ਰਾਸ਼ਟਰੀ
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਤੀਜੇ ਸਚਿਨ ਨੂੰ ਆਹਮੋ ਸਾਹਮਣੇ ਬਿਠਾ ਕੇ ਦਿੱਲੀ ਪੁਲਿਸ ਕਰੇਗੀ ਪੁਛਗਿਛ
ਦੁਬਈ 'ਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਸ਼
2030 ਤਕ 10 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਕਰੇਗਾ ਭਾਰਤ ਦਾ ਨਿਰਮਾਣ ਖੇਤਰ : ਰਿਪੋਰਟ
ਹੁਨਰਮੰਦ ਮੁਲਾਜ਼ਮਾਂ ਦੀ ਮੰਗ ਵਿਚ ਹੋਵੇਗਾ ਵੱਡੇ ਪੱਧਰ 'ਤੇ ਇਜ਼ਾਫਾ
ਨੂਹ ਹਿੰਸਾ ਤੋਂ ਬਾਅਦ ਐਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ, ਨਰਿੰਦਰ ਬਿਜਾਰਨੀਆ ਸੰਭਾਲਣਗੇ ਜ਼ਿੰਮੇਵਾਰੀ
ਵਰੁਣ ਸਿੰਗਲਾ ਪਿਛਲੇ ਕੁੱਝ ਦਿਨਾਂ ਤੋਂ ਛੁੱਟੀ 'ਤੇ ਸਨ
ਮੋਟਰ ਦੁਰਘਟਨਾ ਦਾਅਵਾ ਉਸ ਖੇਤਰ ਦੇ MACT ਸਾਹਮਣੇ ਦਾਇਰ ਕਰਨ ਦੀ ਜ਼ਰੂਰਤ ਨਹੀਂ ਹੈ ਜਿਥੇ ਹਾਦਸਾ ਵਾਪਰਿਆ ਹੋਵੇ: ਸੁਪ੍ਰੀਮ ਕੋਰਟ
ਦੁਰਘਟਨਾਗ੍ਰਸਤ ਵਾਹਨ ਦੇ ਮਾਲਕ ਦੁਆਰਾ ਦਾਇਰ ਟਰਾਂਸਫਰ ਪਟੀਸ਼ਨ ਨੇ ਇਹ ਆਧਾਰ ਉਠਾਇਆ ਕਿ ਹਾਦਸਾ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਸਿਲੀਗੁੜੀ ਵਿਖੇ ਹੋਇਆ ਸੀ।
ਪਾਣੀਪਤ ਪਹੁੰਚਿਆ ਨੂਹ ਹਿੰਸਾ ਦਾ ਸੇਕ! ਦੇਰ ਰਾਤ ਦੁਕਾਨ ਅਤੇ ਗੱਡੀਆਂ ਦੀ ਕੀਤੀ ਗਈ ਭੰਨਤੋੜ
ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਹਟਾਇਆ
ਹਰਜੀਤ ਸਿੰਘ ਪੰਜਾਬ 'ਚ ਅੱਤਵਾਦੀ ਫੰਡਿੰਗ, ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਗ੍ਰਿਫਤਾਰ
- ਪੁਲਿਸ ਟੀਮਾਂ ਨੇ ਖੰਨਾ ਤੋਂ ਹਰਜੀਤ ਦੇ ਨਜ਼ਦੀਕੀ ਸਾਥੀ ਨੂੰ ਵੀ ਕੀਤਾ ਗ੍ਰਿਫਤਾਰ : ਏਆਈਜੀ ਐਸ.ਐਸ.ਓ.ਸੀ ਅਸ਼ਵਨੀ ਕਪੂਰ
ਲੋਕ ਸਭਾ ’ਚ ਦਿੱਲੀ ਸੇਵਾਵਾਂ ਬਿੱਲ ਪਾਸ: MP ਸੁਸ਼ੀਲ ਰਿੰਕੂ ਨੇ ਪਾੜ ਕੇ ਸੁੱਟੀ ਬਿੱਲ ਦੀ ਕਾਪੀ, ਪੂਰੇ ਇਜਲਾਸ ਲਈ ਮੁਅੱਤਲ
ਅਜਿਹੇ 'ਚ ਉਹ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ।
ਅਸਾਮ 'ਚ ਸਿੱਖ ਵਿਆਹਾਂ ਨੂੰ ਆਨੰਦ ਮੈਰਿਜ ਐਕਟ, 1909 ਤਹਿਤ ਦਿਤੀ ਜਾਵੇਗੀ ਮਾਨਤਾ- CM ਅਸਾਮ
ਕੈਬਨਿਟ ਵਲੋਂ ਲਗਾਈ ਗਈ ਫ਼ੈਸਲੇ 'ਤੇ ਮੋਹਰ
ਨੂਹ ਜ਼ਿਲ੍ਹੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ: ਕੁਲਤਾਰ ਸਿੰਘ ਸੰਧਵਾਂ
ਕਿਹਾ, ਸੱਭਿਅਕ ਸਮਾਜ ਵਿੱਚ ਅਜਿਹੀਆਂ ਘਿਨੌਣੀਆਂ ਘਟਨਾਵਾਂ ਲਈ ਕੋਈ ਸਥਾਨ ਨਹੀਂ
ਯੂ.ਜੀ.ਸੀ. ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਇਨ੍ਹਾਂ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਨਹੀਂ
ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ