ਰਾਸ਼ਟਰੀ
'ਸਾਰੇ ਧਰਮਾਂ' ਦੇ ਸਮਰਥਕ ਸਨ ਪਾਂਡਵ, ਉਨ੍ਹਾਂ ਨੇ ਜੀਐਸਟੀ, ਨੋਟਬੰਦੀ ਨੂੰ ਲਾਗੂ ਨਹੀਂ ਕੀਤਾ: ਕੁਰੂਕਸ਼ੇਤਰ 'ਚ ਰਾਹੁਲ ਗਾਂਧੀ ਦਾ ਵੱਡਾ ਬਿਆਨ
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੁਰੂਕਸ਼ੇਤਰ 'ਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤੀ ਹੈ।
ਬੱਚਿਆਂ ਵੱਲੋਂ ਸਾਮਾਨ ਵੇਚਣ 'ਚ ਮਾਪਿਆਂ ਦੀ ਮਦਦ ਕਰਨਾ ਬਾਲ ਮਜ਼ਦੂਰੀ ਨਹੀਂ: ਕੇਰਲ ਹਾਈ ਕੋਰਟ
ਕਿਹਾ- ਗਰੀਬ ਹੋਣਾ ਕੋਈ ਅਪਰਾਧ ਨਹੀਂ ਹੈ ਅਤੇ ਗਰੀਬੀ ਹਿੰਸਾ ਦਾ ਸਭ ਤੋਂ ਭੈੜਾ ਰੂਪ ਹੈ
‘ਵਨ ਰੈਂਕ ਵਨ ਪੈਨਸ਼ਨ’ : ਸੁਪਰੀਮ ਕੋਰਟ ਨੇ ਕੇਂਦਰ ਨੂੰ ਬਕਾਏ ਦੇ ਭੁਗਤਾਨ ਲਈ ਦਿੱਤਾ 15 ਮਾਰਚ ਤਕ ਦਾ ਸਮਾਂ
ਕਿਹਾ- 2019 ਤੋਂ ਲਟਕ ਰਿਹਾ ਹੈ ਮਾਮਲਾ, ਬਗ਼ੈਰ ਕਿਸੇ ਦੇਰੀ ਤੋਂ ਤੁਰੰਤ ਕੀਤਾ ਜਾਵੇ ਭੁਗਤਾਨ
ਪਾਕਿਸਤਾਨ ਵਿਚ ਭੁੱਖਮਰੀ ਦੇ ਹਾਲਾਤ, AK-47 ਨਾਲ ਹੋ ਰਹੀ ਹੈ ਆਟੇ ਦੀ ਸੁਰੱਖਿਆ, ਕਈਆਂ ਦੀ ਮੌਤ
ਪਾਕਿਸਤਾਨ ਵਿਚ ਆਟੇ ਦੀ ਕੀਮਤ ਅਸਮਾਨ ਛੂਹ ਰਹੀ ਹੈ।
ਜੋਸ਼ੀਮਠ ਜ਼ਮੀਨ ਖਿਸਕਣ ਮਾਮਲਾ - ਆਈ.ਆਈ.ਟੀ. ਰੋਪੜ ਦੇ ਖੋਜਕਰਤਾਵਾਂ ਨੇ ਪਹਿਲਾਂ ਹੀ ਦੇ ਦਿੱਤੀ ਸੀ ਚਿਤਾਵਨੀ
ਖੋਜਕਰਤਾਵਾਂ ਦੀ ਇੱਕ ਟੀਮ ਨੇ ਮਾਰਚ 2021 ਵਿੱਚ ਹੀ ਪ੍ਰਗਟਾਇਆ ਸੀ ਸੰਭਾਵਿਤ ਖ਼ਦਸ਼ਾ
ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ 'ਚ ਕਾਂਗਰਸੀ ਵਿਧਾਇਕ ਦਾ ਪੁੱਤਰ ਗ੍ਰਿਫਤਾਰ
ਵਿਧਾਇਕ ਦਾ ਪੁੱਤਰ ਮਾਮਲੇ 'ਚ ਤੀਜਾ ਮੁਲਜ਼ਮ ਹੈ, ਦੋ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ
ਰਾਕੇਸ਼ ਟਿਕੈਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ
ਕਿਸਾਨ ਆਗੂਆਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਦੱਸੀਆਂ।
ਧਰਮ ਪਰਿਵਰਤਨ ’ਤੇ ਸੁਪਰੀਮ ਕੋਰਟ ਦਾ ਬਿਆਨ, ‘ਇਹ ਗੰਭੀਰ ਮਸਲਾ, ਇਸ ਨੂੰ ਸਿਆਸੀ ਰੰਗਤ ਨਾ ਦਿਓ’
ਸੁਪਰੀਮ ਕੋਰਟ ਨੇ ਹਾਲ ਹੀ ਵਿਚ ਕਿਹਾ ਸੀ ਕਿ ਜਬਰੀ ਧਰਮ ਪਰਿਵਰਤਨ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ
ਕਾਂਝਵਾਲਾ ਹਾਦਸੇ ਦੀ ਪੀੜਤਾ ਦੇ ਘਰ ਹੋਈ ਚੋਰੀ, ਪਰਿਵਾਰ ਨੂੰ ਦੋਸਤ 'ਤੇ ਸ਼ੱਕ
ਪੁਲਿਸ ਮੁਤਾਬਕ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਸੋਮਵਾਰ ਸਵੇਰੇ ਉਹਨਾਂ ਦੇ ਗੁਆਂਢੀਆਂ ਨੇ ਚੋਰੀ ਦੀ ਸੂਚਨਾ ਦਿੱਤੀ।
ਭਾਰਤ ਜੋੜੋ ਯਾਤਰਾ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਹਰਿਆਣਾ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਕੁਰੂਕਸ਼ੇਤਰ ਵਿੱਚ ਚੱਲ ਰਿਹਾ ਹੈ।