ਰਾਸ਼ਟਰੀ
ਬੇਰਹਿਮੀ ਦੀਆਂ ਹੱਦਾਂ ਪਾਰ: ਦੋਸ਼ੀ ਨੇ ਬਲਾਤਕਾਰ ਤੋਂ ਬਾਅਦ ਨਾਬਾਲਗ ਦੇ ਗੁਪਤ ਅੰਗ 'ਚ ਭਰਿਆ ਕੱਚ
ਪੁਲਿਸ ਨੇ ਮੁਲਜ਼ਮ ਤੇ ਉਸ ਦੇ ਦੋਸਤ ਨੂੰ ਕੀਤਾ ਕਾਬੂ
ਰਾਹੁਲ ਗਾਂਧੀ ਨੇ ਸਿੱਖੀ ਬਾਈਕ ਰਿਪੇਅਰਿੰਗ, ਦਿੱਲੀ ਦੇ ਗੈਰਾਜ 'ਚ ਕੰਮ ਕਰਦੇ ਆਏ ਨਜ਼ਰ, ਤਸਵੀਰਾਂ
ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ 'ਤੇ ਲੱਗੀ ਕਾਲਖ ਹੀ ਸਾਡਾ ਮਾਣ ਹੈ - Rahul Gandhi
17 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦਾ ਮਾਨਸੂਨ ਇਜਲਾਸ, 10 ਅਗਸਤ ਤਕ ਚੱਲਣ ਦੀ ਸੰਭਾਵਨਾ
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ ਫ਼ੈਸਲਾ
MP: ਵਿਆਹ ਜਾ ਰਹੇ ਪ੍ਰਵਾਰ ਦਾ ਨਦੀ 'ਚ ਡਿੱਗਿਆ ਟਰੱਕ, 12 ਲੋਕਾਂ ਦੀ ਹੋਈ ਮੌਤ
ਮ੍ਰਿਤਕ 'ਚ 3 ਬੱਚਿਆਂ ਦੀਆਂ ਹਨ ਲਾਸ਼ਾਂ
ਸ਼ਿਮਲਾ: ਵਿਆਹ ਤੋਂ ਪਰਤ ਰਹੇ 4 ਲੋਕਾਂ ਦੀ ਸੜਕ ਹਾਦਸੇ ’ਚ ਮੌਤ, ਡੂੰਘੀ ਖੱਡ ’ਚ ਡਿਗੀ ਕਾਰ
ਹਾਦਸੇ ਵਿਚ ਇਕ ਲੜਕੀ ਗੰਭੀਰ ਜ਼ਖ਼ਮੀ
ਠੱਗ YouTube ਬਾਬਾ ਉਰਫ਼ ਯੋਗੇਸ਼ ਮਹਿਤਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ 'ਤੇ ਕਰਦਾ ਸੀ ਧੋਖਾਧੜੀ
ਕਈ ਸ਼ਹਿਰਾਂ ’ਚ ਕਰ ਚੁੱਕਾ ਹੈ ਕੁੱਲ 5.50 ਕਰੋੜ ਰੁਪਏ ਦਾ ਫਰਾਡ
ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਜਵਾਨਾਂ ਨੇ 15 PAFF ਅੱਤਵਾਦੀਆਂ ਨੂੰ ਕੀਤਾ ਢੇਰ!
ਪਿਛਲੇ 15 ਦਿਨਾਂ ਵਿਚ 11 ਅੱਤਵਾਦੀ ਮਾਰੇ ਗਏ ਹਨ।
ਰਾਹੁਲ ਗਾਂਧੀ ਹਿੰਸਾ ਪ੍ਰਭਾਵਤ ਮਣੀਪੁਰ ਦਾ ਦੌਰਾ ਕਰਨਗੇ
29 ਅਤੇ 30 ਜੂਨ ਨੂੰ ਚੁਰਾਚਾਂਦਪੁਰ ਦੇ ਰਾਹਤ ਕੈਂਪਾਂ ’ਚ ਜਾਣਗੇ
ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦਿਆਂ ਜਾਰੀ ਕੀਤਾ ‘ਮੁਹੱਬਤ ਦੀ ਦੁਕਾਨ’ ਵਾਲਾ ਵੀਡੀਓ
ਕਾਂਗਰਸ ਨੇ ‘ਮੁਹੱਬਤ ਦੀ ਦੁਕਾਨ’ ਸਿਰਲੇਖ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਅਪਣੇ ਹੈਂਡਲ ਤੋਂ ਜਾਰੀ ਕੀਤਾ।
ਕੇਂਦਰ ’ਚ ਭਾਜਪਾ ਸਰਕਾਰ ਛੇ ਹੋਰ ਮਹੀਨੇ ਚਲੇਗੀ, ਲੋਕ ਸਭਾ ਚੋਣਾਂ ਫਰਵਰੀ-ਮਾਰਚ ’ਚ ਹੋਣਗੀਆਂ : ਮਮਤਾ ਬੈਨਰਜੀ
ਕਿਹਾ, ਬੀ.ਐਸ.ਐਫ਼. ਨੂੰ ਨਿਰਪੱਖ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ