ਰਾਸ਼ਟਰੀ
ਦਿੱਲੀ ਹੜ੍ਹ: ਡੂੰਘੇ ਪਾਣੀ ’ਚ ਖੜ੍ਹ ਕੇ ਪੱਤਰਕਾਰ ਨੇ ਕੀਤੀ ਰਿਪੋਰਟਿੰਗ, NDRF ਜਵਾਨ ਨੇ ਖਿੱਚੀਆਂ ਫੋਟੋਆਂ, ਵੀਡੀਓ ਵਾਇਰਲ ’ਤੇ ਜਾਣੋ ਕੀ ਹੋਇਆ
ਇੱਕ ਉਪਭੋਗਤਾ ਨੇ ਰਿਪੋਰਟਰ ਦੀ ਉਸ ਦੇ ਕੰਮ ਲਈ ਆਲੋਚਨਾ ਕਰਦੇ ਹੋਏ ਕਿਹਾ, "ਸਰਕਾਰ ਨੂੰ ਇਹਨਾਂ ਜੋਕਰਾਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।"
ਪੰਜਾਬ ਸਰਕਾਰ ਵਲੋਂ 2 ਮਈ ਤੋਂ 15 ਜੁਲਾਈ ਤੱਕ ਦਫਤਰਾਂ ਦਾ ਸਮਾਂ ਬਦਲਣ ਨਾਲ ਬਿਜਲੀ ਦੀ ਹੋਈ ਬਚਤ
ਸੂਬੇ ਦੇ 52 ਹਜ਼ਾਰ ਸਰਕਾਰੀ ਦਫਤਰਾਂ 'ਚ 54 ਦਿਨਾਂ 'ਚ 10,800 ਮੈਗਾਵਾਟ ਯਾਨੀ 25 ਫੀਸਦੀ ਘੱਟ ਹੋਈ ਬਿਜਲੀ ਦੀ ਖੱਪਤ
ਪੀਐੱਮ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਚੰਦਨ ਦੀ ਬਣੀ ਸਿਤਾਰ ਕੀਤੀ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਦਾ ਦੋ ਦਿਨਾ ਦੌਰਾ ਹੋਇਆ ਸਮਾਪਤ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਖੱਡ ਵਿਚ ਡਿੱਗੀ ਕਾਰ, 3 ਦੀ ਮੌਤ
ਵੈਨ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਫਰਾਂਸ ਵਿਚ ਪੰਜਾਬ ਰੈਜੀਮੈਂਟ ਨੇ ਕੀਤੀ ਪਰੇਡ, ਕੈਪਟਨ ਅਮਰਿੰਦਰ ਨੇ ਪੁਰਾਤਨ ਤਸਵੀਰ ਸਾਂਝੀ ਕਰ ਜਤਾਈ ਖੁਸ਼ੀ
ਬੈਸਟਿਲ ਡੇਅ ਪਰੇਡ ਵਿਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਾਮੀ ਦਿੱਤੀ
ਯੂ.ਸੀ.ਸੀ. ’ਤੇ ਸੁਝਾਅ ਦੇਣ ਦੀ ਮਿਤੀ 28 ਜੁਲਾਈ ਤਕ ਵਧੀ
ਕੋਈ ਵੀ ਇਛੁਕ ਵਿਅਕਤੀ, ਸੰਸਥਾ ਜਾਂ ਸੰਸਥਾ 28 ਜੁਲਾਈ ਤਕ ਕਮਿਸ਼ਨ ਦੀ ਵੈੱਬਸਾਈਟ ’ਤੇ ਯੂ.ਸੀ.ਸੀ. ਸਬੰਧੀ ਅਪਣੀ ਰਾਏ ਦੇ ਸਕਦਾ ਹੈ
'ਇਹ ਇਕ ਦੂਜੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ ਹੈ', CM ਕੇਜਰੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ
ਅਰਵਿੰਦ ਕੇਜਰੀਵਾਲ ਨੇ ਅੱਜ ਆਈ.ਟੀ.ਓ. ਬੈਰਾਜ ਦਾ ਦੌਰਾ ਕੀਤਾ
ਹਿਮਾਚਲ 'ਚ ਢਿੱਗਾਂ ਡਿੱਗਣ ਕਾਰਨ ਫਸੇ ਲੋਕਾਂ ਨੇ ਅਪਣੀਆਂ ਗੱਡੀਆਂ ਤੋਂ ਬਗ਼ੈਰ ਜਾਣ ਤੋਂ ਇਨਕਾਰ ਕੀਤਾ
ਫਸੇ ਸੈਲਾਨੀਆਂ ਨੂੰ ਲੱਭਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ’ਚ ਜਾ ਰਹੀ ਪੁਲਿਸ
ਨਵੇਂ ਆਈ.ਟੀ. ਨਿਯਮਾਂ ਨੂੰ ਹਾਈ ਕੋਰਟ ਨੇ ‘ਕੀੜੀ ਨੂੰ ਮਾਰਨ ਲਈ ਹਥੌੜੇ ਦੇ ਪ੍ਰਯੋਗ ਵਰਗਾ’ ਦਸਿਆ
ਕਿਹਾ, ਇਹ ਅਜੀਬ ਲਗਦਾ ਹੈ ਕਿ ਸਰਕਾਰ ਦੇ ਇਕ ਅਧਿਕਾਰੀ ਨੂੰ ਇਹ ਤੈਅ ਕਰਨ ਦੀ ਪੂਰੀ ਤਾਕਤ ਦਿਤੀ ਗਈ ਹੈ ਕਿ ਕਿਹੜੀ ਚੀਜ਼ ਨਕਲੀ, ਝੂਠੀ ਅਤੇ ਭਰਮਾਊ ਹੈ
ਹਿਮਾਚਲ 'ਚ ਮਰੇ ਅਪਣੇ ਪਿਆਰਿਆਂ ਦੀਆਂ ਦੇਹਾਂ ਲੱਭਣ ਗਏ ਪ੍ਰਵਾਰਾਂ ਨਾਲ ਹੋ ਰਹੀ ਲੁੱਟ!
ਮਹਿੰਗੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਤੇ ਸਰਕਾਰੀ ਬੱਸਾਂ ਵਿਚ ਵਸੂਲਿਆ ਜਾ ਰਿਹਾ ਦੋ-ਗੁਣਾ ਕਿਰਾਇਆ : ਪੀੜਤ