ਰਾਸ਼ਟਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਫ਼ੈਸਲਾ : ਆਨਲਾਈਨ ਗੇਮਿੰਗ ’ਤੇ ਲੱਗੇਗਾ 28 ਫ਼ੀਸਦੀ ਟੈਕਸ
1 ਅਕਤੂਬਰ 2023 ਨੂੰ ਲਾਗੂ ਹੋਵੇਗਾ ਫ਼ੈਸਲਾ
ਹਾਈ ਕੋਰਟ ਦਾ ਫ਼ੈਸਲਾ: ਗਿਆਨਵਾਪੀ ਦਾ ਹੋਵੇਗਾ ASI ਸਰਵੇਖਣ; ਮੁਸਲਿਮ ਧਿਰ ਦੀ ਪਟੀਸ਼ਨ ਖਾਰਜ
ਹਾਈ ਕੋਰਟ ਨੇ ਕਿਹਾ ਕਿ ਵਿਵਾਦਤ ਥਾਂਵਾਂ ਦੇ ਸਰਵੇਖਣ ਸਬੰਧੀ ਜ਼ਿਲ੍ਹਾ ਅਦਾਲਤ ਦਾ ਹੁਕਮ ਸਹੀ ਹੈ
ਨੂਹ ਹਿੰਸਾ ਭੜਕਾਉਣ 'ਚ ਸੋਸ਼ਲ ਮੀਡੀਆ ਨੇ ਨਿਭਾਈ ਅਹਿਮ ਭੂਮਿਕਾ, ਜਾਂਚ ਲਈ ਗਠਿਤ ਕਮੇਟੀ: ਅਨਿਲ ਵਿੱਜ
ਉਨ੍ਹਾਂ ਕਿਹਾ ਕਿ ਨਫ਼ਰਤ ਜਾਂ ਗਲਤ ਜਾਣਕਾਰੀ ਫੈਲਾਉਣ ਵਾਲੇ ਪਾਏ ਜਾਣ ਵਾਲਿਆਂ ਖ਼ਿਲਾਫ਼ ਕਮੇਟੀ ਬਣਦੀ ਕਾਨੂੰਨੀ ਕਾਰਵਾਈ ਕਰੇਗੀ
ਨੂਹ ਹਿੰਸਾ 'ਚ ਫਤਿਹਾਬਾਦ ਦਾ ਹੋਮਗਾਰਡ ਜਵਾਨ ਹੋਇਆ ਸ਼ਹੀਦ
ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਪ੍ਰਧਾਨ ਮੰਤਰੀ ਨੂੰ ਰਾਜ ਸਭਾ ’ਚ ਆਉਣ ਦਾ ਹੁਕਮ ਨਹੀਂ ਦੇ ਸਕਦੇ: ਵਿਰੋਧੀ ਧਿਰ ਦੀ ਮੰਗ ’ਤੇ ਚੇਅਰਮੈਨ ਧਨਖੜ ਨੇ ਕਿਹਾ
ਵਿਰੋਧੀ ਧਿਰ ਦੇ ਮੈਂਬਰਾਂ ਦਾ ਸਦਨ ’ਚੋਂ ਵਾਕਆਊਟ
ਦਿੱਲੀ 'ਚ ਚੀਨੀ ਡੋਰ ਦੀ ਵਰਤੋਂ ਕਰਨ 'ਤੇ ਹੋਵੇਗੀ 5 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ
ਜੇਕਰ ਕੋਈ ਇਸ ਦੀ ਵਰਤੋਂ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਹੋਵੇਗੀ ਕਾਰਵਾਈ- ਵਾਤਾਵਰਨ ਮੰਤਰੀ ਗੋਪਾਲ ਰਾਏ
ਏਜੰਟ ਦੀ ਧੋਖਾਧੜੀ ਕਾਰਨ ਪੁਰਤਗਾਲ ਵਿਚ ਨੌਜਵਾਨ ਦੀ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਪ੍ਰਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ, ਏਜੰਟ ਨੂੰ ਦਿਤੇ ਸੀ 14 ਲੱਖ ਰੁਪਏ
ਦਿੱਲੀ 'ਚ ਦਿਨ ਦਿਹਾੜੇ ਵੱਡੀ ਵਾਰਦਾਤ, ਨੌਜਵਾਨ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕੀਤਾ ਕਤਲ
ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ
ਹਰਿਆਣਾ ਦੀ ਆਬਾਦੀ 2.7 ਕਰੋੜ ਅਤੇ 60,000 ਪੁਲਿਸ ਜਵਾਨ ਸਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦੇ: ਮਨੋਹਰ ਲਾਲ ਖੱਟਰ
ਕਿਹਾ, ਦੰਗਾਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਬਣਾਇਆ ਜਾਵੇਗਾ।
ਨੂਹ ਹਿੰਸਾ ਯੋਜਨਾਬੱਧ ਸੀ, 2024 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੀਆਂ ਹੋਰ ਘਟਨਾਵਾਂ ਦੀ ਸੰਭਾਵਨਾ: ਸੱਤਿਆਪਾਲ ਮਲਿਕ
ਕਿਹਾ, 'ਜੇਕਰ ਇਨ੍ਹਾਂ ਲੋਕਾਂ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਸੜ ਜਾਵੇਗਾ'