ਰਾਸ਼ਟਰੀ
ਰਾਜ ਸਭਾ 'ਚ ਅੜਿੱਕੇ ਖਤਮ ਕਰਨ ਲਈ ਸਰਕਾਰ ਨੇ ਵਿਰੋਧੀ ਧਿਰ ਤੱਕ ਕੀਤੀ ਪਹੁੰਚ
ਸਦਨ ਦੇ ਨੇਤਾ ਗੋਇਲ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਸ਼ੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ
ਮੇਰੇ ਵਿਆਹ ਨੂੰ 45 ਸਾਲ ਹੋ ਗਏ ਹਨ, ਕਦੇ ਗੁੱਸਾ ਨੀ ਕੀਤਾ: ਜਗਦੀਪ ਧਨਖੜ
ਉਨ੍ਹਾਂ ਦੇ ਇਸ ਬਿਆਨ 'ਤੇ ਸਦਨ 'ਚ ਹਾਸੇ ਦੀ ਲਹਿਰ ਦੌੜ ਗਈ।
ਲੋਕ ਸਭਾ ‘ਚ ਨਹੀਂ ਪਹੁੰਚੇ ਸਪੀਕਰ ਓਮ ਬਿਰਲਾ; ਅਧੀਰ ਰੰਜਨ ਚੌਧਰੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਸਦਨ ’ਚ ਦੇਖਣਾ ਚਾਹੁੰਦੇ ਹਾਂ ’
ਮਨੀਪੁਰ ਮੁੱਦੇ ‘ਤੇ ਲਗਾਤਾਰ ਹੋ ਰਹੇ ਹੰਗਾਮੇ ਤੋਂ ਨਾਖੁਸ਼ ਹਨ ਓਮ ਬਿਰਲਾ
ਵਟਸਐਪ ਨੇ ਜੂਨ 'ਚ ਭਾਰਤ 'ਚ ਬੰਦ ਕੀਤੇ 66 ਲੱਖ ਤੋਂ ਵੱਧ ਖਾਤੇ, ਜਾਣੋ ਕਾਰਨ
WhatsApp 500 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੇ ਨਾਲ ਦੇਸ਼ ਵਿਚ ਸਭ ਤੋਂ ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਹੈ
ਛੱਤੀਸਗੜ੍ਹ: ਵਿਅਕਤੀ ਨੇ ਅਪਣੀ ਪਤਨੀ ਤੇ ਤਿੰਨ ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਇਆ ਫਰਾਰ
ਚੀਨ 'ਚ ਹੜ੍ਹ ਨੇ ਮਚਾਈ ਤਬਾਹੀ, 21 ਲੋਕਾਂ ਦੀ ਮੌਤ
ਚੀਨ 'ਚ ਆਏ ਤੂਫਾਨ 'ਡੌਕਸਰੀ' ਕਾਰਨ ਘੱਟੋ-ਘੱਟ 140 ਸਾਲਾਂ 'ਚ ਦਰਜ ਕੀਤੀ ਹੈ ਸਭ ਤੋਂ ਵੱਧ ਬਾਰਸ਼
ਲੈਪਟਾਪ-ਟੈਬਲੇਟ ਦੀ ਦਰਾਮਦ 'ਤੇ 'ਪਾਬੰਦੀ', ਜਾਣੋ ਸਰਕਾਰ ਨੇ ਕਿਉਂ ਚੁੱਕਿਆ ਇਹ ਕਦਮ
ਆਯਾਤ 'ਤੇ ਰੋਕ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ
ਗੋਆ ਦੇ ਨਿਜੀ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ, ਰਾਤ ਦੇ ਖਾਣੇ ’ਤੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ
ਸਵਾਗਤ ਲਈ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਪਹੁੰਚੇ
ਅੰਡੇਮਾਨ ਦੀਪ ਸਮੂਹ ਵਿਚ 4.3 ਤੀਬਰਤਾ ਦਾ ਭੂਚਾਲ
ਭੂਚਾਲ ਦਾ ਕੇਂਦਰ 61 ਕਿਲੋਮੀਟਰ ਦੀ ਡੂੰਘਾਈ 'ਤੇ ਸੀ
ਦੂਜਾ ਵਿਆਹ ਕਰਨ ਵਾਲੇ ਪਤੀ ਨੂੰ ਰੱਖਣਾ ਪਵੇਗਾ ਪਹਿਲੀ ਪਤਨੀ ਦਾ ਖ਼ਿਆਲ : ਕਲਕੱਤਾ ਹਾਈ ਕੋਰਟ
ਕਿਹਾ, ਕਈ ਸਾਲ ਪਤੀ ਨਾਲ ਗੁਜ਼ਾਰਨ ਵਾਲੀ ਪਹਿਲੀ ਪਤਨੀ ਨੂੰ ਆਰਥਿਕ ਮਦਦ ਦੇਣ ਲਈ ਪਾਬੰਦ ਹੈ ਪਤੀ