ਰਾਸ਼ਟਰੀ
17 ਦਵਾਈਆਂ ਨੂੰ ਮਿਆਦ ਪੁਗਾਉਣ 'ਤੇ ਤੁਰਤ ਨਸ਼ਟ ਕਰਨ ਦੀ ਸਲਾਹ ਜਾਰੀ
ਮਿੱਥੀ ਮਿਤੀ ਤੋਂ ਇਕ ਦਿਨ ਬਾਅਦ ਖਾਣ ਨਾਲ ਵੀ ਜਾਨਲੇਵਾ ਹੋ ਸਕਦੀ ਹੈ ਮਿਆਦ ਪੁਗਾਈ ਦਵਾਈ : ਡਰੱਗ ਰੈਲੇਟਰੀ ਸੰਸਥਾ ਸੀ.ਡੀ.ਐਸ.ਸੀ.ਓ.
10 ਕੇਂਦਰੀ ਟਰੇਡ ਯੂਨੀਅਨਾਂ ਵਲੋਂ ਭਲਕੇ ‘ਭਾਰਤ ਬੰਦ' ਦਾ ਸੱਦਾ
25 ਕਰੋੜ ਤੋਂ ਵੱਧ ਮੁਲਾਜ਼ਮ ਕਰਨਗੇ ਹੜਤਾਲ
Thane News : ਮਰਾਠੀ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਰੋਸ ਮਾਰਚ 'ਚ ਭਾਰੀ ਡਰਾਮਾ
Thane News : ਮਨਸੇ ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ, ਸ਼ਿਵ ਸੈਨਾ ਮੰਤਰੀ ਨਾਲ ਕੁੱਟਮਾਰ
ਈ-ਕਾਮ ਮੰਚ, ਆਨਲਾਈਨ ਭੁਗਤਾਨ ਸੇਵਾਵਾਂ ਦੀ ਦੁਰਵਰਤੋਂ ਅਤਿਵਾਦ ਦੇ ਵਿੱਤਪੋਸ਼ਣ ਲਈ ਕੀਤੀ ਜਾ ਰਹੀ ਹੈ: ਐਫ.ਏ.ਟੀ.ਐਫ.
ਕਿਹਾ, ਪੁਲਵਾਮਾ ਹਮਲੇ 'ਚ ਪ੍ਰਯੋਗ ਕੀਤੀ ਧਮਾਕਾਖੇਜ਼ ਸਮੱਗਰੀ ਐਮਾਜ਼ਾਨ ਤੋਂ ਖ਼ਰੀਦੀ ਗਈ ਸੀ
NCRB Report : ਪਿਛਲੇ 5 ਸਾਲਾਂ 'ਚ ਪਤਨੀਆਂ ਵਲੋਂ 785 ਪਤੀਆਂ ਦਾ ਕੀਤਾ ਗਿਆ ਕਤਲ : NCRB ਰਿਪੋਰਟ
NCRB Report : ਇਨ੍ਹਾਂ 'ਚ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸੂਬੇ ਸ਼ਾਮਲ, NCRB ਨੇ ਜਾਰੀ ਕੀਤੇ ਅੰਕੜੇ
Delhi Airport News : ਦਿੱਲੀ ਹਵਾਈ ਅੱਡੇ ਦੇ ਨਾਂਅ ਨਵਾਂ ਰਿਕਾਰਡ, 2024 'ਚ ਦੁਨੀਆਂ ਦਾ 9ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਰਿਹਾ: ਰਿਪੋਰਟ
Delhi Airport News : 2024 'ਚ 7.7 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੰਭਾਲਿਆ
ਗਾਂਧੀ ਪਰਿਵਾਰ ਦੇ ਇਸ਼ਾਰੇ 'ਤੇ ਸਿੱਖ ਆਗੂਆਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ : ਸੁਖਵਿੰਦਰ ਸਿੰਘ ਬੱਬਰ
'ਪਾਰਟੀ ਵਿੱਚ ਸਿੱਖ ਆਗੂਆਂ ਦਾ ਅਪਮਾਨ ਕਰਕੇ ਕੱਢਿਆ ਜਾ ਰਿਹਾ'
'ਮੈਂ ਸੋਨਮ ਅਤੇ ਮੁਸਕਾਨ ਵਰਗੀ ਨਹੀਂ ਹਾਂ, ਆਖ਼ਰਕਾਰ ਮੈਨੂੰ ਕਲੀਨ ਚਿੱਟ ਮਿਲ ਗਈ...' ਗੁਲਫਸ਼ਾ ਨੂੰ ਆਪਣੇ ਮੰਗੇਤਰ ਦੇ ਕਤਲ ਵਿੱਚ ਮਿਲੀ ਰਾਹਤ
ਪਤਨੀ ਗੁਲਫਾਸ਼ਾ 'ਤੇ ਨਿਹਾਲ ਦੀ ਹੱਤਿਆ ਦਾ ਦੋਸ਼
PM Kisan 20th Installment: ਕਿਸਾਨਾਂ ਨੂੰ ਜਲਦ ਮਿਲੇਗਾ 2000 ਰੁਪਏ ਦਾ ਤੋਹਫ਼ਾ, ਇਸ ਦਿਨ ਜਾਰੀ ਹੋ ਸਕਦੀ ਹੈ 20ਵੀਂ ਕਿਸ਼ਤ
ਪ੍ਰਧਾਨ ਮੰਤਰੀ ਮੋਦੀ ਜਲਦੀ ਹੀ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਭੇਜ ਸਕਦੇ ਹਨ।
Delhi News : ਬ੍ਰਿਕਸ ਸੰਮੇਲਨ 'ਚ ਅੱਤਵਾਦ 'ਤੇ ਪੀਐਮ ਨਰਿੰਦਰ ਮੋਦੀ ਦੇ ਸਟੈਂਡ ਦੀ ਕੀਤੀ ਤਾਰੀਫ਼
Delhi News : "ਇਹ ਸ਼ਲਾਘਾਯੋਗ ਹੈ ਕਿ ਪੀਐਮ ਅੱਤਵਾਦ ਬਾਰੇ ਗੱਲ ਕਰਦੇ ਹਨ", ਸੀਨੀਅਰ ਕਾਂਗਰਸੀ ਨੇਤਾ ਡਾ. ਕਰਨ ਸਿੰਘ ਨੇ ਕਿਹਾ