ਰਾਸ਼ਟਰੀ
ਹਰਿਆਣਾ ਦੇ ਗੈਂਗਸਟਰ ਛੋਟੂ ਤੇ ਜੱਗਾ: ਪੁਲਿਸ ਦੀ ਨੌਕਰੀ ਛੱਡ ਛੋਟੂ ਬਣਿਆ ਅਪਰਾਧੀ, ਜੱਗੇ ਤੋਂ ਬਿਨਾਂ ਪਿੰਡ ’ਚ ਨਹੀਂ ਹੁੰਦੀ ਸਰਪੰਚ ਦੀ ਚੋਣ
ਬੁੱਧਵਾਰ ਨੂੰ NIA ਨੇ ਦੋਹਾਂ ਦੇ ਘਰ ਛਾਪਾ ਮਾਰ ਕੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ।
ਦੇਸ਼ ਵਿਚ ਕੋਵਿਡ-19 ਪਾਬੰਦੀਆਂ ਲਾਗੂ: ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਕੋਰੋਨਾ ਟੈਸਟ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਲਾਪਰਵਾਹ ਨਹੀਂ ਹੋ ਸਕਦੇ।
ਜ਼ਿੰਦਗੀ ਨਾਲ ਖਿਲਵਾੜ: ਦੰਦਾਂ ਦੇ ਡਾਕਟਰ ਕਰ ਰਹੇ ਨੇ ਗੰਜੇਪਨ ਦਾ ਇਲਾਜ, ਹੋ ਰਹੀ ਹੈ ਮੌਤ, ਦਿੱਖ ਵਿਗੜੀ
90% ਡਾਕਟਰ ਅਜਿਹੇ ਜਿਨ੍ਹਾਂ ਨੂੰ ਨਹੀਂ ਹੈ Hair Transplant ਬਾਰੇ ਜਾਣਕਾਰੀ
ਸ਼ਰਧਾ ਕਤਲ ਕੇਸ - ਮੁਲਜ਼ਮ ਆਫ਼ਤਾਬ ਪੂਨਾਵਾਲਾ ਨੇ ਵਾਪਸ ਲਈ ਜ਼ਮਾਨਤ ਅਰਜ਼ੀ
ਪੂਨਾਵਾਲਾ ਦੇ ਵਕੀਲ ਐਮ.ਐਸ. ਖਾਨ ਨੇ ਕਹੀ 'ਸੰਚਾਰ 'ਚ ਅੰਤਰ' ਦੀ ਗੱਲ
ਫਿਜੀ 'ਚ 3 ਲੱਖ ਤੋਂ ਵੱਧ ਭਾਰਤੀਆਂ 'ਤੇ ਮੰਡਰਾ ਰਿਹਾ ਖ਼ਤਰਾ, ਜਾਣੋ ਕਿਉਂ?
16 ਸਾਲਾਂ ਬਾਅਦ ਹਾਰਿਆ ਬੈਨੀਮਾਰਾਮਾ ਕਰਵਾਏਗਾ ਹਿੰਸਾ! ਫੌਜੀ ਤਾਇਨਾਤ
ਦੁੱਧ ਵਿਚ ਪਾਣੀ ਮਿਲਾ ਕੇ ਵੇਚਣ ਵਾਲੇ ਨੂੰ 1 ਸਾਲ ਦੀ ਕੈਦ, 12 ਸਾਲ ਤੱਕ ਚੱਲਿਆ ਕੇਸ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਸਾਹਮਣੇ ਆਇਆ ਮਾਮਲਾ
MP ਰਾਘਵ ਚੱਢਾ ਨੇ ਸੰਸਦ ਵਿਚ ਚੁੱਕੀ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਦੀ ਮੰਗ
ਕਿਹਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਧਰਤੀ 'ਤੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਕਾਰਜਾਂ ਲਈ ਸਰਕਾਰ ਖ਼ਾਸ ਫ਼ੰਡ ਦੇਵੇ
ਕੈਂਸਰ, ਸ਼ੂਗਰ ਸਮੇਤ ਕਈ ਬਿਮਾਰੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ, ਜਾਣੋ ਨਵੇਂ ਰੇਟ
ਬੁਖਾਰ 'ਚ ਵਰਤੀ ਜਾਣ ਵਾਲੀ ਪੈਰਾਸੀਟਾਮੋਲ ਦੀ ਕੀਮਤ 'ਚ ਹੁਣ 12 ਫੀਸਦੀ ਦੀ ਕਮੀ ਆਈ ਹੈ।
ਮਨੀ ਲਾਂਡਰਿੰਗ ਮਾਮਲਾ: ਜਲਦ ਹੋ ਸਕਦੀ ਹੈ ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਮਾਂ ਮੌਰੀਨ ਵਾਡਰਾ ਦੀ ਗ੍ਰਿਫ਼ਤਾਰੀ!
ਜੋਧਪੁਰ ਹਾਈ ਕੋਰਟ ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਖ਼ਾਰਜ
ਡਾਕਟਰ ਤੋਂ ਲੈ ਕੇ ਸਰਪੰਚ ਤੱਕ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ, ਹਨੀਟ੍ਰੈਪ 'ਚ ਫਸਾ ਕੇ ਇਸ ਤਰ੍ਹਾਂ ਠੱਗੇ ਲੱਖਾਂ ਰੁਪਏ
ਹਰ ਟਾਰਗੇਟ ਲਈ ਵੱਖਰਾ ਨਾਮ, ਨੌਕਰੀ ਦੇ ਬਹਾਨੇ ਬਣਾਈ ਨੇੜਤਾ ਤੇ ਫਿਰ ਮਾਰੀ ਲੱਖਾਂ ਦੀ ਠੱਗੀ