ਰਾਸ਼ਟਰੀ
ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖ਼ਾਨ ਗ੍ਰਿਫ਼ਤਾਰ, ਹੋਈ 5 ਸਾਲ ਦੀ ਸਜ਼ਾ
ਲਾਹੌਰ ਪੁਲਿਸ ਨੇ ਪੀਟੀਆਈ ਦੇ ਚੇਅਰਮੈਨ ਨੂੰ ਜ਼ਮਾਨ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਹੈ
CBSE ਨੇ ਕੀਤਾ ਵੱਡਾ ਬਦਲਾਅ: ਹੁਣ ਸਕੂਲਾਂ ਦੇ ਕਲਾਸ ਸੈਕਸ਼ਨ ਵਿਚ ਹੋਣਗੇ ਇੰਨੇ ਬੱਚੇ
ਹੁਣ ਹਰ ਸੈਕਸ਼ਨ ਵਿਚ ਸਿਰਫ਼ 40 ਵਿਦਿਆਰਥੀ ਹੀ ਪੜ੍ਹ ਸਕਣਗੇ
1984 ਸਿੱਖ ਨਸਲਕੁਸ਼ੀ: ਅਦਾਲਤ ਵਲੋਂ ਜਗਦੀਸ਼ ਟਾਈਟਲਰ ਦਾ ਜ਼ਮਾਨਤੀ ਮੁਚੱਲਕਾ ਸਵੀਕਾਰ, ਪੀੜਤ ਪ੍ਰਵਾਰਾਂ ਨੇ ਕੀਤਾ ਪ੍ਰਦਰਸ਼ਨ
11 ਅਗੱਸਤ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਮਨੀਪੁਰ ਹਿੰਸਾ: ਬਿਸ਼ਨੂਪੁਰ ’ਚ ਪਿਓ-ਪੁੱਤ ਸਣੇ ਤਿੰਨ ਦੀ ਹਤਿਆ; ਹਮਲਾਵਰਾਂ ਨੇ ਸੁੱਤੇ ਪਏ ਲੋਕਾਂ ’ਤੇ ਚਲਾਈ ਗੋਲੀ
ਪੁਲਿਸ ਮੁਤਾਬਕ ਹਮਲਾਵਰ ਚੂਰਾਚੰਦਪੁਰ ਤੋਂ ਆਏ ਸਨ
ਕੈਰੋਂ ਕਾਂਡ ਦੇ ਇੱਕੋ-ਇਕ ਬਚੇ ਦੋਸ਼ੀ ਦੀ ਮੌਤ
ਉਸ ਦੇ ਤਿੰਨ ਸਾਥੀਆਂ ਸੂਚਾ ਸਿੰਘ, ਬਲਦੇਵ ਸਿੰਘ ਸੰਘਾ ਅਤੇ ਨਾਹਰ ਸਿੰਘ ਨੂੰ 1974 ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ ਸੀ
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਹੋਏ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਹੋਏ ਸ਼ਹੀਦ
ਤਲਾਸ਼ੀ ਮੁਹਿੰਮ ਜਾਰੀ ਹੈ
2014 ਤੋਂ ਬਾਅਦ ਦੇਸ਼ ਵਿਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੱਠਜੋੜ ਦਾ ਦੌਰ ਖਤਮ ਹੋ ਗਿਆ ਹੈ: ਉਪ ਰਾਸ਼ਟਰਪਤੀ ਧਨਖੜ
ਤਿੰਨ ਦਹਾਕਿਆਂ ਦੇ ਗੱਠਜੋੜ ਸ਼ਾਸਨ ਤੋਂ ਬਾਅਦ ਉਸ ਨੂੰ ਸਰਕਾਰ ਮਿਲੀ ਜਿੱਥੇ ਸਿਰਫ਼ ਇਕ ਪਾਰਟੀ ਕੋਲ ਬਹੁਮਤ ਹੈ।
ਬੰਬੇ ਹਾਈ ਕੋਰਟ ਦੇ ਜਸਟਿਸ ਰੋਹਿਤ ਬੀ ਦੇਵ ਨੇ ਖੁੱਲ੍ਹੀ ਅਦਾਲਤ ਵਿਚ ਦਿਤਾ ਅਸਤੀਫਾ , ਜਾਣੋ ਵਜ੍ਹਾ
ਇਸ ਤਰ੍ਹਾਂ, ਕਿਸੇ ਜੱਜ ਦਾ ਖੁੱਲ੍ਹੀ ਅਦਾਲਤ ਦੇ ਕਮਰੇ ਵਿਚ ਅਸਤੀਫਾ ਦੇਣ ਦਾ ਇਹ ਸ਼ਾਇਦ ਪਹਿਲਾ ਮਾਮਲਾ ਹੈ।
ਸਹਾਰਾ ਦੀਆਂ ਸਕੀਮਾਂ ’ਚ ਫਸੇ 112 ਛੋਟੇ ਨਿਵੇਸ਼ਕਾਂ ਨੂੰ 10-10 ਹਜ਼ਾਰ ਰੁਪਏ ਜਾਰੀ ਕੀਤੇ ਗਏ
ਜਮ੍ਹਾਂਕਰਤਾਵਾਂ ਦੇ ਕਰੋੜਾਂ ਰੁਪਏ ਦੀ ਮਿਹਨਤ ਦੀ ਕਮਾਈ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ
ਫੌਜ ਦੀਆਂ ਤਿੰਨੋਂ ਸੇਵਾਵਾਂ ’ਚ 11,414 ਮਹਿਲਾ ਕਰਮਚਾਰੀ: ਸਰਕਾਰ
ਮੈਡੀਕਲ, ਡੈਂਟਲ ਅਤੇ ਨਰਸਿੰਗ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਤਿੰਨਾਂ ਸੇਵਾਵਾਂ ’ਚ ਨਿਯੁਕਤ ਮਹਿਲਾ ਕਰਮਚਾਰੀਆਂ ਦੀ ਗਿਣਤੀ 4,948