ਰਾਸ਼ਟਰੀ
ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਹਮਾਇਤ ’ਚ ਪੰਜਾਬ ਅਤੇ ਹਰਿਆਣਾ ’ਚ ਪ੍ਰਦਰਸ਼ਨ
ਬਿ੍ਰਜਭੂਸ਼ਣ ਸ਼ਰਣ ਸਿੰਘ ਦੀ ਤੁਰਤ ਗਿ੍ਰਫ਼ਤਾਰੀ ਦੀ ਮੰਗ
ਆਸਾਰਾਮ ਦੀ ਪਤਨੀ, ਬੇਟੀ ਸਮੇਤ ਛੇ ਜਣੇ ਬਰੀ ਕਰਨ ਦੇ ਫ਼ੈਸਲੇ ਨੂੰ ਗੁਜਰਾਤ ਸਰਕਾਰ ਦੇਵੇਗੀ ਚੁਨੌਤੀ
ਆਸਾਰਾਮ ਦੀ ਪਤਨੀ ਲਕਸ਼ਮੀਬੇਨ, ਬੇਟੀ ਭਾਰਤੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਸਬੂਤਾਂ ਦੀ ਕਮੀ ਕਰਕੇ ਬਰੀ ਕਰ ਦਿਤਾ ਸੀ
ਅਦਾਲਤ ’ਚ ਮੇਰੇ ਨਾਲ ਕੁੱਟਮਾਰ ਹੋਈ : ਸਿਸੋਦੀਆ
ਸਿਸੋਦੀਆ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਪੇਸ਼ ਕਰਨ ਦਾ ਹੁਕਮ
ਗੁਜਰਾਤ: ਚੰਗੇ ਕਪੜੇ ਪਾਉਣ ਅਤੇ ਐਨਕ ਲਾਉਣ ਕਰਕੇ ਦਲਿਤ ਮਾਂ-ਪੁੱਤ ਨਾਲ ਕੁੱਟਮਾਰ
ਸੱਤ ਜਣਿਆਂ ਵਿਰੁੱਧ ਮਾਮਲਾ ਦਰਜ
ਕਸ਼ਮੀਰ ’ਚ ਫ਼ੌਜ ਦੀ ਵਾਪਸੀ ਦਾ ਸਮਾਂ ਅਜੇ ਨਹੀਂ ਆਇਆ : ਲੈਫ਼ਟੀਨੈਂਟ ਜਨਰਲ ਔਜਲਾ
"ਸਰਗਰਮ ਅਤਿਵਾਦੀਆਂ ਦੀ ਗਿਣਤੀ ਪਿਛਲੇ 34 ਸਾਲਾਂ ’ਚ ਸਭ ਤੋਂ ਘੱਟ"
ਤਲਵਾੜਾ ਦੀ ਨਹਿਰ ਵਿਚ ਡਿੱਗੀ ਕਾਰ, ਕਾਰ ਚਾਲਕ ਹੋਇਆ ਲਾਪਤਾ, ਤਲਾਸ਼ ਜਾਰੀ
ਚਸ਼ਮਦੀਦਾਂ ਦੇ ਅਨੁਸਾਰ ਕਾਰ ਵਿਚ ਇਕੱਲਾ ਡਰਾਇਵਰ ਹੀ ਸੀ ਸਵਾਰ
ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀਬਾੜੀ, ਪਸ਼ੂ ਪਾਲਣ ਤੇ ਫੂਡ ਪ੍ਰਾਸੈਸਿੰਗ ਮੰਤਰੀ ਵਜੋਂ ਸੰਭਾਲਿਆ ਅਹੁਦਾ
''ਸਰਕਾਰ ਵਲੋਂ ਆਰੰਭੇ ਕੰਮਾਂ ਨੂੰ ਅੱਗੇ ਲਿਜਾਣ ਲਈ ਪੂਰੀ ਮਿਹਨਤ ਕਰਾਂਗੇ''
ਗੁਰੂਗ੍ਰਾਮ ਪੁਲਿਸ ਵਲੋਂ ਲਾਰੈਂਸ ਗੈਂਗ ਦੇ 10 ਸ਼ਾਰਪ ਸ਼ੂਟਰ ਪੁਲਿਸ ਦੀ ਵਰਦੀ 'ਚ ਗ੍ਰਿਫ਼ਤਾਰ
ਗੋਲਡੀ ਬਰਾੜ ਦੇ ਸੰਪਰਕ 'ਚ ਸਨ ਸਾਰੇ ਮੁਲਜ਼ਮ
ਚੰਡੀਗੜ੍ਹ 'ਚ ਘਰ-ਘਰ ਨਹੀਂ ਆਵੇਗਾ ਈ-ਚਲਾਨ, ਮੋਬਾਈਲ 'ਤੇ ਹੀ ਮਿਲੇਗੀ ਕਾਪੀ, ਆਵੇਗਾ ਚਲਾਨ ਦਾ ਮੈਸੇਜ
ਦਸਤੀ ਪੱਤਰ ਭੇਜਣ ਦਾ ਸਿਸਟਮ ਖ਼ਤਮ
ਹਵਾਈ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ
ਪਾਇਲਟ ਸੁਰੱਖਿਅਤ, ਕੋਰਟ ਆਫ਼ ਇਨਕੁਆਰੀ ਦੇ ਹੁਕਮ