ਰਾਸ਼ਟਰੀ
Jyoti Malhotra: ਕੇਰਲ ਸਰਕਾਰ ਦੇ ਪੈਸਿਆਂ ਉੱਤੇ ਕਿਉਂ ਘੁੰਮਦੀ ਸੀ ਪਾਕਿਸਤਾਨੀ ਜਾਸੂਸ ਜੋਤੀ ਮਲਹੋਤਰਾ? ਸਾਹਮਣੇ ਆਈ ਹੈਰਾਨ ਕਰਨ ਵਾਲੀ ਜਾਣਕਾਰੀ
ਜੋਤੀ ਦੀਆਂ ਕੰਨੂਰ, ਕੋਝੀਕੋਡ, ਕੋਚੀ, ਅਲਾਪੁਝਾ ਅਤੇ ਮੁੰਨਾਰ ਦੀਆਂ ਯਾਤਰਾਵਾਂ ਨੂੰ ਰਾਜ ਦੁਆਰਾ ਫ਼ੰਡ ਦਿੱਤਾ ਗਿਆ ਸੀ।
Air India Flight News: ਰਿਆਧ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਜੈਪੁਰ ਕੀਤਾ ਡਾਇਵਰਟ, ਪੜ੍ਹੋ ਪੂਰੀ ਖ਼ਬਰ
Air India Flight News: ਏਅਰ ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ
Dasuya Accident News: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਹੋਈ ਦਰਦਨਾਕ ਮੌਤ
Dasuya Accident News: ਕਈ ਸਵਾਰੀਆਂ ਜ਼ਖ਼ਮੀ
Himachal Weather Update News: ਪਹਾੜਾਂ ਵਿਚ ਘੁੰਮਣ ਵਾਲਿਆਂ ਲਈ ਵੱਡੀ ਖ਼ਬਰ, ਅੱਜ ਹਿਮਾਚਲ ਵਿਚ ਪਵੇਗਾ ਭਾਰੀ ਮੀਂਹ
Himachal Weather Update News: ਬੀਤੇ ਦਿਨ ਚੰਬਾ ਵਿਚ ਫਟੇ ਸਨ ਬੱਦਲ
BRICS Slam Pahalgam Attack: ਬ੍ਰਿਕਸ ਨੇਤਾਵਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ
ਇਹ QUAD ਤੋਂ ਬਾਅਦ ਦੂਜੀ ਵਾਰ ਹੈ ਜਦੋਂ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਗਈ ਹੈ
Madhya Pradesh: ਕਾਂਸਟੇਬਲ ਨੇ 12 ਸਾਲਾਂ ਵਿੱਚ ਬਿਨਾਂ ਨੌਕਰੀ ਕੀਤੇ 28 ਲੱਖ ਰੁਪਏ ਲਈ ਤਨਖ਼ਾਹ, ਜਾਣੋ ਪੂਰਾ ਮਾਮਲਾ
ਵਿਦਿਸ਼ਾ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਕਾਂਸਟੇਬਲ 2011 ਵਿੱਚ ਭਰਤੀ ਹੋਇਆ ਸੀ।
PM ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ 'ਚ ਤੁਰਤ ਸੁਧਾਰਾਂ ਦੀ ਕੀਤੀ ਮੰਗ
ਕਿਹਾ, ‘ਗਲੋਬਲ ਸਾਊਥ' ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੈ
ਬਿਹਾਰ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਹੁਕਮ ਅਨੁਸਾਰ ਜਾਰੀ : ਚੋਣ ਕਮਿਸ਼ਨ
ਖਰੜਾ ਸੂਚੀ 'ਚ ਮੌਜੂਦਾ ਵੋਟਰਾਂ ਦੇ ਨਾਮ ਹੋਣਗੇ ਜਿਨ੍ਹਾਂ ਦੇ ਗਣਨਾ ਫਾਰਮ ਪ੍ਰਾਪਤ ਹੋਏ ਹਨ।
ਕੋਵਿਡ-19, ਵੈਕਸੀਨ ਅਤੇ ਦਿਲ ਦੇ ਦੌਰੇ ਵਿਚਾਲੇ ਕੋਈ ਸਬੰਧ ਨਹੀਂ : ਕਰਨਾਟਕ ਮਾਹਰ ਪੈਨਲ
ਕੋਵਿਡ-19 ਟੀਕਾਕਰਨ ਲੰਮੇ ਸਮੇਂ ਵਿਚ ਦਿਲ ਦੀਆਂ ਘਟਨਾਵਾਂ ਤੋਂ ਬਚਾਅ ਕਰਦਾ ਵਿਖਾਇਆ ਗਿਆ ਹੈ।
ਚੀਫ ਜਸਟਿਸ ਚੰਦਰਚੂੜ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ ਗਿਆ
ਸੁਪਰੀਮ ਕੋਰਟ ਪ੍ਰਸ਼ਾਸਨ ਨੇ ਲਿਖੀ ਕੇਂਦਰ ਨੂੰ ਚਿੱਠੀ