ਰਾਸ਼ਟਰੀ
ਰਾਜਪਾਲ ਨੇ ਆਈ.ਏ.ਐਸ./ਆਈ.ਪੀ.ਐਸ. ਅਧਿਕਾਰੀਆਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਯਕੀਨੀ ਬਣਾਉਣ ਲਈ ਕਿਹਾ
ਪੰਜਾਬ ਅਤੇ ਚੰਡੀਗੜ੍ਹ ਦੇ 350 ਅਧਿਕਾਰੀਆਂ ਨੂੰ ਲਿਖੇ ਪੱਤਰ
ਬਲਾਤਕਾਰ ਮਾਮਲੇ 'ਚ ਬਰੀ ਹੋਏ ਵਿਅਕਤੀ ਨੇ ਸਰਕਾਰ 'ਤੇ ਠੋਕਿਆ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਮੁਆਵਜ਼ੇ ਦਾਅਵਾ
10 ਜਨਵਰੀ 2023 ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
ਲੰਬੇ ਸਮੇਂ ਤੋਂ ਅਣਗੌਲੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀ ਕਾਇਆ ਕਲਪ ਦੀ ਯੋਜਨਾ ਉਲੀਕੀ
ਨਵੀਆਂ ਮਸ਼ੀਨਾਂ ਦੀ ਖਰੀਦ ਕਰਕੇ ਸਰਕਾਰੀ ਪ੍ਰੈਸ ਦੇ ਨਵੀਨੀਕਰਨ ਉੱਤੇ ਦਿੱਤਾ ਗਿਆ ਜ਼ੋਰ
ਆਪਣਾ ਅਕਸ ਅਤੇ ਭਾਜਪਾ ਆਗੂ ਨੂੰ ਬਚਾਉਣ ਲਈ ਲੜਕੀ ਦੀ ਕਿਰਦਾਰਕੁਸ਼ੀ ਕਰ ਰਹੀ ਹੈ ਦਿੱਲੀ ਪੁਲਿਸ - ਕਾਂਗਰਸ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ 'ਤੇ ਵੀ ਸੇਧੇ ਨਿਸ਼ਾਨੇ
ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਦੀ ਬੁਕਿੰਗ ਸ਼ੁਰੂ, ਸ਼ੁਰੂਆਤੀ ਕੀਮਤ 3.15 ਕਰੋੜ ਰੁਪਏ, ਜਾਣੋ ਖੂਬੀਆਂ
272 ਕਿਲੋ ਭਾਰ ਚੁੱਕਣ ਦੇ ਸਮਰੱਥ ਹੈ ਬਾਈਕ
ਕਾਂਝਵਾਲਾ ਮਾਮਲਾ: ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਮਿਲੇ ਮਨੀਸ਼ ਸਿਸੋਦੀਆ, ਇਕ ਮੈਂਬਰ ਨੂੰ ਨੌਕਰੀ ਦਾ ਕੀਤਾ ਵਾਅਦਾ
ਇਸ ਦੌਰਾਨ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।
ਸੜਕ 'ਤੇ ਟੋਏ ਕਾਰਨ ਔਰਤ ਆਈ ਟਰੱਕ ਦੀ ਲਪੇਟ ਵਿੱਚ, ਮੌਕੇ 'ਤੇ ਮੌਤ
ਮੁਲਜ਼ਮ ਟਰੱਕ ਡਰਾਈਵਰ ਪੁਲਿਸ ਹਿਰਾਸਤ ਵਿੱਚ
ਸੋਨੀਆ ਗਾਂਧੀ ਹਸਪਤਾਲ ਵਿਚ ਭਰਤੀ: ਰੂਟੀਨ ਚੈੱਕਅਪ ਲਈ ਪਹੁੰਚੇ ਸੀ ਹਸਪਤਾਲ
ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਹਸਪਤਾਲ ਵਿਚ ਭਰਤੀ ਹੋਣ ਸਮੇਂ ਉਹਨਾਂ ਦੇ ਨਾਲ ਸੀ।
ਬੈਂਗਲੁਰੂ ਏਅਰਪੋਰਟ ’ਤੇ ਸੁਰੱਖਿਆ ਜਾਂਚ ਮੌਕੇ ਉਤਰਵਾਏ ਕੱਪੜੇ? ਮਹਿਲਾ ਨੇ ਲਗਾਏ ਗੰਭੀਰ ਆਰੋਪ
ਟਵੀਟ 'ਚ ਏਅਰਲਾਈਨ, ਇਸ ਦੀ ਮੰਜ਼ਿਲ ਜਾਂ ਯਾਤਰਾ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
ਸੰਬੰਧ ਖ਼ਤਮ ਕਰਨ 'ਤੇ ਵਿਅਕਤੀ ਨੇ ਲੜਕੀ ਦੇ ਮਾਰਿਆ ਚਾਕੂ, ਗ੍ਰਿਫ਼ਤਾਰ
ਸੀ.ਸੀ.ਟੀ.ਵੀ. 'ਚ ਕੈਦ ਹੋਈ ਵਾਰਦਾਤ