ਰਾਸ਼ਟਰੀ
ਜੰਮੂ-ਕਸ਼ਮੀਰ : ਲਾਪਤਾ ਜਵਾਨ ਵਿਰੁਧ ਐਫ.ਆਈ.ਆਰ. ਦਰਜ, ਆਪਰੇਸ਼ਨ ਸੰਧੂਰ ਬਾਰੇ ਜਾਰੀ ਕੀਤਾ ਸੀ ਵਿਵਾਦਿ ਵੀਡੀਉ
ਕਈ ਮਹੀਨੇ ਮਗਰੋਂ ਵੀਡੀਉ ਜਾਰੀ ਕਰ ਕੇ ਪਹਿਲਗਾਮ ਹਮਲੇ ਨੂੰ ਦਸਿਆ ‘ਆਪਣਿਆਂ ਵਲੋਂ’ ਕੀਤਾ ਕੰਮ
ਓਲੰਪੀਅਨ ਨੀਰਜ ਚੋਪੜਾ ਟੈਰੀਟੋਰੀਅਲ ਆਰਮੀ ’ਚ ਬਣੇ ਲੈਫਟੀਨੈਂਟ ਕਰਨਲ
ਚੋਪੜਾ ਭਾਰਤੀ ਫੌਜ ’ਚ ਸੂਬੇਦਾਰ ਮੇਜਰ ਸਨ
Delhi News : ਉੱਤਰ ਪ੍ਰਦੇਸ਼ ਵਿੱਚ ਸੈਮੀਕੰਡਕਟਰ ਯੂਨਿਟ ਨੂੰ ਪ੍ਰਵਾਨਗੀ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਨੌਜਵਾਨਾਂ ਲਈ ਮੌਕੇ ਖੁੱਲ੍ਹਣਗੇ
Delhi News :ਇਸ ਫੈਸਲੇ ਦਾ ਐਲਾਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕੀਤਾ ਟਵੀਟ
Delhi News : 3,706 ਕਰੋੜ ਰੁਪਏ ਦੇ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਸਾਂਝੇ ਉੱਦਮ ਨੂੰ ਪ੍ਰਵਾਨਗੀ
Delhi News : ਉੱਤਰ ਪ੍ਰਦੇਸ਼ ਦੇ ਜੇਵਰ ਵਿਖੇ ਸਥਾਪਤ ਕੀਤਾ ਜਾਵੇਗਾ ਪਲਾਂਟ
Himachal Pradesh News : ਹਿਮਾਚਲ ਪ੍ਰਦੇਸ਼ ’ਚ ਬੱਦੀ ਦੀ ਫਾਰਮਾ ਫੈਕਟਰੀ ’ਚ ਲੱਗੀ ਭਿਆਨਕ ਅੱਗ
Himachal Pradesh News : ਕਰੋੜਾਂ ਦਾ ਸਮਾਨ ਸੜ ਕੇ ਹੋਇਆ ਸੁਆਹ, ਹਾਦਸਾ ਦੁਪਹਿਰ ਵੇਲੇ ਅਲਾਇੰਸ ਬਾਇਓਟੈਕ ਨਾਮ ਦੀ ਇੱਕ ਫਾਰਮਾ ਕੰਪਨੀ ’ਚ ਵਾਪਰਿਆ
Jaipur News : ਜਾਸੂਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰਾਜਸਥਾਨ ਸਰਹੱਦ ’ਤੇ ਸੁਰੱਖਿਆ ਸਖ਼ਤ
Jaipur News : ਜੈਸਲਮੇਰ ਤੇ ਸ੍ਰੀ ਗੰਗਾਨਗਰ ’ਚ ਪਾਕਿ ਸਿਮ ’ਤੇ ਪਾਬੰਦੀ, ਪਾਕਿਸਤਾਨ ਨੇ ਸਰਹੱਦ ਨੇੜੇ ਮੋਬਾਈਲ ਟਾਵਰਾਂ ਦੀ ਰੇਂਜ ਵਧਾਈ
ਉੱਤਰ ਪ੍ਰਦੇਸ਼ ਦੇ ਸਿੱਖਿਆ ਅਫ਼ਸਰ ਨੇ ਕਾਇਮ ਕੀਤੀ ਮਿਸਾਲ, ਪੁੱਤਰ ਨੂੰ 60% ਨੰਬਰ ਲਿਆਉਣ ਲਈ ਦਿਤੀ ਵਧਾਈ
ਮਾਪਿਆਂ ਨੂੰ ਅਪਣੇ ਬੱਚਿਆਂ ’ਤੇ ਦਬਾਅ ਨਾ ਪਾਉਣ ਦੀ ਅਪੀਲ ਕੀਤੀ
ਤੁਰਕੀ ਨੇ ਭਾਰਤ 'ਤੇ ਹਮਲਾ ਕਰਨ ਲਈ ਪਾਕਿਸਤਾਨ ਦੀ ਕੀਤੀ ਮਦਦ, 350 ਤੋਂ ਵੱਧ ਡਰੋਨ ਭੇਜੇ
'ਆਪ੍ਰੇਸ਼ਨ ਸਿੰਦੂਰ' 'ਚ 2 ਤੁਰਕੀ ਕਾਰਕੁਨ ਮਾਰੇ ਗਏ
Bird Flu: ਪੀਲੀਭੀਤ ਟਾਈਗਰ ਰਿਜ਼ਰਵ 'ਚ ਬਰਡ ਫਲੂ ਸਬੰਧੀ ਅਲਰਟ, ਜੰਗਲੀ ਜੀਵਾਂ ਦੀ ਨਿਗਰਾਨੀ ਵਧਾਉਣ ਦੇ ਨਿਰਦੇਸ਼
ਬਰਡ ਫਲੂ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਅਲਰਟ ਜਾਰੀ
ਬਰਡ ਫਲੂ ਅਲਰਟ: ਲਖਨਊ ’ਚ ਬਰਡ ਫਲੂ ਸਬੰਧੀ ਅਲਰਟ ਜਾਰੀ
ਖਾਣ-ਪੀਣ ਸਬੰਧੀ ਸਾਵਧਾਨੀਆਂ ਰੱਖਣ ਲਈ ਕਿਹਾ ਗਿਆ