ਰਾਸ਼ਟਰੀ
ਦਿੱਲੀ ’ਚ ਫ਼ਿਲਹਾਲ ਨਹੀਂ ਚਲ ਸਕਣਗੇ ‘ਰੈਪੀਡੋ’ ਅਤੇ ‘ਉਬਰ’
ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ’ਤੇ ਲਾਈ ਰੋਕ
ਬੇਂਗਲੁਰੂ ’ਚ ਵਿਦੇਸ਼ੀ ‘ਯੂ-ਟਿਊਬਰ’ ਨਾਲ ਬਦਸਲੂਕੀ, ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਪੁਲਿਸ
CoWIN ਜਨਮ ਤਰੀਕ, ਪਤਾ ਇਕੱਠਾ ਨਹੀਂ ਕਰਦਾ, ਆਧਾਰ-ਪੈਨ ਵਰਗਾ ਡਾਟਾ ਲੀਕ ਹੋਣ 'ਤੇ ਸਰਕਾਰੀ ਸਰੋਤਾਂ ਦਾ ਦਾਅਵਾ
ਗੋਖਲੇ ਨੇ ਕੁਝ ਪੱਤਰਕਾਰਾਂ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਵੇਰਵੇ ਵੀ ਆਨਲਾਈਨ ਉਪਲਬਧ ਹਨ।
ਸੂਰਜਮੁਖੀ ਦੇ ਬੀਜਾਂ ਲਈ ਐਮ.ਐਸ.ਪੀ. ਦੀ ਮੰਗ ਨੂੰ ਲੈ ਕੇ ਦਿੱਲੀ-ਚੰਡੀਗੜ੍ਹ ਸ਼ਾਹ ਰਾਹ ਜਾਮ
ਪਿਪਲੀ ’ਚ ਇਕੱਠਾ ਹੋਏ ਕਿਸਾਨ, ਮਹਾਪੰਚਾਇਤ ਮਗਰੋਂ ਲਿਆ ਫੈਸਲਾਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ
ਅਰਵਿੰਦ ਕੇਜਰੀਵਾਲ ਦਾ ਦਾਅਵਾ, ਆਰਡੀਨੈਂਸ ਖਿਲਾਫ਼ ਰੈਲੀ 'ਚ ਭਾਜਪਾ ਦੇ ਵੀ ਕਈ ਲੋਕ ਹੋਏ ਸ਼ਾਮਲ
ਭਾਜਪਾ ਵਾਲੇ ਵੀ ਕਹਿ ਰਹੇ ਹਨ- (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਜੀ ਨੇ ਇਹ ਆਰਡੀਨੈਂਸ ਲਿਆ ਕੇ ਸਹੀ ਨਹੀਂ ਕੀਤਾ।''
ਨਾਈਜੀਰੀਆ ਦੀ ਕੈਦ 'ਚੋਂ ਰਿਹਾਅ ਹੋਏ ਭਾਰਤੀ ਮਲਾਹਾਂ ਨੇ ਬਿਆਨਿਆ ਦਰਦ- 'ਟਾਇਲਟ ਦਾ ਪਾਣੀ ਪੀਣ ਲਈ ਕੀਤਾ ਗਿਆ ਮਜਬੂਰ'
ਸਮੁੰਦਰੀ ਹਦੂਦ ਪਾਰ ਕਰਨ ਦੇ ਜੁਰਮ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
CAPF ਵਿਚ ਅਫ਼ਸਰ ਬਣਨ ਵਾਲੀ ਕਸ਼ਮੀਰ ਦੀ ਪਹਿਲੀ ਮਹਿਲਾ ਬਣੀ ਸਿਮਰਨ
ਇਸ ਸਾਲ ਇਹ ਪ੍ਰੀਖਿਆ ਪਾਸ ਕਰਨ ਵਾਲੇ 151 ਉਮੀਦਵਾਰਾਂ ਵਿੱਚੋਂ ਸਿਮਰਨ ਨੇ 82ਵਾਂ ਰੈਂਕ ਹਾਸਲ ਕੀਤਾ ਹੈ।
ਸਕੂਲ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ: ਹਾਈ ਕੋਰਟ
ਅਦਾਲਤ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਕਿ ਸਮਾਜ ਦੇ ਪਛੜੇ ਵਰਗ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦੇ ਬਰਾਬਰ ਮੌਕੇ ਦਿਤੇ ਜਾਣੇ ਚਾਹੀਦੇ ਹਨ।
ਪੁਲਿਸ ਨੇ ਕਾਬੂ ਕੀਤਾ ‘ਠੱਗੀ ਬਾਬਾ’, ਲੋਕਾਂ ਨੂੰ ਲੁੱਟਣ ਮਗਰੋਂ ਜੀਂਸ-ਟੀਸ਼ਰਟ ਪਾ ਕੇ ਘੁੰਮਦਾ ਸੀ ਨਵਾਬ ਨਾਥ
ਮੁਲਜ਼ਮ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ
ਏਅਰ ਕਮੋਡੋਰ ਹਰਪਾਲ ਸਿੰਘ ਨੂੰ ਮਿਲਿਆ ਭਾਰਤੀ ਹਵਾਈ ਫ਼ੌਜ ’ਚ ਅਹਿਮ ਅਹੁਦਾ
ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (CSDO) ਦੀ ਸੰਭਾਲੀ ਕਮਾਨ