ਰਾਸ਼ਟਰੀ
ਦਿੱਲੀ ਦੇ ਕੰਝਾਵਲਾ ਮਾਮਲੇ 'ਚ ਆਇਆ ਨਵਾਂ ਮੋੜ, ਘਟਨਾ ਸਮੇਂ ਮ੍ਰਿਤਕਾ ਨਾਲ ਸੀ ਉਸ ਦੀ ਸਹੇਲੀ; ਕਈ ਕਿਲੋਮੀਟਰ ਤਕ ਕਾਰ ਘੜੀਸਦੀ ਗਈ ਲਾਸ਼
ਟੱਕਰ ਤੋਂ ਬਾਅਦ ਮ੍ਰਿਤਕਾ ਕਾਰ ਵਿੱਚ ਫਸ ਗਈ ਅਤੇ ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ
PM Kisan Yojana: ਨਵੇਂ ਸਾਲ ਦੇ ਪਹਿਲੇ ਮਹੀਨੇ ਕਿਸਾਨਾਂ ਨੂੰ ਮਿਲ ਸਕਦਾ ਹੈ ਤੋਹਫ਼ਾ! 2000 ਰੁਪਏ ਦੀ ਮਿਲ ਸਕਦੀ ਹੈ 13ਵੀਂ ਕਿਸ਼ਤ!
ਇਸ ਸਕੀਮ ਤਹਿਤ ਹੁਣ ਤੱਕ ਕਿਸਾਨਾਂ ਨੂੰ 12 ਕਿਸ਼ਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਕਿਸੇ ਮੰਤਰੀ ਦੇ ਬਿਆਨ ਨੂੰ ਅਸਿੱਧੇ ਤੌਰ ’ਤੇ ਸਰਕਾਰ ਨਾਲ ਨਹੀਂ ਜੋੜਿਆ ਜਾ ਸਕਦਾ- Supreme Court
‘ਜਨਤਕ ਕਰਮਚਾਰੀ ਦੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ 'ਤੇ ਵਾਧੂ ਪਾਬੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ’
PAK ਸਰਹੱਦ ਨੇੜੇ BSF ਲਈ ਬਣਾਇਆ ਜਾ ਰਿਹਾ ਹੈ 8 ਮੰਜ਼ਿਲਾ ਸਥਾਈ ਬੰਕਰ, ਗ੍ਰਹਿ ਮੰਤਰਾਲੇ ਨੇ 50 ਕਰੋੜ ਰੁਪਏ ਦੀ ਦਿੱਤੀ ਮਨਜ਼ੂਰੀ
ਬੰਕਰ ਖਾੜੀ ਖੇਤਰ ਦੇ ਪੂਰਬੀ ਪਾਸੇ ਭਾਰਤੀ ਖੇਤਰ ਵਿੱਚ ਲਖਪਤ ਵਾੜੀ ਬੇਟ, ਦਫਾ ਬੇਟ ਅਤੇ ਸਮੁੰਦਰ ਬੇਟ ਵਿੱਚ ਬਣਾਏ ਜਾ ਰਹੇ ਹਨ
‘ਖਾਪ ਪੰਚਾਇਤਾਂ’ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ, ਕਿਹਾ- ਸੰਦੀਪ ਸਿੰਘ ਨੂੰ ਬਰਖਾਸਤ ਕਰੋ ਨਹੀਂ ਤਾਂ ਹੋਵੇਗਾ ਵੱਡਾ ਅੰਦੋਲਨ
ਝੱਜਰ ਦੇ ਦੌਲਾ ਵਿੱਚ ਧਨਖੜ ਬਾਰਾਹ ਖਾਪ ਦੀ ਪੰਚਾਇਤ ਵਿੱਚ 3 ਮਤੇ ਪਾਸ ਕੀਤੇ ਗਏ
ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਨਹੀਂ ਮਿਲੇਗੀ ਠੰਢ ਤੋਂ ਨਿਜਾਤ
ਅਗਲੇ 5 ਦਿਨ ਤੱਕ ਸੰਘਣੀ ਧੁੰਦ ਨਾਲ ਚੱਲੇਗੀ ਸੀਤ ਲਹਿਰ
ਤਾਮਿਲਨਾਡੂ 'ਚ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਮਰਨ ਵਾਲਿਆਂ ਵਿੱਚ 2 ਔਰਤਾਂ ਅਤੇ 2 ਬੱਚੇ ਵੀ ਦੱਸੇ ਜਾ ਰਹੇ ਹਨ...
ਯੂਕਰੇਨ ਦੇ ਪਾਇਲਟ ਨੇ ਸੈਂਟਾ ਕਲਾਜ਼ ਦੇ ਰੂਪ 'ਚ ਚਲਾਈਆਂ ਮਿਜ਼ਾਈਲਾਂ, ਲੋਕਾਂ ਨੇ ਕਿਹਾ- ਸੈਂਟਾ ਵੀ ਰੂਸ ਨੂੰ ਹਰਾਉਣਾ ਚਾਹੁੰਦਾ ਹੈ VIDEO:
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ Ukraine_defense ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ
ਤਿਹਾੜ ਜੇਲ੍ਹ ਮਾਮਲਾ: NHRC ਨੇ ਮੁੱਖ ਸਕੱਤਰ ਤੇ ਡਾਇਰੈਕਰਟਰ ਜੇਲ੍ਹਾਂ ਨੂੰ ਨੋਟਿਸ ਕੀਤਾ ਜਾਰੀ
ਜੇਲ੍ਹ ਵਿਚ ਇੱਕ 22 ਸਾਲਾ ਕੈਦੀ ਦਾ ਸਾਥੀ ਕੈਦੀਆਂ ਦੁਆਰਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
ਮਾਲ ਮੰਤਰੀ ਵੱਲੋਂ ਹੁਸ਼ਿਆਰਪੁਰ-ਚਿੰਤਪੁਰਨੀ ਰੋਡ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੇ ਨਿਰਦੇਸ਼
ਸਾਲਸੀ ਦੇ ਕੇਸਾਂ, ਆਦਮਪੁਰ ਫਲਾਈਓਵਰ ਅਤੇ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਡਿਵੀਜ਼ਨਲ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ