ਰਾਸ਼ਟਰੀ
ਸੋਸ਼ਲ ਮੀਡੀਆ ਰਾਹੀਂ ਨਿਆਇਕ ਅਧਿਕਾਰੀ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ : ਸੁਪ੍ਰੀਮ ਕੋਰਟ
ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਜਸਟਿਸ ਪ੍ਰਸਾਂਤ ਕੁਮਾਰ ਮਿਸਰਾ ਦੇ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਤਿਆਰ ਨਹੀਂ ਹੈ
RBI ਰਿਪੋਰਟ: ਬਾਜ਼ਾਰ 'ਚ 500 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵਧੀ, ਬੈਂਕਿੰਗ ਧੋਖਾਧੜੀ 'ਚ ਵਾਧਾ, RBI ਨੇ ਕੀਤਾ ਖੁਲਾਸਾ, ਰਿਪੋਰਟ ਜਾਰੀ
10 ਰੁਪਏ ਦੇ ਨੋਟ 11.6% ਅਤੇ 100 ਰੁਪਏ ਦੇ ਨੋਟਾਂ ਵਿਚ 14.7% ਦੀ ਗਿਰਾਵਟ ਦਰਜ ਕੀਤੀ ਗਈ ਹੈ
ਸਰਕਾਰ ਦਾ ਵੱਡਾ ਫੈਸਲਾ, ਹਿਮਾਚਲ 'ਚ ਹੁਣ 24 ਘੰਟੇ ਖੁੱਲ੍ਹਣਗੇ ਢਾਬੇ, ਰੈਸਟੋਰੈਂਟ, ਹੋਟਲ ਤੇ ਵਪਾਰਕ ਅਦਾਰੇ
ਸੂਬੇ ਦੀ ਆਰਥਿਕਤਾ ਵਿਚ ਸੈਰ ਸਪਾਟਾ ਉਦਯੋਗ ਦੀ ਅਹਿਮ ਭੂਮਿਕਾ ਹੈ ਅਤੇ ਲੱਖਾਂ ਲੋਕ ਇਸ ਉਦਯੋਗ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਸਿੱਧਾ ਲਾਭ ਮਿਲੇਗਾ
ਮਹਾਰਾਸ਼ਟਰ ਦੇ ਪਰਭਨੀ 'ਚ ਮੌਬ ਲਿੰਚਿੰਗ, ਪਿੰਡ ਵਾਸੀਆਂ ਨੇ 3 ਸਿੱਖ ਬੱਚਿਆਂ ਨੂੰ ਬੱਕਰੀ ਚੋਰ ਸਮਝ ਕੇ ਕੁੱਟਿਆ, 1 ਦੀ ਮੌਤ
ਪੁਲਿਸ ਨੇ ਇਸ ਮਾਮਲੇ ਵਿਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ
ਪਹਿਲਵਾਨਾਂ ਦੇ ਸਮਰਥਨ ’ਚ ਆਇਆ ਯੂਨਾਈਟਿਡ ਵਰਲਡ ਰੈਸਲਿੰਗ (UWW), ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਬਰਖ਼ਾਸਤ ਕਰਨ ਦੀ ਦਿਤੀ ਧਮਕੀ
ਪਹਿਲਵਾਨ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਹਨ
ਸਿਹਤ ਵਿਭਾਗ ਦਾ ਉਪਰਾਲਾ: ਪੰਜਾਬ ਦੀਆਂ 13 ਹਜ਼ਾਰ ਪੰਚਾਇਤਾਂ ਵਲੋਂ ਤੰਬਾਕੂ ਦਾ ਸੇਵਨ ਜਾਂ ਵਿਕਰੀ ਨਾ ਕਰਨ ਦਾ ਲਿਆ ਜਾਵੇਗਾ ਸੰਕਲਪ
ਤੰਬਾਕੂ ਦਾ ਸੇਵਨ ਕਰਨ ਅਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ
ਮਣੀਪੁਰ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਹੋਇਆ ਤਾਂ ਵਾਪਸ ਕਰਾਂਗੇ ਇਨਾਮ : ਖਿਡਾਰੀ
ਕਿਹਾ ਕਿ ਜੇਕਰ ਮੰਗ ਪੂਰੀ ਨਾ ਕੀਤੀ ਗਈ ਤਾਂ ਭਵਿੱਖ ਵਿਚ ਖਿਡਾਰੀ ਭਾਰਤ ਦੀ ਨੁਮਾਇੰਦਗੀ ਨਹੀਂ ਕਰਨਗੇ
ਮਹਾਰਾਸ਼ਟਰ 'ਚ ਹੋਈ 3 ਸਿੱਖ ਨੌਜਵਾਨਾਂ ਦੀ ਕੁੱਟਮਾਰ ਦੀ SGPC ਪ੍ਰਧਾਨ ਨੇ ਕੀਤੀ ਨਿਖੇਧੀ
ਇਸ ਘਟਨਾ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ ਹੈ ਅਤੇ ਪੂਰੇ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਹੈ।
ਮਣੀਪੁਰ ਹਿੰਸਾ: ਮੀਰਾਬਾਈ ਚਾਨੂ ਸਮੇਤ 11 ਖਿਡਾਰੀਆਂ ਨੇ ਕੇਂਦਰ ਨੂੰ ਲਗਾਈ ਸ਼ਾਂਤੀ ਬਹਾਲ ਕਰਨ ਦੀ ਗੁਹਾਰ
ਕਿਹਾ, ਹਾਲਾਤ ਆਮ ਵਾਂਗ ਨਾ ਹੋਏ ਤਾਂ ਵਾਪਸ ਕਰ ਦੇਵਾਂਗੇ ਤਮਗ਼ੇ
ਭਲਕੇ ਪੰਜਾਬ ਕੈਬਨਿਟ ’ਚ ਹੋਵੇਗਾ ਵਿਸਥਾਰ, ਇੱਕ ਮੰਤਰੀ ਦੀ ਹੋਵੇਗੀ ਛੁੱਟੀ!
2 ਨਵੇਂ ਚਿਹਰੇ ਮੰਤਰੀ ਮੰਡਲ ਵਿਚ ਹੋਣਗੇ ਸ਼ਾਮਲ!