ਰਾਸ਼ਟਰੀ
ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋਣ ਵਾਲੇ ਜਵਾਨ ਨੇ ਪਾਈ ਸ਼ਹੀਦੀ
ਹਸਪਤਾਲ 'ਚ ਇਲਾਜ਼ ਦੌਰਾਨ ਫ਼ੌਜੀ ਜਵਾਨ ਨੇ ਤੋੜਿਆ ਦਮ
Gujarat Maniben News: 1 ਸਾਲ 'ਚ ਵੇਚਿਆ 1.94 ਕਰੋੜ ਦਾ ਦੁੱਧ, ਮਨੀਬੇਨ ਕੋਲੋ ਇਸ ਵੇਲੇ 140 ਮੱਝਾਂ, 90 ਗਾਵਾਂ ਅਤੇ ਲਗਭਗ 70 ਛੋਟੇ ਵੱਛੇ
Gujarat Maniben News: ਇਸ ਸਾਲ 3 ਕਰੋੜ ਰੁਪਏ ਦਾ ਦੁੱਧ ਵੇਚਣ ਦਾ ਰੱਖਿਆ ਟੀਚਾ, ਮਾਣਮੱਤੀ ਪ੍ਰਾਪਤੀ ਲਈ ਕੀਤਾ ਸਨਮਾਨ
Chhindwara Accident News: ਖੂਹ ਵਿਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੇਕਾਬੂ ਕਾਰ, ਹਾਦਸੇ ਵਿੱਚ 4 ਸਾਧੂਆਂ ਦੀ ਮੌਤ, 3 ਜ਼ਖ਼ਮੀ
Chhindwara Accident News: ਗੱਡੀ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
G.S.T. ਦੀਆਂ ਨਵੀਆਂ ਦਰਾਂ ਭਲਕੇ 22 ਸਤੰਬਰ ਤੋਂ ਹੋਣਗੀਆਂ ਲਾਗੂ
ਪਨੀਰ, ਘਿਓ, ਸ਼ੈਂਪੂ, ਏ.ਸੀ. ਅਤੇ ਕਾਰਾਂ ਹੋਣਗੀਆਂ ਸਸਤੀਆਂ
ਬਿਜਲੀ ਦਾ ਤਿਆਗ ਕਰਨ ਵਾਲੀ ਬੋਟਨੀ ਪ੍ਰੋਫੈਸਰ ਦੀ ਮੌਤ
13 ਮਾਰਚ, 1940 ਨੂੰ ਜਨਮੀ ਸਾਣੇ ਨੇ ਸ਼ਹਿਰ ਦੇ ਆਬਾਸਾਹਿਬ ਗਰਵਾਰੇ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕੀਤਾ।
ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਡਿਊਟੀ ਦੌਰਾਨ ਫੌਜੀ ਅਧਿਕਾਰੀ ਸ਼ਹੀਦ
ਮੇਜਰ ਅਪਰਾਤ ਰੌਣਕ ਸਿੰਘ ਨੇ ਸ਼ੁੱਕਰਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ
ਮੁੱਖ ਮੰਤਰੀ ਸਿੱਧਰਮਈਆ ਵਿਰੁਧ ਮਾਣਹਾਨੀ ਦੀ ਸ਼ਿਕਾਇਤ ਰੱਦ
ਅਦਾਲਤ ਨੇ ਕਿਹਾ, ‘ਆਰ.ਐਸ.ਐਸ. ਕੋਈ ਧਾਰਮਕ ਸੰਗਠਨ ਨਹੀਂ'
ਜੱਜ ਅਪਣੀ ਸ਼ਕਤੀ ਦਾ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨ : ਚੀਫ਼ ਜਸਟਿਸ ਗਵਈ
ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਆਲੋਚਨਾ ਨਹੀਂ ਹਨ, ਬਲਕਿ ਆਤਮ-ਨਿਰੀਖਣ ਅਤੇ ਸੁਧਾਰ ਦਾ ਮੌਕਾ ਹਨ
ਕਾਂਗਰਸ ਨੇ ਮੋਦੀ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦਿੱਤਾ ਕਰਾਰ
ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ
ਮੱਧ ਪ੍ਰਦੇਸ਼ ਦੇ ਪੰਨਾ 'ਚ ਔਰਤ ਨੂੰ ਮਿਲੇ ਅੱਠ ਹੀਰੇ
ਔਰਤ ਨੇ ਜ਼ਿਲ੍ਹਾ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਏ ਹੀਰੇ