ਰਾਸ਼ਟਰੀ
ਪਟਿਆਲਾ ਹਾਊਸ ਕੋਰਟ 'ਚ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ
14 ਜੂਨ ਤਕ ਨਿਆਂਇਕ ਹਿਰਾਸਤ 'ਚ ਭੇਜਿਆ
ਜਦ ਕੁੜੀ ਨੇ SC 'ਚ ਸੁਣਵਾਈ ਦੌਰਾਨ ਵੀਡੀਓ ਕਾਲ 'ਤੇ ਲਗਾਈ ਗੁਹਾਰ, ਕਿਹਾ- ਮੇਰੀ ਜਾਨ ਨੂੰ ਖ਼ਤਰਾ
ਜੱਜ ਨੇ ਕਿਹਾ ਇੰਤਜ਼ਾਰ ਕਰੋ, ਤੁਹਾਨੂੰ ਲੈਣ ਲਈ ਕਿਸੇ ਨੂੰ ਭੇਜ ਰਹੇ ਹਾਂ
ਜੰਮੂ ਕਸ਼ਮੀਰ 'ਚ ਭਾਰੀ ਬਾਰਿਸ਼ ਕਾਰਨ ਖਿਸਕੀ ਜ਼ਮੀਨ
ਜੰਮੂ-ਸ਼੍ਰੀਨਗਰ ਰਾਜਮਾਰਗ ਅਤੇ ਮੁਗਲ ਰੋਡ ਆਵਾਜਾਈ ਲਈ ਬੰਦ
ਰਾਹੁਲ ਗਾਂਧੀ ਨੇ ਵਿਦੇਸ਼ ਵਿਚ ਸੇਂਗੋਲ ਸਥਾਪਨਾ ਨੂੰ ਦੱਸਿਆ ਡਰਾਮਾ
ਇਸ ਤੋਂ ਬਾਅਦ ਉਹ ਵਿਰੋਧੀ ਧਿਰ ਭਾਜਪਾ ਦੇ ਨਿਸ਼ਾਨੇ 'ਤੇ ਹਨ
ਕਪਿਲ ਸਿੱਬਲ ਦਾ ਕੇਂਦਰ ਨੂੰ ਸਵਾਲ, “ਪੋਕਸੋ ਤਹਿਤ ਤੁਰਤ ਗ੍ਰਿਫ਼ਤਾਰੀ ਦਾ ਨਿਯਮ ਬ੍ਰਿਜ ਭੂਸ਼ਣ ’ਤੇ ਲਾਗੂ ਨਹੀਂ ਹੁੰਦਾ?”
ਕਪਿਲ ਸਿੱਬਲ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕੀਤੀ
ਹੁਣ OTT ਪਲੇਟਫਾਰਮਾਂ ਨੂੰ ਵੀ ਦਿਖਾਉਣੀ ਪਵੇਗੀ ਤੰਬਾਕੂ ਵਿਰੋਧੀ ਚਿਤਾਵਨੀ, ਪਾਲਣਾ ਨਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ
ਆਸਟ੍ਰੇਲੀਆ 'ਚ SFJ ਨੂੰ ਝਟਕਾ, ਭਾਰਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਿਡਨੀ ਮੇਸੋਨਿਕ ਸੈਂਟਰ ਨੇ ਬੁਕਿੰਗਾਂ ਕੀਤੀਆਂ ਰੱਦ
ਸੁਰੱਖਿਆ ਏਜੰਸੀਆਂ ਦੀ ਸਲਾਹ ਤੋਂ ਬਾਅਦ ਮੇਸੋਨਿਕ ਸੈਂਟਰ ਨੇ ਬੁਕਿੰਗ ਰੱਦ ਕਰ ਦਿੱਤੀ ਹੈ ਕਿਉਂਕਿ ਇਹ ਅਪਣਾਈ ਗਈ ਮੇਸੋਨਿਕ ਨੀਤੀ ਦੇ ਖ਼ਿਲਾਫ਼ ਹੈ।
ਦੇਸ਼ ਦੇ 40 ਮੈਡੀਕਲ ਕਾਲਜਾਂ ਦੀ ਮਾਨਤਾ ਰੱਦ, ਰਡਾਰ ’ਤੇ 150 ਹੋਰ ਕਾਲਜ
ਪੰਜਾਬ, ਤਾਮਿਲਨਾਡੂ, ਗੁਜਰਾਤ, ਅਸਾਮ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਪਛਮੀ ਬੰਗਾਲ ਦੇ ਮੈਡੀਕਲ ਕਾਲਜਾਂ 'ਤੇ ਵੀ ਹੋ ਸਕਦੀ ਹੈ ਕਾਰਵਾਈ
ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ: ਸਰਕਾਰੀ ਤੋਂ ਪ੍ਰਾਈਵੇਟ ਹਸਪਤਾਲ ਜਾ ਕੇ ਇਲਾਜ ਕਰਵਾਉਣਾ ਲਾਪਰਵਾਹੀ ਨਹੀਂ, ਪੀੜਤ ਮੁਆਵਜ਼ੇ ਦਾ ਹੱਕਦਾਰ
ਅਜਿਹੇ 'ਚ ਹਾਈਕੋਰਟ ਨੇ ਇਸ ਸੰਦਰਭ 'ਚ ਪਟੀਸ਼ਨਕਰਤਾ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਪੀੜਤ ਨੂੰ ਮੁਆਵਜ਼ੇ ਲਈ ਯੋਗ ਕਰਾਰ ਦਿਤਾ ਹੈ।
ਐਨਸੀਈਆਰਟੀ ਨੇ ਬਾਰ੍ਹਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ਵਿਚੋਂ ਖ਼ਾਲਿਸਤਾਨ ਦਾ ਹਵਾਲਾ ਹਟਾਇਆ
ਸ਼੍ਰੋਮਣੀ ਕਮੇਟੀ ਦਾ ਇਤਰਾਜ਼ ਪੁਸਤਕ ‘ਪੋਲੀਟਿਕਸ ਇਨ ਇੰਡੀਆ ਸਿੰਸ ਇੰਡੀਪੈਂਡੈਂਸ’ ਵਿਚ ਆਨੰਦਪੁਰ ਸਾਹਿਬ ਦੇ ਮਤੇ ਦੇ ਜ਼ਿਕਰ ਨਾਲ ਸਬੰਧਤ ਹੈ