ਰਾਸ਼ਟਰੀ
ਨੂਹ ਹਿੰਸਾ: ਦੋ ਮਾਮਲਿਆਂ ’ਚ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਮਿਲੀ ਜ਼ਮਾਨਤ
ਦੋ ਹੋਰ ਮਾਮਲਿਆਂ ’ਚ ਜੇਲ ਅੰਦਰ ਰਹਿਣਗੇ
ਤੁਰਕੀ ਦੀ ਸੰਸਦ ਨੇੜੇ ਆਤਮਘਾਤੀ ਹਮਲਾ, ਵੀਡੀਓ
ਤੁਰਕੀ ਵਿਚ ਇਹ ਹਮਲਾ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਇਆ ਹੈ।
ਨਰਮਾ ਚੁੱਗਣ ਲਈ ਖੇਤ ਗਏ ਔਰਤ-ਮਰਦ ਦੀ ਡਿੱਗ ਵਿਚ ਡੁੱਬਣ ਕਾਰਨ ਹੋਈ ਮੌਤ
ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਸੀ ਮ੍ਰਿਤਕ ਕਰਮਜੀਤ ਕੌਰ
ਮਹੀਨੇ ਦੇ ਪਹਿਲੇ ਦਿਨ ਲੱਗਿਆ ਮਹਿੰਗਾਈ ਦਾ ਝਟਕਾ, 209 ਰੁਪਏ ਮਹਿੰਗਾ ਹੋਇਆ ਵਪਾਰਕ ਸਿਲੰਡਰ
ਅੱਜ ਤੋਂ ਲਾਗੂ ਹੋਣਗੇ ਨਵੇਂ ਰੇਟ
ਤਾਮਿਲਨਾਡੂ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਹੋਈ ਮੌਤ
35 ਲੋਕ ਗੰਭੀਰ ਜ਼ਖ਼ਮੀ
ਅਕਤੂਬਰ ਮਹੀਨੇ 'ਚ ਛੁੱਟੀਆਂ ਹੀ ਛੁੱਟੀਆਂ, 15 ਦਿਨ ਬੰਦ ਰਹਿਣਗੇ ਬੈਂਕ, ਪੜ੍ਹੋ ਸੂਚੀ
ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਛੁੱਟੀਆਂ ਦੀ ਲਿਸਟ ਪੜ ਲਵੋ।
ਹੁਣ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਮੈਡੀਕਲ ਕਾਲਜਾਂ ’ਤੇ ਲਗ ਸਕਦੈ 1 ਕਰੋੜ ਰੁਪਏ ਤਕ ਦਾ ਜੁਰਮਾਨਾ
ਕੌਮੀ ਮੈਡੀਕਲ ਕਮਿਸ਼ਨ ਨੇ ਜਾਰੀ ਕੀਤੇ ਨਵੇਂ ਨਿਯਮ
ਇੱਛਤ ਬਲਾਕ ਪ੍ਰੋਗਰਾਮ ਦੀ ਸਫ਼ਲਤਾ ਦੀ ਸਮੀਖਿਆ ਕਰਨ ਲਈ ਅਗਲੇ ਸਾਲ ਵਾਪਸ ਆਵਾਂਗਾ: PM ਮੋਦੀ
ਪ੍ਰਗਤੀ ਮੈਦਾਨ ਵਿਖੇ ਨਵੇਂ ਬਣੇ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ ਨੇ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ
ਸੋਸ਼ਲ ਮੀਡੀਆ ਵਿਆਪਕ ਤਬਾਹੀ ਦਾ ਹਥਿਆਰ ਬਣ ਗਿਆ ਹੈ: ਬੰਬੇ ਹਾਈ ਕੋਰਟ
ਇਸ ਨਾਲ ਨਜਿੱਠਣ ਲਈ ਅਜੇ ਤਕ ਕੋਈ ਤਾਲਮੇਲ ਯਤਨ ਨਹੀਂ ਕੀਤਾ ਗਿਆ ਹੈ।
ਭਾਜਪਾ ਦੀ ਮਨੀਪੁਰ ਇਕਾਈ ਨੇ ਪਾਰਟੀ ਪ੍ਰਧਾਨ ਨੱਢਾ ਨੂੰ ਚਿੱਠੀ ਲਿਖੀ
ਅਪਣੀ ਹੀ ਪਾਰਟੀ ਦੀ ਸਰਕਾਰ ’ਤੇ ਸੂਬੇ ਅੰਦਰ ਹਿੰਸਾ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ