ਰਾਸ਼ਟਰੀ
ਗ੍ਰਹਿ ਮੰਤਰੀ ਦਾ ਰਾਹੁਲ ਗਾਂਧੀ 'ਤੇ ਤੰਜ਼, ਕਿਹਾ: ਵਿਦੇਸ਼ 'ਚ ਅਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਸਹੀ ਨਹੀਂ
ਵਿਦੇਸ਼ ਜਾ ਕੇ ਭਾਰਤ ਦੀ ਸਿਆਸਤ 'ਤੇ ਚਰਚਾ ਕਰਨਾ ਅਤੇ ਦੇਸ਼ ਦੀ ਆਲੋਚਨਾ ਕਰਨਾ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ।
UP 'ਚ ਵੱਡੀ ਵਾਰਦਾਤ, ਖੇਤਾਂ 'ਚੋਂ ਮਿਲੀ ਵਿਦਿਆਰਥਣ ਦੀ ਲਾਸ਼
ਪ੍ਰਵਾਰਕ ਮੈਂਬਰਾਂ ਨੇ ਜਬਰ ਜਨਾਹ ਤੋਂ ਬਾਅਦ ਕਤਲ ਦਾ ਪ੍ਰਗਟਾਇਆ ਖ਼ਦਸ਼ਾ
ਪੈਟਰੋਲ ਦੀਆਂ ਕੀਮਤਾਂ ਘਟਾਉਣ ’ਤੇ ਬੋਲੇ ਹਰਦੀਪ ਪੁਰੀ, ‘ਆਉਣ ਵਾਲੇ ਸਮੇਂ ’ਚ ਦੇਖਾਂਗੇ, ਕੀ ਹੋ ਸਕਦਾ ਹੈ’
ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਉਣ ਵਾਲੇ ਤਿਮਾਹੀ ਨਤੀਜੇ ਚੰਗੇ ਹੋਣਗੇ।
ਫ਼ੌਜ ਮੁਖੀ ਨੇ ਜੰਗ ਦੇ ਬਦਲਦੇ ਸਰੂਪ ਨੂੰ ਵੇਖਦਿਆਂ ਕੈਡੇਟਾਂ ਨੂੰ ਤਿਆਰ ਰਹਿਣ ਦੀ ਸਲਾਹ ਦਿਤੀ
ਯੂ.ਪੀ. ਦੇ 63, ਬਿਹਾਰ ਦੇ 33, ਹਰਿਆਣਾ ਦੇ 32, ਅਤੇ ਪੰਜਾਬ ਦੇ 23 ਕੈਡੇਟ ਫ਼ੌਜ ’ਚ ਸ਼ਾਮਲ
ਗੁਜਰਾਤ 'ਚ ISIS ਮਾਡਿਊਲ ਦਾ ਪਰਦਾਫ਼ਾਸ਼, ATS ਨੇ ਪੋਰਬੰਦਰ ਤੋਂ ਔਰਤ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਔਰਤ ਕੋਲੋਂ 4 ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨ ਵੀ ਬਰਾਮਦ
ਲਾਦੇਨ ਦੀ ਤਰ੍ਹਾਂ ਦਾੜੀ ਵਧਾ ਕੇ ਰਾਹੁਲ ਗਾਂਧੀ ਸੋਚਦੇ ਨੇ ਕਿ ਮੋਦੀ ਵਾਂਗ ਪ੍ਰਧਾਨ ਮੰਤਰੀ ਬਣ ਜਾਣਗੇ: BJP ਆਗੂ
ਸਮਰਾਟ ਚੌਧਰੀ ਭਾਜਪਾ ਦੇ 9 ਸਾਲਾਂ ਦੇ ਬੇਮਿਸਾਲ ਅਤੇ ਮਹਾਨ ਜਨ ਸੰਪਰਕ ਮੁਹਿੰਮ ਨੂੰ ਲੈ ਕੇ ਅਰਰੀਆ ਪਹੁੰਚੇ ਸਨ
ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ
4 ਲੋਕ ਗੰਭੀਰ ਜਖ਼ਮੀ
ਦਿੱਲੀ ’ਚ ਰੈਪੀਡੋ-ਉਬਰ ਸੇਵਾਵਾਂ 'ਤੇ ਪਾਬੰਦੀ ਲਗਾਉਣ ਦਾ ਮਾਮਲਾ: ਅਦਾਲਤ ਨੇ ਕੇਂਦਰ ਤੋਂ ਮੰਗਿਆ ਜਵਾਬ
ਮਾਮਲਾ ਸੋਮਵਾਰ ਲਈ ਸੂਚੀਬੱਧ
NCERT ਦੇ ਦੋ ਮੁੱਖ ਸਲਾਹਕਾਰਾਂ ਨੇ ਕਿਤਾਬਾਂ ’ਚੋਂ ਅਪਣਾ ਨਾਂ ਹਟਾਉਣ ਨੂੰ ਕਿਹਾ
ਸੁਹਾਸ ਪਾਲਸੀਕਰ, ਯੋਗੇਂਦਰ ਯਾਦਵ ਨੇ ਕਿਹਾ, ਸਾਡੀ ਸਲਾਹ ਤੋਂ ਬਗ਼ੈਰ ‘ਇਕਪਾਸੜ ਅਤੇ ਗ਼ੈਰਤਾਰਕਿਕ’ ਕੱਟ-ਵੱਢ ਕੀਤੀ ਗਈ
ਗੋਡਸੇ ਨੂੰ ਲੈ ਕੇ ਸਿਆਸੀ ਜੰਗ ਮੁੜ ਸ਼ੁਰੂ
ਜੇਕਰ ਰਾਵਤ ਨੂੰ ਭਾਜਪਾ ਤੋਂ ਨਹੀਂ ਕਢਿਆ ਜਾਂਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਦੀ ਰਜ਼ਾਮੰਦੀ ਹੈ : ਕਾਂਗਰਸ