ਰਾਸ਼ਟਰੀ
ਸਹੁਰਾ ਪਰਿਵਾਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੀ ਨੂੰਹ ਤਿੰਨ ਸਾਥੀਆਂ ਸਣੇ ਕਾਬੂ
ਨਵ-ਵਿਆਹੁਤਾ ਨਿੱਕਲੀ 3 ਬੱਚਿਆਂ ਦੀ ਮਾਂ ਅਤੇ ਉਸ ਦੀ ਜਾਅਲੀ ਮਾਂ ਨਿੱਕਲੀ ਉਸ ਦੀ ਅਸਲ ਸੱਸ
SGGS ਕਾਲਜ ਨੇ ਕਰਵਾਇਆ ਸਾਲਾਨਾ ਐਲੂਮਨੀ ਮੀਟ ਦਾ ਆਯੋਜਨ
ਕੈਂਪ ਦੌਰਾਨ 65 ਯੂਨਿਟ ਤੋਂ ਵੱਧ ਖੂਨ ਕੀਤਾ ਗਿਆ ਦਾਨ
ਸੁਪਰੀਮ ਕੋਰਟ ਨੇ BBC 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ ਕੀਤੀ ਖਾਰਜ
ਕਿਹਾ- ਅਜਿਹੀ ਮੰਗ ਉਠਾਉਣਾ ਗਲਤ ਹੈ
ਮੂਰਤੀਆਂ ਦਾ ਬੇਰੋਕ ਸਿਲਸਿਲਾ, ਲਖਨਊ ਦਾ ਨਾਂਅ ਬਦਲਣ ਦੇ ਰੌਲ਼ੇ ਵਿਚਕਾਰ ਲਛਮਣ ਦੀ ਮੂਰਤੀ ਸਥਾਪਿਤ
ਲਖਨਊ ਹਵਾਈ ਅੱਡੇ ਨੇੜੇ ਸਥਾਪਿਤ ਕੀਤੀ ਗਈ 12 ਫੁੱਟ ਉੱਚੀ ਮੂਰਤੀ
ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, ਹੁਣ SC ਵਿੱਚ ਜੱਜਾਂ ਦੀ ਕੁੱਲ ਗਿਣਤੀ ਹੋਈ ਪੂਰੀ
ਰਾਸ਼ਟਰਪਤੀ ਨੇ SC ਕਾਲੇਜੀਅਮ ਦੀ ਸਿਫਾਰਿਸ਼ 'ਤੇ ਲਗਾਈ ਮੋਹਰ
ਪੀਐਮ ਮੋਦੀ ਨੇ ਸੰਸਦ ਵਿੱਚ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੀ ਕੀਤੀ ਤਾਰੀਫ, ਕਿਹਾ.......
'ਸ਼੍ਰੀਨਗਰ ਵਿੱਚ ਦਹਾਕਿਆਂ ਬਾਅਦ ਥੀਏਟਰ ਹਾਊਸਫੁੱਲ ਚੱਲ ਰਹੇ ਹਨ'
ਧੀਰੇਂਦਰ ਸ਼ਾਸਤਰੀ ਦੇ ਬਾਗੇਸ਼ਵਰ ਧਾਮ ਨੂੰ ਕਿਵੇਂ ਹੁੰਦੀ ਹੈ ਕਰੋੜਾਂ ਰੁਪਏ ਦੀ ਕਮਾਈ?
200 ਵਰਗ ਫੁੱਟ ਜ਼ਮੀਨ ਦਾ ਕਿਰਾਇਆ 1 ਲੱਖ, ਚਚੇਰੇ ਭਰਾ ਨੂੰ ਦਿੱਤਾ ਹੈ ਪਾਰਕਿੰਗ ਦਾ ਠੇਕਾ
ਇਸ ਮਹੀਨੇ ਤੋਂ ਬਾਜ਼ਾਰ 'ਚ ਆਏਗਾ ਦੇਸੀ ਕੈਂਸਰ ਦਾ ਟੀਕਾ, ਜਾਣੋ ਕੀਮਤ
ਔਰਤਾਂ ਲਈ ਫਾਇਦੇਮੰਦ ਹੋਵੇਗੀ ਦਵਾਈ
ਤੁਰਕੀ-ਸੀਰੀਆ 'ਚ 21 ਹਜ਼ਾਰ ਦੇ ਕਰੀਬ ਮੌਤਾਂ, 64 ਹਜ਼ਾਰ ਤੋਂ ਵੱਧ ਲੋਕ ਜ਼ਖਮੀ
95 ਤੋਂ ਵੱਧ ਦੇਸ਼ ਮਦਦ ਲਈ ਆਏ ਅੱਗੇ
ਵਿਆਹ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨੂੰ ਟਰੱਕ ਨੇ ਮਾਰੀ ਟੱਕਰ, 5 ਮੌਤਾਂ
ਵਿਆਹ ਵਾਲੇ ਘਰ ਪਿਆ ਚੀਕ ਚਿਹਾੜਾ