ਰਾਸ਼ਟਰੀ
H3N2 ਇਨਫਲੂਐਂਜ਼ਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ, IMA ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਦਿਤੀ ਇਹ ਸਲਾਹ
ਕਿਹਾ, ਜਿੰਨਾ ਹੋ ਸਕੇ ਐਂਟੀਬਾਇਓਟਿਕਸ ਦੇ ਨੁਸਖੇ ਤੋਂ ਕੀਤਾ ਜਾਵੇ ਗੁਰੇਜ਼
ਦਿੱਲੀ ਤੋਂ ਕੂੜੇ ਦੇ ਢੇਰ ਕਦੋਂ ਖਤਮ ਹੋਣਗੇ? ਸੀਐਮ ਅਰਵਿੰਦ ਕੇਜਰੀਵਾਲ ਨੇ ਦੱਸੀ ਸਮਾਂ ਸੀਮਾ
ਮੌਜੂਦਾ ਸਮੇਂ 'ਚ ਹਰ ਰੋਜ਼ ਕਰੀਬ 4500 ਟਨ ਕੂੜਾ ਹੀ ਨਿਪਟਾਇਆ ਜਾ ਰਿਹਾ ਹੈ
ਦੁਕਾਨ ’ਚ ਲਟਕਦੀ ਮਿਲੀ ਨੌਜਵਾਨ ਦੀ ਲਾਸ਼ : ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਨੌਜਵਾਨ ਦੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਡੀਅਨ ਆਇਲ ਨੇ ਮੈਟਰੀਮੋਨੀਅਲ ਪੋਰਟਲ ਕੀਤਾ ਸ਼ੁਰੂ, ਕਰਮਚਾਰੀ ਕੰਪਨੀ ਵਿਚ ਹੀ ਲੱਭ ਸਕਣਗੇ ਜੀਵਨ ਸਾਥੀ
ਇੰਡੀਅਨ ਆਇਲ ਦੀ ਇਸ ਨਵੀਂ ਸੇਵਾ ਦਾ ਨਾਮ IOCians2gether ਹੈ
ਹੋਰ ਪਾਰਟੀਆਂ ਭਾਜਪਾ ਤੋਂ ਸਿੱਖਣ ਕਿ ਆਪਣੇ ਦਿੱਗਜਾਂ ਦਾ ਸਨਮਾਨ ਕਿਵੇਂ ਕਰਨਾ ਹੈ: ਅਮਿਤ ਸ਼ਾਹ
ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਪਣੇ ਨੇਤਾਵਾਂ ਦਾ ਅਪਮਾਨ ਕੀਤਾ
ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਦਾ ਮਾਮਲਾ: ਪਵਨ ਖੇੜਾ ਦੀ ਅੰਤਰਿਮ ਜ਼ਮਾਨਤ 17 ਮਾਰਚ ਤੱਕ ਵਧੀ
ਖੇੜਾ ਨੂੰ ਆਸਾਮ ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ
ਹਰਿਆਣਾ ਦੇ ਗੁਰਦੁਆਰਿਆਂ ਨੂੰ ਲੈ ਕੇ SGPC ਦੀ ਮੀਟਿੰਗ, ਜਨਰਲ ਇਜਲਾਸ ਵਿਚ 6 ਮੈਂਬਰੀ ਕਮੇਟੀ ਦਾ ਗਠਨ
ਜਨਰਲ ਇਜਲਾਸ ਵਿੱਚ 12 ਤੋਂ 5 ਹਰਿਆਣਾ ਤੋਂ ਕੁੱਲ 90 ਮੈਂਬਰ ਪੁੱਜੇ।
ਕਰਜ਼ੇ 'ਚ ਡੁੱਬੇ ਦੁਕਾਨਦਾਰ ਨੇ ਪਹਿਲਾਂ ਘਰਵਾਲੀ ਨੂੰ ਮਾਰਿਆ, ਫਿਰ ਆਪ ਗਲ ਲਗਾਈ ਮੌਤ
ਰੋਂਦੇ ਰਹਿ ਗਏ ਪਿੱਛੋਂ ਬਜ਼ੁਰਗ ਮਾਪੇ
ਫਾਇਨਾਂਸਰ ਤੋਂ ਤੰਗ ਆ ਕੇ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ : ਸੁਸਾਈਡ ਨੋਟ 'ਚ ਲਿਖਿਆ- ਸਾਡੇ ਨਾਲ ਬੇਇਨਸਾਫੀ ਹੋਈ
ਮ੍ਰਿਤਕ ਜੋੜੇ ਦੇ ਦੋ ਬੱਚੇ ਹਨ। ਵੱਡੀ ਲੜਕੀ ਦੀ ਉਮਰ ਸਾਢੇ 4 ਸਾਲ ਅਤੇ ਛੋਟੇ ਲੜਕੇ ਦੀ ਉਮਰ 3 ਸਾਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਣ 'ਤੇ ਸੈਸ਼ਨ ਦਾ ਆਯੋਜਨ
ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਕਹਾਣੀ ਬਾਰੇ ਜਾਣਕਾਰੀ ਦੇਣਾ ਸੀ।