਸ਼ਟਰ ਸੁੱਕੀ ਨਦੀ ਵਿਚ ਕਾਰ ਡਿੱਗਣ ਕਾਰਨ 5 ਦੀ ਮੌਤ, 2 ਜ਼ਖਮੀ
Maharashtra Accident : ਰਤਨਾਗਿਰੀ ’ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ
ਹੈਦਰਾਬਾਦ ’ਚ ਪੁਲਿਸ ਨੇ ਬੰਬ ਦੀ ਸਾਜ਼ਿਸ਼ ਕੀਤੀ ਨਾਕਾਮ
ISIS ਨਾਲ ਜੁੜੇ 2 ਸ਼ੱਕੀ ਗ੍ਰਿਫ਼ਤਾਰ
YouTuber Jyoti Malhotra: ਯੂਟਿਊਬਰ ਜੋਤੀ ਮਲਹੋਤਰਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਮੁਅੱਤਲ
YouTuber Jyoti Malhotra: ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਹੋਈ ਕਾਰਵਾਈ
Delhi News : ਦਿੱਲੀ ’ਚ ਚਾਰਜਿੰਗ ਦੌਰਾਨ ਈ-ਰਿਕਸ਼ਾ ਨੂੰ ਲੱਗੀ ਅੱਗ
Delhi News : ਦਮ ਘੁੱਟਣ ਕਾਰਨ 2 ਬੱਚਿਆਂ ਸਮੇਤ 6 ਲੋਕਾਂ ਦੀ ਹਾਲਤ ਗੰਭੀਰ
ED news: ਈ.ਡੀ. ਨੇ 6,210 ਕਰੋੜ ਦੇ ਧੋਖਾਧੜੀ ਮਾਮਲੇ ’ਚ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਗੋਇਲ ਨੂੰ ਕੀਤਾ ਗ੍ਰਿਫ਼ਤਾਰ
ED news: ਅਦਾਲਤ ਨੇ ਚੇਅਰਮੈਨ ਗੋਇਲ ਨੂੰ 21 ਮਈ ਤਕ ਈਡੀ ਦੀ ਹਿਰਾਸਤ ’ਚ ਭੇਜਿਆ
Supreme Court: ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਪੋਸਟ ਲਈ ਗ੍ਰਿਫ਼ਤਾਰੀ ਵਿਰੁਧ ਮਹਿਮੂਦਾਬਾਦ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਅਦਾਲਤ
Supreme Court: ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਪਿੰਡ ਦੇ ਸਰਪੰਚ ਨੇ ਦਰਜ ਕਰਵਾਈ ਐਫ਼ਆਈਆਰ
Shopian Terrorists Arrested News: ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅਤਿਵਾਦੀਆਂ ਦੇ ਦੋ ਸਾਥੀ ਕੀਤੇ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਹੋਏ ਬਰਾਮਦ
ISI agent Shahzad News: ਯੂਪੀ ਦੇ ਮੁਰਾਦਾਬਾਦ ਤੋਂ ISI ਏਜੰਟ ਸ਼ਹਿਜ਼ਾਦ ਗ੍ਰਿਫ਼ਤਾਰ, ਪਾਕਿਸਤਾਨ ਲਈ ਕਰਦਾ ਸੀ ਜਾਸੂਸੀ
ISI agent Shahzad News: ਸ਼ਹਿਜ਼ਾਦ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਜਾ ਰਿਹਾ ਸੀ