ਰਾਸ਼ਟਰੀ
OYO 'ਚ ਕੁੜੀਆਂ ਹਨੂੰਮਾਨ ਜੀ ਦੀ ਆਰਤੀ ਕਰਨ ਨਹੀਂ ਜਾਂਦੀਆਂ: ਹਰਿਆਣਾ ਮਹਿਲਾ ਕਮਿਸ਼ਨ ਚੇਅਰਪਰਸਨ
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਦਾ ਵਿਵਾਦਤ ਬਿਆਨ
ਹੁਰੁਨ ਗਲੋਬਲ ਇੰਡੈਕਸ-2023: ਯੂਨੀਕੋਰਨ ਦੇ ਮਾਮਲੇ ਵਿਚ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਹੈ
ਜਾਣੋ ਕਿਹੜਾ ਦੇਸ਼ ਕਿੰਨਵੇਂ ਨੰਬਰ 'ਤੇ
ਇੰਜਨੀਅਰਿੰਗ ਕਾਲਜ ਦਾ ਅਸਿਸਟੈਂਟ ਪ੍ਰੋਫ਼ੈਸਰ ਨੌਕਰੀ ਛੱਡ ਬਣਿਆ ਕੁਲੀ; ਆਖ਼ਰ ਕੀ ਸੀ ਮਜ਼ਬੂਰੀ?
ਵਿਅਕਤੀ 7 ਅਪ੍ਰੈਲ ਨੂੰ ਕਾਲਜ ਦੇ ਹੋਸਟਲ ਤੋਂ ਲਾਪਤਾ ਹੋ ਗਿਆ ਸੀ
ਦੋਸਤਾਂ ਨਾਲ ਛੱਪੜ 'ਚ ਨਹਾਉਣ ਗਈ 8 ਸਾਲਾ ਬੱਚੀ ਪਾਣੀ 'ਚ ਡੁੱਬੀ, ਮੌਤ
ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਮਲਿੰਗੀ ਵਿਆਹ: 'ਸਮਲਿੰਗੀ ਵਿਆਹ ਸਿਰਫ਼ ਸ਼ਹਿਰੀ ਵਿਚਾਰ ਨਹੀਂ ਹੈ', ਕੇਂਦਰ ਸਰਕਾਰ ਦੀ ਦਲੀਲ 'ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
ਪਟੀਸ਼ਨਾਂ 'ਤੇ ਸੁਣਵਾਈ ਅਤੇ ਫ਼ੈਸਲੇ ਦਾ ਦੇਸ਼ 'ਤੇ ਮਹੱਤਵਪੂਰਣ ਪ੍ਰਭਾਵ ਪਵੇਗਾ
ਸਿਲੇਬਸ ਅੰਗਰੇਜ਼ੀ ’ਚ ਹੋਣ ’ਤੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ ਵਿਚ ਪ੍ਰੀਖਿਆ ਦੇਣ ਦਿਉ : ਯੂ.ਜੀ.ਸੀ
ਕਮਿਸ਼ਨ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿਤੀ
ਨਵੀਂ ਦਿੱਲੀ: ਛੋਟੀ ਉਮਰ ’ਚ ਹੈੱਡ ਕਾਂਸਟੇਬਲ ਦੀ ਧੀ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ, ਬਣੀ ਫਲਾਇੰਗ ਅਫ਼ਸਰ
17 ਸਾਲ ਦੀ ਉਮਰ 'ਚ ਪਾਸ ਕੀਤੀ NDA ਦੀ ਪ੍ਰੀਖਿਆ
CBI ਨੇ ਗੈਂਗਸਟਰ ਛੋਟਾ ਰਾਜਨ ਦੇ ਕਰੀਬੀ ਸੰਤੋਸ਼ ਸਾਵੰਤ ਨੂੰ ਕੀਤਾ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫ਼ਰਾਰ
ਸਿੰਗਾਪੁਰ ਰਹਿ ਕੇ ਅੰਡਰ ਵਰਲਡ ਡਾਨ ਦੇ ਕਾਲੇ ਧਨ ਦਾ ਰੱਖਦਾ ਸੀ ਹਿਸਾਬ
ਐਪਲ ਦੇ CEO ਟਿਮ ਕੁੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਟਵੀਟ ਕਰ ਜਤਾਈ ਖੁਸ਼ੀ
ਟਿਮ ਕੁੱਕ ਨੇ ਟਵੀਟ ਕੀਤਾ ਹੈ ਕਿ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।
ਸਮਲਿੰਗੀ ਵਿਆਹ ਨੂੰ ਸ਼ਹਿਰੀ ਏਲੀਟ ਵਰਗ ਕਹਿਣਾ ਗਲਤ ਹੈ, ਸਰਕਾਰ ਕੋਲ ਅਜਿਹਾ ਕੋਈ ਡਾਟਾ ਨਹੀਂ: ਸੁਪਰੀਮ ਕੋਰਟ
ਸੂਬਿਆਂ ਨੂੰ ਵੀ ਧਿਰ ਬਣਾ ਕੇ ਨੋਟਿਸ ਦਿਤਾ ਜਾਵੇ : ਕੇਂਦਰ ਸਰਕਾਰ