ਰਾਸ਼ਟਰੀ
ਫੇਰਬਦਲ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 13 ਸੂਬਿਆਂ ਦੇ ਰਾਜਪਾਲ ਬਦਲੇ, ਜਾਣੋ ਕਿਸ ਨੂੰ ਕਿੱਥੇ ਭੇਜਿਆ
ਕੈਪਟਨ ਅਮਰਿੰਦਰ ਨੂੰ ਛੱਡ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਕੀਤਾ ਗਿਆ ਨਿਯੁਕਤ
ਲੀਬੀਆ 'ਚ ਫਸੇ 2 ਪੰਜਾਬੀਆਂ ਸਮੇਤ 4 ਭਾਰਤੀ ਵਾਪਸ ਪਰਤੇ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਕੀ 8 ਭਾਰਤੀਆਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾ ਰਿਹਾ ਹੈ।
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 28,000 ਤੋਂ ਪਾਰ
ਹਜ਼ਾਰਾਂ ਲੋਕ ਹੋਏ ਬੇਘਰ
Operation Dost Video: ਤੁਰਕੀ ਵਿਚ ਭੂਚਾਲ ਦੌਰਾਨ ਫੌਜੀਆਂ ਨੇ ਸ਼ਾਨ ਨਾਲ ਲਹਿਰਾਇਆ ਭਾਰਤੀ ਤਿਰੰਗਾ
ਇਸ ਦੌਰਾਨ ਉੱਥੇ ਮਦਦ ਕਰ ਰਹੀ ਭਾਰਤੀ ਟੀਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।
ਲਾਚਾਰ ਪਿਤਾ ਦੀ ਬੇਵੱਸੀ! ਜਵਾਨ ਪੁੱਤਰ ਦੀ ਲਾਸ਼ ਲਿਆਉਣ ਲਈ ਪਿਤਾ ਨੂੰ ਵੇਚਣੀ ਪਈ ਜ਼ਮੀਨ
ਘਰ ਦਾ ਖਰਚਾ ਚਲਾਉਣ ਲਈ ਘਰ ਤੋਂ ਦੂਰ ਕੰਪਨੀ 'ਚ ਨੌਕਰੀ ਕਰਦਾ ਸੀ ਪੁੱਤਰ, ਬਿਮਾਰੀ ਕਾਰਨ ਹੋਈ ਮੌਤ
BSF ਜਵਾਨ ਨਾਲ ਵੱਜੀ ਠੱਗੀ, ਬਦਮਾਸ਼ਾਂ ਨੇ ਹਾਈ ਪ੍ਰੋਫਾਈਲ ਕੁੜੀਆਂ ਨਾਲ ਦੋਸਤੀ ਕਰਵਾਉਣ ਦੇ ਨਾਂਅ ’ਤੇ ਫਸਾਇਆ
ਸਾਈਬਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਿਊਟੀ ਤੋਂ ਘਰ ਜਾਂਦੇ ਸਮੇਂ ਭਿਆਨਕ ਸੜਕ ਹਾਦਸੇ ਨੇ ਲਈ ਨੌਜਵਾਨ ਦੀ ਜਾਨ
ਤੇਜ਼ ਰਫ਼ਤਾਰ ਕਾਰ ਨੇ ਮਾਰੀ ਸੀ ਮੋਟਰਸਾਈਕਲ ਨੂੰ ਟੱਕਰ
12 ਚੀਤਿਆਂ ਦੇ ਦੂਜੇ ਸਮੂਹ ਦੀ 18 ਫਰਵਰੀ ਨੂੰ ਪਹੁੰਚਣ ਦੀ ਉਮੀਦ
ਦੱਖਣੀ ਅਫ਼ਰੀਕਾ ਤੋਂ ਲਿਆਂਦੇ ਜਾਣਗੇ ਚੀਤੇ
ਮੁੰਬਈ ਪੁਲਿਸ ਨੇ 15 ਸਾਲ ਤੋਂ ਭਗੌੜੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ, ਸੋਨੇ ਦੇ ਦੰਦਾਂ ਤੋਂ ਹੋਈ ਪਛਾਣ
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਪ੍ਰਵੀਨ ਆਸ਼ੂਭਾ ਜਡੇਜਾ ਉਰਫ ਪ੍ਰਵੀਨ ਸਿੰਘ ਵਜੋਂ ਹੋਈ ਹੈ।
ਆਰ.ਬੀ.ਆਈ. ਦੇ 'ਜਾਅਲੀ' ਦਸਤਾਵੇਜ਼ ਲਿਜਾਣ ਵਾਲੇ ਤਿੰਨ ਦੋਸ਼ੀ ਦਿੱਲੀ ਏਅਰਪੋਰਟ 'ਤੇ ਗ੍ਰਿਫ਼ਤਾਰ
ਸੀ.ਆਈ.ਐਸ.ਐਫ਼. ਦੇ ਏ.ਐਸ.ਆਈ. ਨੂੰ ਕੀਤੀ 3 ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼