ਰਾਸ਼ਟਰੀ
ਪਾਕਿ 'ਚ 14 ਸਾਲਾ ਹਿੰਦੂ ਲੜਕੀ ਅਗਵਾ, ਧਰਮ ਪਰਿਵਰਤਨ ਕਰ ਕੀਤਾ ਜ਼ਬਰਦਸਤੀ ਵਿਆਹ, ਕੋਰਟ ਨੇ ਲੜਕੀ ਨੂੰ ਪ੍ਰਵਾਰ ਨੂੰ ਮਿਲਣ ‘ਤੇ ਲਗਾਈ ਪਾਬੰਦੀ
ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਨੂੰ ਹੋਵੇਗੀ।
ਆਨਲਾਈਨ ਗੇਮ ਦੀ ਲਤ 'ਚ ਨੌਜਵਾਨ ਨੇ ਖਾਤੇ 'ਚੋਂ ਉਡਾਏ 36 ਲੱਖ ਰੁਪਏ
ਫਰੀ ਫਾਇਰ ਗੇਮ ਲਈ ਸਮੇਂ-ਸਮੇਂ 'ਤੇ 1.45 ਲੱਖ ਤੋਂ 2 ਲੱਖ ਰੁਪਏ ਦਿੰਦਾ ਰਿਹਾ ਅਤੇ ਪਰਿਵਾਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ।
ਡਿਜੀਟਲ ਪੇਮੈਂਟ ’ਚ ਦੁਨੀਆਂ ਭਰ ’ਚ ਸਿਖ਼ਰ ’ਤੇ ਰਿਹਾ ਭਾਰਤ
2022 ’ਚ ਭਾਰਤ ’ਚ 89.5 ਅਰਬ ਡਿਜੀਟਲ ਪੇਮੈਂਟ ਲੈਣ-ਦੇਣ ਹੋਏ
ਓਡੀਸ਼ਾ ਰੇਲ ਹਾਦਸਾ: ਸਾਬਕਾ ਅਫਸਰਾਂ, ਜੱਜਾਂ ਨੇ PM ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
ਕਿਹਾ- ਗੈਰਕਾਨੂੰਨੀ ਘੁਸਪੈਠੀਆਂ ਨੂੰ ਪਟੜੀ ਤੋਂ ਹਟਾਇਆ ਜਾਵੇ
ਦੇਸ਼ ’ਚ 45 ਲੱਖ ਤੋਂ ਵੱਧ ਪਰਿਵਾਰਾਂ ਕੋਲ ਦੋ ਰਾਸ਼ਨ ਕਾਰਡ, One Nation One Ration Card ਯੋਜਨਾ ਤਹਿਤ ਖੰਗਾਲੇ ਗਏ ਰਿਕਾਰਡ
- 30 ਜੂਨ ਤੱਕ ਅਧਾਰ ਕੇਵਾਈਸੀ ਕਰਵਾਉਣ ਦੀਆਂ ਹਦਾਇਤਾਂ ਜਾਰੀ
ਜਾਨਵਰਾਂ ਦੀਆਂ ਭਾਵਨਾਵਾਂ-ਸੰਵੇਦਨਾਵਾਂ ਮਨੁੱਖਾਂ ਦੀ ਤਰ੍ਹਾਂ ਹਨ, ਫਰਕ ਇਹ ਹੈ ਕਿ ਉਹ ਬੋਲ ਨਹੀਂ ਸਕਦੇ - ਬੰਬੇ ਹਾਈ ਕੋਰਟ
ਜਾਨਵਰ ਬੋਲ ਨਹੀਂ ਸਕਦੇ ਹਨ ਅਤੇ ਇਸ ਲਈ ਭਾਵੇਂ ਉਨ੍ਹਾਂ ਦੇ ਅਧਿਕਾਰਾਂ ਨੂੰ ਕਾਨੂੰਨ ਦੇ ਤਹਿਤ ਮਾਨਤਾ ਦਿੱਤੀ ਗਈ ਹੈ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਵਲੋਂ ਈ.ਓ. ਗਿਰੀਸ਼ ਵਰਮਾ ਦਾ ਸਾਥੀ ਪਵਨ ਕੁਮਾਰ ਸ਼ਰਮਾ ਗ੍ਰਿਫ਼ਤਾਰ
ਸਟੋਰੇਜ ਗੋਦਾਮ ਨੂੰ ਖੇਤੀਬਾੜੀ ਵਾਲੀ ਜ਼ਮੀਨ ਵਜੋਂ ਵੇਚ ਕੇ ਗ਼ੈਰ-ਕਾਨੂੰਨੀ ਤੌਰ 'ਤੇ ਪੈਸੇ ਕਮਾਉਣ 'ਚ ਕੀਤੀ ਸੀ ਮਦਦ
ਕਸ਼ਮੀਰ ’ਚ ਬੇਰੁਜ਼ਗਾਰੀ ਵਧਣ ਨਾਲ ਮਜ਼ਦੂਰ ਪ੍ਰੇਸ਼ਾਨ
ਸਰਕਾਰੀ ਅਧਿਕਾਰੀਆਂ ਨੇ ਰੀਪੋਰਟ ਨੂੰ ਕੀਤਾ ਖ਼ਾਰਜ
3 ਸਾਲਾ ਵਿਆਂਸ਼ੀ ਨੇ ਬਣਾਇਆ ਵਿਸ਼ਵ ਰਿਕਾਰਡ, ਸਭ ਤੋਂ ਛੋਟੀ ਉਮਰ 'ਚ ਯਾਦ ਕੀਤੀ ਹਨੂੰਮਾਨ ਚਾਲੀਸਾ
ਲੰਡਨ ਬੁੱਕ ਆਫ਼ ਵਰਲਡ ਰਿਕਾਰਡ ਅਤੇ ਦਿੱਲੀ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਆਂਸ਼ੀ ਦਾ ਨਾਂ ਦਰਜ ਹੋਇਆ ਹੈ।
ਮਣੀਪੁਰ : ਪੁਲਿਸ ਤੋਂ ਖੋਹੇ ਹਥਿਆਰ ਗੁਪਤ ਰੂਪ ’ਚ ਵਾਪਸ ਕਰੋ, ਕੋਈ ਤੁਹਾਨੂੰ ਕੁਝ ਨਹੀਂ ਪੁੱਛੇਗਾ : ਭਾਜਪਾ ਵਿਧਾਇਕ
ਵਿਧਾਇਕ ਨੇ ਖੋਹੇ ਹਥਿਆਰਾਂ ਨੂੰ ਵਾਪਸ ਕਰਨ ਲਈ ਇੰਫ਼ਾਲ ’ਚ ‘ਡਰੌਪਬਾਕਸ’ ਸਥਾਪਤ ਕੀਤਾ