ਰਾਸ਼ਟਰੀ
ਮਦਰੱਸੇ 'ਚ ਤਿਰੰਗੇ ਦੀ ਬਜਾਏ ਲਹਿਰਾਇਆ ਗਿਆ ਹਰੇ ਰੰਗ ਦਾ 'ਇਸਲਾਮੀ ਝੰਡਾ'
ਪਿੰਡ ਹੁਸੈਨਾਬਾਦ ਦਾ ਮਾਮਲਾ, ਐਫ਼.ਆਈ.ਆਰ. ਦਰਜ
ਪਾਕਿਸਤਾਨ ਦੇ ਛੇਤੀ ਹੀ ਚਾਰ ਟੁਕੜੇ ਹੋਣਗੇ - ਰਾਮਦੇਵ
ਕਿਹਾ ਵੱਖ ਹੋਏ ਹਿੱਸੇ ਖ਼ੁਦ ਭਾਰਤ 'ਚ ਰਲ਼ੇਵੇਂ ਦਾ ਪ੍ਰਸਤਾਵ ਦੇਣਗੇ
ਝੰਡਾ ਲਹਿਰਾਉਣ ਲਈ ਪਹੁੰਚੇ ਮੰਤਰੀ ਸੰਦੀਪ ਸਿੰਘ ਦਾ ਵਿਰੋਧ, ਔਰਤ ਨੇ ਮਚਾਇਆ ਹੰਗਾਮਾ
ਕਿਹਾ- ਤੁਸੀਂ ਅਪਵਿੱਤਰ ਹੋ
ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੀ-ਕਿਹੜੀ ਤਰੀਕ ਨੂੰ ਹੋਵੇਗੀ ਬੈਂਕਾਂ ’ਚ ਛੁੱਟੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ
ਸੁਪਰੀਮ ਕੋਰਟ ਵੱਲੋਂ ਐਮ.ਬੀ.ਬੀ.ਐਸ. ਵਿਦਿਆਰਥਣ ਦੀ ਮੌਤ ਦੀ ਸੀ.ਬੀ.ਆਈ. ਜਾਂਚ ਦੇ ਹੁਕਮ
ਲੜਕੀ ਨੇ 2017 ਵਿੱਚ ਆਪਣੇ ਹੋਸਟਲ ਦੇ ਕਮਰੇ ਵਿੱਚ ਲਿਆ ਸੀ ਫ਼ਾਹਾ
ਭਾਰਤ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ Nasal ਕੋਵਿਡ ਟੀਕਾ, ਬੂਸਟਰ ਡੋਜ਼ ਦੀ ਕੀਮਤ ਹੋਵੇਗੀ 800 ਰੁਪਏ
ਟੀਕਾ ਸਰਕਾਰ ਨੂੰ 325 ਰੁਪਏ ਪ੍ਰਤੀ ਡੋਜ਼ 'ਤੇ ਉਪਲੱਬਧ ਹੋਵੇਗਾ
ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕਡੰਕਟਰ ਦਾ ਸਨਮਾਨ, ਉੱਤਰਾਖੰਡ ਦੇ CM ਅਤੇ DGP ਨੇ ਦਿੱਤੇ ਪ੍ਰਸ਼ੰਸਾ ਪੱਤਰ
ਹਰਿਆਣਾ ਦੇ ਯਮੁਨਾ ਨਗਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਡਰਾਈਵਰ ਸੁਸ਼ੀਲ ਅਤੇ ਕੰਡਕਟਰ ਪਰਮਜੀਤ ਨੇ ਖ਼ੁਦ ਸ਼ਿਰਕਤ ਕੀਤੀ।
ਹੁਣ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿਚ ਮਿਲੇਗੀ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ
ਸੁਪਰੀਮ ਕੋਰਟ ਸਾਰੀਆਂ ਅਨੁਸੂਚਿਤ ਭਾਸ਼ਾਵਾਂ ਵਿਚ ਆਪਣੇ ਫੈਸਲੇ ਸੁਣਾਉਣ ਦੇ ਮਿਸ਼ਨ 'ਤੇ ਹੈ।
ਆਟੇ ਦੀ ਕੀਮਤ ਘਟਣ ਦੀ ਸੰਭਾਵਨਾ, 30 ਲੱਖ ਮੀਟ੍ਰਿਕ ਟਨ ਕਣਕ ਵੇਚੇਗੀ ਮੋਦੀ ਸਰਕਾਰ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਇਸ ਮੁੱਦੇ 'ਤੇ ਮੰਤਰੀ ਸਮੂਹ ਦੀ ਬੈਠਕ ਹੋਈ।
ਹਿਮਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਧਿਕਾਰੀ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ
ਐਨ.ਆਈ.ਏ. ਅਤੇ ਬੀ.ਐਸ.ਐਫ਼. ਵਿੱਚ ਪਹਿਲੀ ਮਹਿਲਾ ਆਈ.ਪੀ.ਐਸ. ਅਧਿਕਾਰੀ ਹੋਣ ਦਾ ਮਾਣ ਵੀ ਪ੍ਰਾਪਤ ਹੈ