ਰਾਸ਼ਟਰੀ
JP Nadda ਨੇ ਜਨ ਔਸ਼ਧੀ ਦਿਵਸ ਹਫ਼ਤੇ ਦੀ ਕੀਤੀ ਸ਼ੁਰੂਆਤ
ਜਨ ਔਸ਼ਧੀ ਰੱਥਾਂ ਨੂੰ ਦਿਖਾਈ ਹਰੀ ਝੰਡੀ
ਜੰਮੂ-ਕਸ਼ਮੀਰ ਦੇ ਸਿੱਖ ਨੇਤਾ ਨੂੰ ਬਰੀ ਕਰਨ ’ਤੇ ਸੁਪਰੀਮ ਕੋਰਟ ਨੇ ਹਟਾਈ ਰੋਕ
ਸਾਲ 2021 ’ਚ ਨੈਸ਼ਨਲ ਕਾਨਫ਼ਰੰਸ MLC ਦੇ ਕਤਲ ਕੇਸ ਦੀ ਸੁਣਵਾਈ
Agra Road Accident: ਮਹਾਂਕੁੰਭ ਤੋਂ ਵਾਪਸ ਆ ਰਹੀ ਬੱਸ ਦੀ ਸੜਕ ਉੱਤੇ ਖੜ੍ਹੇ ਟਰੱਕ ਨਾਲ ਹੋਈ ਟੱਕਰ, 4 ਦੀ ਮੌਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ।
Himachal Snowfall News: ਹਿਮਾਚਲ ਪ੍ਰਦੇਸ਼ ਵਿਚ ਭਾਰੀ ਤੇ ਬਰਫ਼ਬਾਰੀ ਦਾ ਕਹਿਰ, 600 ਸੜਕਾਂ, 2300 ਬਿਜਲੀ ਟਰਾਂਸਫ਼ਾਰਮਰ ਬੰਦ
Himachal Snowfall News: ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹੈ ਸਾਹਮਣਾ
Uttarakhand News: ਉਤਰਾਖੰਡ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ 55 ਮਜ਼ਦੂਰਾਂ ਵਿੱਚੋਂ 33 ਨੂੰ ਬਚਾਇਆ
ਧਾਮੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਜ਼ਖਮੀਆਂ ਨੂੰ ਏਅਰ ਐਂਬੂਲੈਂਸ ਰਾਹੀਂ ਏਮਜ਼, ਰਿਸ਼ੀਕੇਸ਼ ਲਿਆਂਦਾ ਜਾਵੇ।
Hyderabad News: ਇਮਾਰਤ ’ਚ ਲੱਗੀ ਭਿਆਨਕ ਅੱਗ, ਦਮ ਘੁੱਟਣ ਕਾਰਨ 7 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ
ਫਾਇਰ ਬ੍ਰਿਗੇਡ, ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ, ਪੰਜ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ
ਮਲਿਕਾਰਜੁਨ ਖੜਗੇ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਤੋਂ 455 ਕਰੋੜ ਰੁਪਏ ਗਾਇਬ ਹੋਣ ਦਾ ਦੋਸ਼ ਲਾਇਆ
2019 ਤਕ ਯੋਜਨਾ ਲਈ ਅਲਾਟ ਕੀਤੀ ਗਈ ਰਕਮ ਦਾ ਲਗਭਗ 80٪ 2019 ਤਕ ਮੀਡੀਆ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤਾ ਗਿਆ : ਆਰ.ਟੀ.ਆਈ.
ਕੀ ਮਨੁੱਖ ਅਤੇ ਮਸ਼ੀਨ ਵਿਚਕਾਰ ਹੋ ਸਕਦੀ ਹੈ ਜੰਗ? ਜਾਣੋ ਕੀ ਬੋਲੇ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼
ਜੰਗ ਨੈੱਟਵਰਕ, ਡਿਜੀਟਲ, ਬਹੁਤ ਕੁਸ਼ਲ ਬਣ ਗਿਆ ਹੈ : ਜਨਰਲ ਅਨਿਲ ਚੌਹਾਨ
ਉਤਰ ਭਾਰਤ ’ਚ ਬਰਫ਼ਬਾਰੀ ਤੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ, ਉੱਤਰਾਖੰਡ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 35 ਮਜ਼ਦੂਰ ਫਸੇ
ਜੰਮੂ-ਹਿਮਾਚਲ ਪ੍ਰਦੇਸ਼ ’ਚ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ, ਮੀਂਹ ਕਾਰਨ ਪੰਜਾਬ ਅਤੇ ਹਰਿਆਣਾ ’ਚ ਤਾਪਮਾਨ ’ਚ ਵੀ ਗਿਰਾਵਟ ਆਈ
Delhi News : ਭਾਰਤ ਤੇ ਯੂਰਪੀ ਸੰਘ ਵਿਚਕਾਰ ਇਸ ਸਾਲ ਦੇ ਅੰਤ ਤਕ ਹੋਵੇਗਾ ਮੁਕਤ ਵਪਾਰ ਸਮਝੌਤਾ
Delhi News : ਪ੍ਰਧਾਨ ਮੰਤਰੀ ਮੋਦੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਲੇਯੇਨ ਨੇ ਸਮਝੌਤੇ ਅੰਤਿਮ ਰੂਪ ਦੇਣ ਲਈ ਸਾਲ ਦੇ ਅੰਤ ਤਕ ਸਮਾਂ ਸੀਮਾ ਤੈਅ ਕੀਤੀ