ਰਾਸ਼ਟਰੀ
3.4 ਕਰੋੜ ਰੁਪਏ ਦਾਨ ਕਰ ਕੇ ਓਡੀਸ਼ਾ ਦੇ ਸੇਵਾਮੁਕਤ ਮਹਿਲਾ ਡਾਕਟਰ ਮਨਾਉਣਗੇ 100ਵਾਂ ਜਨਮ ਦਿਨ
ਬ੍ਰਹਮਪੁਰ ਜ਼ਿਲ੍ਹੇ ਦੀ ਡਾ. ਕੇ. ਲਕਸ਼ਮੀ ਬਾਈ 1986 ਵਿੱਚ ਹੋਈ ਸੀ ਸੇਵਾਮੁਕਤ
MP ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਚੁੱਕਿਆ ਗੁਰਪੁਰਬ ਮੌਕੇ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮੁੱਦਾ
ਐਮਪੀ ਸਤਨਾਮ ਸਿੰਘ ਸੰਧੂ ਨੇ ਭਾਰਤ ਸਰਕਾਰ ਨੂੰ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਦਾ ਮਾਮਲਾ ਪਾਕਿਸਤਾਨ ਸਰਕਾਰ ਸਾਹਮਣੇ ਚੁੱਕਣ ਦੀ ਕੀਤੀ ਅਪੀਲ
ਵਿਸ਼ੇਸ਼ NIA ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾਈ
ਦਿੱਲੀ ਬੰਬ ਧਮਾਕਾ ਮਾਮਲਾ
Jammu & Kashmir ਦੇ ਨੌਗਾਮ ਦੇ ਜੰਗਲ 'ਚ ਲੱਗੀ ਅੱਗ 'ਤੇ 90 ਫ਼ੀ ਸਦੀ ਤੱਕ ਪਾਇਆ ਗਿਆ ਕਾਬੂ
ਅੱਗ ਨਾਲ ਹੋਏ ਨੁਕਸਾਨ ਦਾ ਬਾਅਦ 'ਚ ਕੀਤਾ ਜਾਵੇਗਾ ਮੁਲਾਂਕਣ
Lok Sabha ਅਤੇ ਰਾਜ ਸਭਾ 'ਚ ਹੋਇਆ ਭਾਰੀ ਹੰਗਾਮਾ
ਵੋਟ ਚੋਰ-ਗੱਡੀ ਛੱਡੋ ਦੇ ਲੱਗੇ ਨਾਅਰੇ
ਯੂਪੀ ਦੇ ਬਲਰਾਮਪੁਰ ਵਿੱਚ ਬੱਸ ਨੂੰ ਲੱਗੀ ਭਿਆਨਕ ਅੱਗ, 3 ਜਿਉਂਦੇ ਸੜੇ
3 ਯਾਤਰੀ ਅੱਗ ਵਿੱਚ ਸੜ ਕੇ ਹੋਏ ਸੁਆਹ
Delhi Fire: ਵਸੰਤ ਵਿਹਾਰ ਵਿੱਚ ਇਕ ਨਾਈਟ ਸ਼ੈਲਟਰ ਚ ਲੱਗੀ ਭਿਆਨਕ ਅੱਗ
ਅੱਗ ਕਾਰਨ 2 ਲੋਕਾਂ ਦੀ ਹੋਈ ਮੌਤ
ਸਾਈਬਰ ਪੁਲਿਸ ਸਟੇਸ਼ਨ ਪੁੰਛ ਨੇ ਨਵੰਬਰ ਦੌਰਾਨ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ 'ਚ 3,21,702 ਦੀ ਕੀਤੀ ਵਸੂਲੀ
OTP ਦੀ ਦੁਰਵਰਤੋਂ ਅਤੇ ਧੋਖਾਧੜੀ ਵਾਲੀਆਂ ਨਿਵੇਸ਼ ਯੋਜਨਾਵਾਂ ਨਾਲ ਸਬੰਧਤ ਸ਼ਿਕਾਇਤਾਂ ਲੈ ਕੇ ਸਾਈਬਰ ਪੁਲਿਸ ਸਟੇਸ਼ਨ ਤੱਕ ਪਹੁੰਚ
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਪ੍ਰਗਟਾਇਆ ਦੁੱਖ
ਚੱਕਰਵਾਤ ਦਿਤਵਾ ਕਾਰਨ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ
ਵਿਰੋਧੀ ਧਿਰ ਸੰਸਦ 'ਚ ਅਪਣੀ ਨਿਰਾਸ਼ਾ ਕੱਢ ਰਿਹੈ, ਇਹ ਡਰਾਮਾ ਕਰਨ ਦੀ ਥਾਂ ਨਹੀਂ
ਵਿਰੋਧੀ ਧਿਰ ਸੰਸਦ ਨੂੰ ਚੋਣ ਹਾਰ ਤੋਂ ਬਾਅਦ ‘ਨਿਰਾਸ਼ਾ ਕੱਢਣ ਦਾ ਮੰਚ' ਬਣ ਰਿਹੈ