ਰਾਸ਼ਟਰੀ
ਏਜੰਟ ਦੀ ਧੋਖਾਧੜੀ ਕਾਰਨ ਪੁਰਤਗਾਲ ਵਿਚ ਨੌਜਵਾਨ ਦੀ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਪ੍ਰਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ, ਏਜੰਟ ਨੂੰ ਦਿਤੇ ਸੀ 14 ਲੱਖ ਰੁਪਏ
ਦਿੱਲੀ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਨੌਜਵਾਨ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕੀਤਾ ਕਤਲ
ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ
ਹਰਿਆਣਾ ਦੀ ਆਬਾਦੀ 2.7 ਕਰੋੜ ਅਤੇ 60,000 ਪੁਲਿਸ ਜਵਾਨ ਸਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦੇ: ਮਨੋਹਰ ਲਾਲ ਖੱਟਰ
ਕਿਹਾ, ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਬਣਾਇਆ ਜਾਵੇਗਾ।
ਨੂਹ ਹਿੰਸਾ ਯੋਜਨਾਬੱਧ ਸੀ, 2024 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਹੋਰ ਘਟਨਾਵਾਂ ਦੀ ਸੰਭਾਵਨਾ: ਸੱਤਿਆਪਾਲ ਮਲਿਕ
ਕਿਹਾ, 'ਜੇਕਰ ਇਨ੍ਹਾਂ ਲੋਕਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਸੜ ਜਾਵੇਗਾ'
ਡਾਰਕਨੈੱਟ ’ਤੇ ਚੱਲ ਰਹੇ "ਸੱਭ ਤੋਂ ਵੱਡੇ" ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼; NCB ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
13,863 ਐਲ.ਐਸ.ਡੀ. ਬਲੌਟ ਅਤੇ 26 ਲੱਖ ਰੁਪਏ ਦੀ ਜ਼ਬਤ
ਮਨੀਪੁਰ: ਇੰਫਾਲ ’ਚ ਦੋ ਖਾਲੀ ਘਰ ਅੱਗ ਲਾ ਦਿਤੇ ਗਏ, ਕਰਫਿਊ ’ਚ ਢਿੱਲ ਦਿਤੀ ਗਈ
ਸੁਰੱਖਿਆ ਕਰਮਚਾਰੀਆਂ ਦੀ ਸ਼ਿਫਟ ਬਦਲਣ ਦੌਰਾਨ ਵਾਪਰੀ ਘਟਨਾ
ਚੇਤਨ ਸਿੰਘ ਜੌੜਾਮਾਜਰਾ ਵਲੋਂ ਪੱਤਰਕਾਰਾਂ ਲਈ ਆਨਲਾਈਨ ਐਕਰੀਡੇਸ਼ਨ ਪੋਰਟਲ ਜਾਰੀ
ਪੱਤਰਕਾਰਾਂ ਨਾਲ ਸਬੰਧਤ ਸਾਰੇ ਮਾਮਲੇ ਪਹਿਲ ਦੇ ਆਧਾਰ 'ਤੇ ਹੋਣਗੇ ਹੱਲ -ਓ.ਐਸ.ਡੀ. ਆਦਿਲ ਆਜ਼ਮੀ
ਹਰਿਆਣਾ : ਹਿੰਸਕ ਭੀੜ ਤੋਂ ਲੁਕੀਆਂ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਬਹੁੜੇ ਸਿੱਖ
ਮਸਜਿਦ ’ਚੋਂ ਸੁਰੱਖਿਅਤ ਕੱਢਣ ਲਈ ਕੀਤਾ ਬੱਸਾਂ ਦਾ ਪ੍ਰਬੰਧ
ਮਨੀਪੁਰ ਹਿੰਸਾ ਕਾਰਨ 14,763 ਬੱਚਿਆਂ ਦੇ ਸਕੂਲ ਛੁੱਟੇ, ਸਿੱਖਿਆ ਮੰਤਰਾਲੇ ਨੇ ਰਾਜ ਸਭਾ ’ਚ ਦਿਤੀ ਜਾਣਕਾਰੀ
93.5 ਫ਼ੀ ਸਦੀ ਨੂੰ ਨੇੜਲੇ ਸਕੂਲਾਂ ਵਿਚ ਦਿਤਾ ਗਿਆ ਮੁਫ਼ਤ ਦਾਖਲਾ
ਧਾਰਮਕ ਯਾਤਰਾ ਦੌਰਾਨ ਤਲਵਾਰਾਂ ਅਤੇ ਡੰਡੇ ਲੈ ਕੇ ਕੌਣ ਚਲਦਾ ਹੈ? : BJP ਸਾਂਸਦ ਰਾਓ ਇੰਦਰਜੀਤ ਸਿੰਘ
ਕਿਹਾ, ਦੋਹਾਂ ਧਿਰਾਂ ਦੀ ਜਾਂਚ ਹੋਣੀ ਚਾਹੀਦੀ ਕਿ ਇਨ੍ਹਾਂ ਨੂੰ ਹਥਿਆਰ ਕਿਉਂ ਅਤੇ ਕਿਸ ਨੇ ਦਿਤੇ