ਰਾਸ਼ਟਰੀ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਕਿਹਾ: ਸਿਹਤ, ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿਚ ਭਾਰਤ ਦੇ ਵਿਕਾਸ ਨੂੰ ਲੈ ਕੇ ਸਕਾਰਾਤਮਕ ਹਾਂ
ਚੌਟਾਲਾ ਪਰਿਵਾਰ ਵਲੋਂ ਮੰਦਰ ਨੂੰ ਦਿੱਤੀ ਗਈ ਚਾਂਦੀ ਦੀ ਇੱਟ ਨਿਕਲੀ ‘ਨਕਲੀ’! ਹੁਣ ਦਿੱਤੇ ਜਾਣਗੇ 11 ਲੱਖ ਰੁਪਏ
ਅਜੇ ਚੌਟਾਲਾ ਨੇ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਮੰਦਰ ਨੂੰ ਦਿੱਤੀ ਸੀ 17 ਕਿੱਲੋ ਦੀ ਇੱਟ
ਘਰੇਲੂ ਝਗੜੇ ਕਾਰਨ ਗੁੱਸੇ ’ਚ ਆਏ ਪਤੀ ਨੇ ਪਤਨੀ ਦਾ ਕੀਤਾ ਕਤਲ, ਸਿਰ ’ਚ ਮਾਰੀ ਗੋਲੀ
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਭੱਜ ਰਹੇ ਸਨਕੀ ਪਤੀ ਨੂੰ ਗ੍ਰਿਫਤਾਰ ਕਰ ਲਿਆ
ਸੋਸ਼ਲ ਮੀਡੀਆ ਟ੍ਰੋਲਿੰਗ ’ਤੇ ਬੋਲੇ ਸੀਜੇਆਈ ਚੰਦਰਚੂੜ, “ਲੋਕਾਂ ’ਚ ਸਬਰ ਅਤੇ ਸਹਿਣਸ਼ੀਲਤਾ ਦੀ ਕਮੀ ਹੋ ਰਹੀ ਹੈ”
ਜਸਟਿਸ ਚੰਦਰਚੂੜ ਨੇ ਕਿਹਾ ਕਿ ਕੋਵਿਡ-19 ਦੌਰਾਨ ਭਾਰਤੀ ਨਿਆਂਪਾਲਿਕਾ ਨੇ ਵੀਡੀਓ ਕਾਨਫਰੰਸਿੰਗ ਸ਼ੁਰੂ ਕਰਨ ਦਾ ਵਧੀਆ ਕੰਮ ਕੀਤਾ
ਹਰਿਆਣਾ 'ਚ ਵਾਪਰੇ ਹਾਦਸੇ 'ਚ ਸੰਭਲ ਦੇ ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਤ
ਇਹ ਭਿਆਨਕ ਹਾਦਸਾ ਚੰਡੀਗੜ੍ਹ-ਯਮੁਨਾਨਗਰ ਹਾਈਵੇਅ 'ਤੇ ਸਵੇਰੇ 4.30 ਵਜੇ ਵਾਪਰਿਆ
ਰੇਵਾੜੀ 'ਚ SDM ਡਰਾਈਵਰ ਨੇ ਕੀਤੀ ਖੁਦਕੁਸ਼ੀ: Marriage Anniversary ਵਾਲੇ ਦਿਨ ਲਿਆ ਫਾਹਾ
ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ
ਹਰਿਆਣਾ ਰੋਡਵੇਜ਼ ਨੂੰ 5 ਰੁਪਏ ਵੱਧ ਕਿਰਾਇਆ ਵਸੂਲਣਾ ਪਿਆ ਮਹਿੰਗਾ , ਚੰਡੀਗੜ੍ਹ ਖ਼ਪਤਕਾਰ ਕਮਿਸ਼ਨ ਨੇ ਹਰਜਾਨਾ ਭਰਨ ਦਾ ਸੁਣਾਇਆ ਹੁਕਮ
-ਸ਼ਿਕਾਇਤ ਦਰਜ ਕਰਨ ਦੇ ਸਮੇਂ ਤੋਂ 9 ਫ਼ੀਸਦੀ ਵਿਆਜ ਸਮੇਤ ਕੀਤੇ ਜਾਣ ਪੈਸੇ ਵਾਪਸ
ਮਹਾਰਾਸ਼ਟਰ ਵਿਚ ਖੰਘ ਦੀ ਦਵਾਈ ਬਣਾਉਣ ਵਾਲੀਆਂ ਛੇ ਕੰਪਨੀਆਂ ਦੇ ਲਾਇਸੈਂਸ ਮੁਅੱਤਲ
ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਦਿੱਤੀ ਜਾਣਕਾਰੀ
ਕੇਂਦਰ ਸਰਕਾਰ ਦੇ ਚੋਣਵੇਂ ਮੁਲਾਜ਼ਮਾਂ ਨੂੰ ਮਿਲਿਆ ਪੁਰਾਣੀ ਪੈਨਸ਼ਨ ਸਕੀਮ ਦਾ ਇਕ ਮੌਕਾ
ਸਬੰਧਤ ਸਰਕਾਰੀ ਕਰਮਚਾਰੀ 31 ਅਗਸਤ 2023 ਤੱਕ ਇਸ ਵਿਕਲਪ ਦੀ ਵਰਤੋਂ ਕਰ ਸਕਦੇ ਹਨ।
H3N2 ਇਨਫਲੂਐਂਜ਼ਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ, IMA ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਦਿਤੀ ਇਹ ਸਲਾਹ
ਕਿਹਾ, ਜਿੰਨਾ ਹੋ ਸਕੇ ਐਂਟੀਬਾਇਓਟਿਕਸ ਦੇ ਨੁਸਖੇ ਤੋਂ ਕੀਤਾ ਜਾਵੇ ਗੁਰੇਜ਼