ਰਾਸ਼ਟਰੀ
ਜੈਪੁਰ: ਬਾਈਕ ਦੀ ਟੱਕਰ ਤੋਂ ਬਾਅਦ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ
ਸ਼ੁੱਕਰਵਾਰ ਰਾਤ ਕਰੀਬ 10.45 ਵਜੇ ਗੰਗਾਪੋਲ 'ਚ ਇਕਬਾਲ ਦੀ ਬਾਈਕ ਇਕ ਦੋਪਹੀਆ ਵਾਹਨ ਨਾਲ ਟਕਰਾ ਗਈ
ਕੇਸ ਚਲਦਾ ਹੋਣ ਤਕ ਮੁਲਜ਼ਮ ਨੂੰ ਅਣਮਿੱਥੇ ਸਮੇਂ ਲਈ ਹਿਰਾਸਤ ’ਚ ਨਹੀਂ ਰਖਿਆ ਜਾ ਸਕਦਾ: ਅਦਾਲਤ
ਕਿਹਾ, ਇਹ ਭਾਰਤ ਦੇ ਸੰਵਿਧਾਨ ਵਿਚ ਦਰਜ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ
ਇਸ ਸਾਲ ਮਾਨਸੂਨ ਦਾ ਮੌਸਮ ਖਤਮ, ਮੀਂਹ ਦੀ ਮਾਤਰਾ ‘ਆਮ’ ਦਰਜ ਕੀਤੀ ਗਈ
ਐਲ ਨੀਨੋ ਦੇਸ਼ ’ਚ ਮਾਨਸੂਨ ਦੇ ਮੀਂਹ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਕਰ ਸਕਿਆ : ਮੌਸਮ ਵਿਭਾਗ
ਕਰਨਾਟਕ : ਸਾਹਿਤਕਾਰ, ਬੁਧੀਜੀਵੀਆਂ ਨੂੰ ਧਮਕੀ ਭਰੀ ਚਿੱਠੀ ਲਿਖਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ
ਇਸ ਬਾਬਤ ਚਿੱਤਰਦੁਰਗ ਅਤੇ ਬੇਂਗਲੁਰੂ ਸਮੇਤ ਸੂਬੇ ਦੇ ਵੱਖੋ-ਵੱਖ ਹਿੱਸਿਆਂ ’ਚ ਸੱਤ ਮਾਮਲੇ ਦਰਜ ਕੀਤੇ ਗਏ ਹਨ
ਹਰਿਆਣਾ ਦੇ ਫਰਜ਼ੀ ਮੁੱਖ ਸਕੱਤਰ ਦੇ ਸ਼ਾਹੀ ਠਾਠ, 61 ਬੈਂਕ ਅਕਾਊਂਟ ਬਣਾਏ, 35 ਕਰੋੜ ਤੋਂ ਵੱਧ ਦੀ ਠੱਗੀ
ਸਰਬਜੀਤ ਸੰਧੂ ਫਰਾਡ ਦੀ 70% ਰਕਮ ਆਪਣੇ ਕੋਲ ਰੱਖਦਾ ਸੀ
ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਅਤਿਵਾਦੀ ਹਲਾਕ
ਵੱਡੀ ਮਾਤਰਾ ’ਚ ਅਸਲੇ ਸਮੇਤ ਪਾਕਿਸਤਾਨੀ ਕਰੰਸੀ ਬਰਾਮਦ
ਬੇਂਗਲੁਰੂ : 854 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼
ਛੇ ਜਣੇ ਗ੍ਰਿਫਤਾਰ, ਛੋਟਾ ਨਿਵੇਸ਼ ਕਰ ਕੇ ਵੱਡੇ ਮੁਨਾਫ਼ੇ ਦਾ ਲਾਇਆ ਸੀ ਲਾਰਾ
ਵਧਾਇਆ ਜਾਂ ਘਟਾਇਆ ਜਾ ਸਕਦੈ ਮੌਜੂਦਾ ਵਿਧਾਨ ਸਭਾਵਾਂ ਦਾ ਕਾਰਜਕਾਲ
2029 ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਵਾਉਣ ਦੇ ਫਾਰਮੂਲੇ ’ਤੇ ਕੰਮ ਕਰ ਰਿਹਾ ਹੈ ਕਾਨੂੰਨ ਕਮਿਸ਼ਨ
ਜੈਪੁਰ 'ਚ ਔਰਤ ਦਾ ਸਿਰ ਵੱਢ ਕੇ ਕਤਲ, ਲਾਸ਼ ਨੂੰ ਅੱਗ ਲਗਾ ਕੇ ਸੜਕ 'ਤੇ ਸੁੱਟਿਆ
ਲਾਸ਼ ਨੂੰ ਐਸਐਮਐਸ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ
ਅਮਰੀਕਾ 'ਚ ਸਕੂਲੀ ਵਿਦਿਆਰਥਣਾਂ ਤੋਂ ਨਗਨ ਤਸਵੀਰਾਂ ਮੰਗਣ ਵਾਲਾ ਗ੍ਰਿਫ਼ਤਾਰ
ਲੜਕੀਆਂ ਵੱਲੋਂ ਮਨਾਂ ਕਰਨ 'ਤੇ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ