ਰਾਸ਼ਟਰੀ
ਸਿੱਖਾਂ ਨੂੰ ਹਵਾਈ ਜਹਾਜ਼ਾਂ 'ਚ ਕਿਰਪਾਨ ਲਿਜਾਣ ਦੀ ਇਜਾਜ਼ਤ ਦਾ ਵਿਰੋਧ ਕਰਨ ਵਾਲੀ ਪਟੀਸ਼ਨ ਖਾਰਜ
ਦਿੱਲੀ ਹਾਈ ਕੋਰਟ ਨੇ ਕਿਹਾ ਸੀ ਕਿ ਅਸੀਂ ਸਰਕਾਰ ਦੇ ਨੀਤੀਗਤ ਫ਼ੈਸਲੇ 'ਚ ਦਖਲ ਨਹੀਂ ਦੇ ਸਕਦੇ
ਇਹ ਕੀ ਇਕ ਹੀ ਬਾਥਰੂਮ ਵਿੱਚ ਦੋ ਸੀਟਾਂ, ਫੋਟੋ ਵਾਇਰਲ
ਉੱਤਰ ਪ੍ਰਦੇਸ਼ ਦੇ ਟਾਊਨਸ਼ਿਪ ਦਾ ਹੈ ਮਾਮਲਾ
ਤਿਹਾੜ ਜੇਲ੍ਹ ਦੇ ਸਾਬਕਾ DG ਸੰਦੀਪ ਗੋਇਲ ਮੁਅੱਤਲ
200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ਾਂ 'ਚ ਜੇਲ੍ਹ ਅੰਦਰ ਬੰਦ ਸੁਕੇਸ਼ ਚੰਦਰਸ਼ੇਖਰ ਨੇ ਲਗਾਏ ਸਨ ਗੰਭੀਰ ਇਲਜ਼ਾਮ
ਝਾਰਖੰਡ 'ਚ ਪ੍ਰੇਮੀ ਨੇ ਪ੍ਰੇਮਿਕਾ ਦੇ ਕੀਤੇ 50 ਟੁਕੜੇ, ਕਿਡਨੀ ਵੀ ਅੱਧੀ ਮਿਲੀ
ਡਾਕਟਰ ਬੋਲੇ- ਅਜਿਹਾ ਪੋਸਟ ਮਾਰਟਮ ਕਦੇ ਨਹੀਂ ਕੀਤਾ
ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾਪ੍ਰਦਾ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
ਰਾਮਪੁਰ ਦੇ ਐਸ.ਪੀ. ਨੂੰ ਜਯਾਪ੍ਰਦਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ
ਇੱਕ ਹੋਰ ਰਾਮ ਮੰਦਰ - ਭਾਜਪਾ ਮੰਤਰੀ ਵੱਲੋਂ ਅਯੁੱਧਿਆ ਦੀ ਤਰਜ਼ 'ਤੇ ਇੱਕ ਹੋਰ ਰਾਮ ਮੰਦਰ ਦੀ ਮੰਗ
ਕਿਹਾ ਰਾਮਦੇਵਰਾਬੇਟਾ ਨੂੰ 'ਦੱਖਣ ਭਾਰਤ ਦੀ ਅਯੁੱਧਿਆ' ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ
ਜਾਰਜੀਆ 'ਚ ਐਮ.ਬੀ.ਬੀ.ਐਸ. ਕਰਦੀ 21 ਸਾਲਾ ਲੜਕੀ ਨੂੰ ਪਿੰਡ ਵਾਸੀਆਂ ਨੇ ਚੁਣਿਆ ਸਰਪੰਚ
ਆਨਲਾਈਨ ਕਰੇਗੀ ਬਾਕੀ ਰਹਿੰਦੀ ਪੜ੍ਹਾਈ
ਪੰਜਾਬ ਦੀ ਸਨਅਤ ਉੱਤਰ ਪ੍ਰਦੇਸ਼ ਜਾਣ ਲਈ ਤਿਆਰ; ਉਦਯੋਗਪਤੀਆਂ ਨੇ UP ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਕੀਤੀ ਮੁਲਾਕਾਤ
ਲਗਭਗ 2 ਲੱਖ 30 ਹਜ਼ਾਰ ਕਰੋੜ ਰੁਪਏ ਦੇ ਸਮਝੌਤਿਆਂ 'ਤੇ ਕੀਤੇ ਦਸਤਖ਼ਤ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਲਗਾਉਣ ਕਾਰਨ ਨੌਜਵਾਨ ਗ੍ਰਿਫ਼ਤਾਰ
ਸਮਾਗਮ ਦੌਰਾਨ ਟਰੈਕਟਰ 'ਤੇ ਭਿੰਡਰਾਂਵਾਲੇ ਦੇ ਗੀਤ ਵਜਾਉਣ ਦੇ ਵੀ ਲੱਗੇ ਇਲਜ਼ਾਮ
ਮਨੀਪੁਰ 'ਚ ਪਲਟੀ ਸਕੂਲ ਬੱਸ, 7 ਵਿਦਿਆਰਥੀਆਂ ਦੀ ਮੌਤ ਤੇ 40 ਜ਼ਖ਼ਮੀ
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ