ਰਾਸ਼ਟਰੀ
ਅਖਿਲੇਸ਼ ਯਾਦਵ ਨੇ ਪੁਲਿਸ ਹੈੱਡਕੁਆਰਟਰ 'ਚ ਚਾਹ ਪੀਣ ਤੋਂ ਕੀਤਾ ਇਨਕਾਰ
ਕਿਹਾ- ਜੇ ਤੁਸੀਂ ਜ਼ਹਿਰ ਮਿਲਾਇਆ ਹੋਇਆ ਤਾਂ? ਸਾਨੂੰ ਭਰੋਸਾ ਨਹੀਂ..
ਵਿਅਕਤੀ ਨੇ 37 ਦਿਨਾਂ ਵਿਚ ਸਾਈਕਲ 'ਤੇ ਤੈਅ ਕੀਤਾ 6000 ਕਿਲੋਮੀਟਰ ਦਾ ਸਫ਼ਰ, ਜਾਣੋ ਵਜ੍ਹਾ
ਗਰੀਬ ਅਤੇ ਵਾਂਝੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਗਗਨ ਨੇ ਦੇਸ਼ ਭਰ ਤੋਂ ਧਨ ਇਕੱਠਾ ਕੀਤਾ।
ਦਿੱਲੀ ਦੰਗਿਆਂ ਨਾਲ ਸਬੰਧਤ ਮਾਮਲੇ 'ਚ ਅਦਾਲਤ ਨੇ 9 ਨੂੰ ਕੀਤਾ ਬਰੀ
ਅਦਾਲਤ ਨੇ ਕਿਹਾ - ਕਾਫੀ ਨਹੀਂ ਹੈ ਸਿਰਫ ਇੱਕ ਹੈਡ ਕਾਂਸਟੇਬਲ ਦੀ ਗਵਾਹੀ
ਸੰਘਣੀ ਧੁੰਦ ਤੇ ਸੀਤ ਲਹਿਰ ਨੇ ਦਿੱਲੀ ਵਾਸੀਆਂ ਨੂੰ ਛੇੜੀ ਕੰਬਣੀ
2 ਡਿਗਰੀ ਤੋਂ ਹੇਠਾਂ ਡਿੱਗਿਆ ਪਾਰਾ
ਬਲਾਤਕਾਰ ਪੀੜਤਾ ਨੇ ਦੋਸ਼ੀ ਦੀ ਮਾਂ ਨੂੰ ਗੋਲੀ ਮਾਰ ਦਿੱਤੀ: 2021 ਵਿੱਚ ਲੜਕੀ ਨਾਲ ਹੋਇਆ ਸੀ ਬਲਾਤਕਾਰ
ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 5 ਵਜੇ ਰਾਜਧਾਨੀ ਦੇ ਭਜਨਪੁਰਾ ਇਲਾਕੇ 'ਚ ਵਾਪਰੀ
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨੇ ਲਤੀਫਪੁਰਾ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ
ਉਤਰਾਖੰਡ ਦੇ ਜੋਸ਼ੀਮੱਠ ’ਚ 603 ਘਰਾਂ ’ਚ ਆਈਆਂ ਤਰੇੜਾਂ, 55 ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ
ਜੋਸ਼ੀਮੱਠ ਵਿਚ ਜ਼ਮੀਨ ਖਿਸਕਣ ਕਾਰਨ ਘਰ ਢਹਿ ਢੇਰੀ ਹੋ ਰਹੇ
ਕਾਨਪੁਰ 'ਚ ਜਾਨਲੇਵਾ ਠੰਢ: 1 ਹਫ਼ਤੇ ’ਚ ਦਿਲ ਤੇ ਦਿਮਾਗ ਦਾ ਦੌਰਾ ਪੈਣ ਕਾਰਨ 98 ਦੀ ਮੌਤ
24 ਘੰਟਿਆਂ 'ਚ 14 ਲੋਕਾਂ ਦੀ ਮੌਤ
BJP ਸਾਂਸਦ ਪ੍ਰਗਿਆ ਠਾਕੁਰ ਵਿਰੁੱਧ 100 ਤੋਂ ਵੱਧ ਸਾਬਕਾ ਨੌਕਰਸ਼ਾਹਾਂ ਨੇ ਲਿਖਿਆ ਪੱਤਰ
ਕਿਹਾ - ਹਰ ਰੋਜ਼ ਜ਼ਹਿਰ ਦੀ ਡੋਜ਼ ਉਗਲੀ ਜਾ ਰਹੀ ਹੈ
ਗ੍ਰਹਿ ਮੰਤਰਾਲੇ ਨੇ ਆਸਿਫ ਮਕਬੂਲ ਡਾਰ ਨੂੰ ਐਲਾਨਿਆ ਦਹਿਸ਼ਤਗਰਦ
ਪਿਛਲੇ ਕੁਝ ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਹਿਸ਼ਤਗਰਦ ਐਲਾਨਿਆ ਜਾਣ ਵਾਲਾ ਚੌਥਾ ਵਿਅਕਤੀ ਹੈ ਡਾਰ