ਰਾਸ਼ਟਰੀ
ਚੰਡੀਗੜ੍ਹ ਦਾ ਪ੍ਰਸਿੱਧ ਰੋਜ਼ ਫ਼ੈਸਟੀਵਲ - ਆਮ ਨਾਲੋਂ ਵੱਖਰਾ ਹੋਵੇਗਾ 2023 ਦਾ ਮੇਲਾ, ਤਰੀਕਾਂ ਦਾ ਐਲਾਨ
2.19 ਕਰੋੜ ਰੱਖਿਆ ਗਿਆ ਹੈ ਇਸ ਵਾਰ ਦਾ ਬਜਟ, ਪਿਛਲੇ ਸਾਲ ਸੀ 87 ਲੱਖ ਰੁਪਏ
ਧੀਆਂ-ਪੁੱਤਰਾਂ ਦੇ ਹੁੰਦੇ ਹੋਏ ਨੂੰਹਾਂ ਨੇ ਦਿੱਤਾ ਸੱਸ ਦੀ ਅਰਥੀ ਨੂੰ ਮੋਢਾ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
ਪੰਜ ਸਾਲ ਤੋਂ ਮੰਜੇ 'ਤੇ ਸੀ 105 ਸਾਲਾ ਫੂਲਪਤੀ, ਨੂੰਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਪ੍ਰਗਟਾਈ ਸੀ ਇੱਛਾ
ਪੰਜਾਬ 'ਚ ਪੈ ਰਹੀ ਸੁੱਕੀ ਠੰਡ ਨੇ ਠਾਰੇ ਲੋਕ, ਤਾਪਮਾਨ ਹੋਰ ਹੇਠਾਂ ਡਿੱਗਣ ਦੀ ਸੰਭਾਵਨਾ
ਪੈ ਰਹੀ ਸੰਘਣੀ ਧੁੰਦ
ਨੋਟਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 2 ਜਨਵਰੀ ਨੂੰ ਸੁਣਾਏਗੀ ਫੈਸਲਾ
ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ 7 ਦਸੰਬਰ 2022 ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਵਿਰੋਧ ਤੋਂ ਘਬਰਾਹਟ - ਮੁੱਖ ਮੰਤਰੀ ਦੀ ਜਨ ਸਭਾ 'ਚ ਦਾਖ਼ਲੇ ਤੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਕਾਲੇ ਰੰਗ ਦੇ ਕੱਪੜੇ
ਪੁਰਸ਼ਾਂ ਦੇ ਕਾਲੇ ਕੋਟ ਤੇ ਸਵੈਟਰਾਂ ਦੇ ਨਾਲ, ਔਰਤਾਂ ਦੇ ਕਾਲੇ ਦੁਪੱਟੇ ਵੀ ਜਮ੍ਹਾਂ ਕਰਵਾਏ ਗਏ
ਏਅਰ ਇੰਡੀਆ ਦੇ ਅਰਥਚਾਰੇ ਦੇ ਕਾਰੋਬਾਰ ਦੇ ਮੁਖੀ ਹੋਣਗੇ ਆਲੋਕ ਸਿੰਘ, 1 ਜਨਵਰੀ ਤੋਂ ਸੰਭਾਲਣਗੇ ਅਹੁਦਾ
ਏਅਰ ਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਅਰਥਵਿਵਸਥਾ (ਬਜਟ) ਸੇਵਾ ਕਾਰੋਬਾਰ ਵਿਚ ਆਉਂਦੀਆਂ ਹਨ।
ਕੋਰੋਨਾ ਅਜੇ ਖਤਮ ਨਹੀਂ ਹੋਇਆ, ਸੁਚੇਤ ਰਹਿਣ ਦੀ ਲੋੜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਚੱਲ ਰਹੇ ਨਿਗਰਾਨੀ ਉਪਾਵਾਂ ਨੂੰ ਮਜ਼ਬੂਤ ਕੀਤਾ ਜਾਵੇ।
ਕੁਪਵਾੜਾ: ਹਿਜ਼ਬੁਲ ਮੁਜਾਹਿਦੀਨ ਦੇ 5 ਅੱਤਵਾਦੀ ਗ੍ਰਿਫ਼ਤਾਰ
AK 47, ਮੈਗਜ਼ੀਨ, ਪਿਸਤੌਲ, IED, 6 ਹੈਂਡ ਗ੍ਰਨੇਡ ਅਤੇ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ
ਨਾਬਾਲਗ ਲੜਕੀ ਨੂੰ ਅਗਵਾ ਕਰਕੇ ਵੇਚਣ ਦੇ ਦੋਸ਼ ਹੇਠ ਸੱਤ ਜਣੇ ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ
ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਪੂਰੀ ਤਰ੍ਹਾਂ ਤਿਆਰ : ਅਰਵਿੰਦ ਕੇਜਰੀਵਾਲ\
ਕਿਹਾ- ਘਬਰਾਉਣ ਦੀ ਲੋੜ ਨਹੀਂ, ਇਸ ਵਾਰ ਨਹੀਂ ਹੋਵੇਗੀ ਆਕਸੀਜਨ ਦੀ ਕਮੀ