ਰਾਸ਼ਟਰੀ
ਬੈਤੁਲ 'ਚ 400 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਬੱਚੇ ਦੀ ਮੌਤ, 84 ਘੰਟਿਆਂ ਬਾਅਦ ਲਾਸ਼ ਨੂੰ ਕੱਢਿਆ ਬਾਹਰ
ਬੱਚਾ ਕਰੀਬ 39 ਫੁੱਟ ਦੀ ਡੂੰਘਾਈ 'ਚ ਫਸ ਗਿਆ ਸੀ।
ਵੱਡੀ ਖ਼ਬਰ : ਤਰਨਤਾਰਨ ਦੇ ਪੁਲਿਸ ਥਾਣੇ 'ਤੇ ਰਾਕੇਟ ਲਾਂਚਰ ਨਾਲ ਹਮਲਾ, ਟੁੱਟੇ ਸ਼ੀਸ਼ੇ
ਮੌਕੇ 'ਤੇ ਪੁੱਜੇ ਉੱਚ ਅਧਿਕਾਰੀ
16 ਸਾਲ ਦੀ ਉਮਰ ਵਿੱਚ ਇਸ ਨੌਜਵਾਨ ਨੇ ਹਾਸਲ ਕੀਤੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ
ਭਾਰਤ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਇਹ ਕਾਰਨਾਮਾ ਕਰਨ ਵਾਲਾ ਪਹਿਲਾ ਲੜਕਾ ਬਣਿਆ ਅਗਸਤਿਆ ਜੈਸਵਾਲ
ਹਿਮਾਚਲ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਘਮਸਾਣ, ਹੁਣ ਹਾਈਕਮਾਨ ਹੀ ਕਰੇਗੀ ਫ਼ੈਸਲਾ
ਹਿਮਾਚਲ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦਾ ਸਿੱਧਾ ਫ਼ੈਸਲਾ ਦਿੱਲੀ ਤੋਂ ਲਿਆ ਜਾਵੇਗਾ।
ਬੁਰਕਾ ਪਹਿਨ ਕੇ ਨ੍ਰਿਤ ਕਰਨ ਬਦਲੇ ਕਾਲਜ ਦੇ ਚਾਰ ਵਿਦਿਆਰਥੀ ਮੁਅੱਤਲ
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਹੋਈ ਭਾਰੀ ਆਲੋਚਨਾ
CM ਵੱਲੋਂ ਪਿਊਸ਼ ਗੋਇਲ ਨਾਲ ਮੁਲਾਕਾਤ, RDF ਤੇ MDF ਦਾ 3095 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਕਿਹਾ
ਬਕਾਇਆ ਜਾਰੀ ਨਾ ਹੋਣ ਕਾਰਨ ਸੂਬੇ ਖ਼ਾਸ ਤੌਰ ਉਤੇ ਪੇਂਡੂ ਖੇਤਰਾਂ ਦੇ ਵਿਕਾਸ ਉਤੇ ਮਾੜਾ ਅਸਰ ਪੈਣ ਦੀ ਕਹੀ ਗੱਲ
AAP ਨੇ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਿੱਲ ਦਾ ਕੀਤਾ ਵਿਰੋਧ, ਰਾਘਵ ਚੱਢਾ ਵੱਲੋਂ ਬਿੱਲ ਨੂੰ 'ਸੰਵਿਧਾਨ ਪੱਖੋਂ ਅਸੰਭਵ' ਕਰਾਰ
ਜੱਜਾਂ ਦੀ ਨਿਯੁਕਤੀ 'ਤੇ ਕੇਂਦਰ ਸਰਕਾਰ ਨੂੰ ਨਹੀਂ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਕੰਟਰੋਲ: ਰਾਘਵ ਚੱਢਾ
'ਟ੍ਰਾਂਸਜੈਂਡਰਾਂ' ਨੂੰ ਪੁਲਿਸ 'ਚ ਭਰਤੀ ਹੋਣ ਦਾ ਸੱਦਾ
15 ਦਸੰਬਰ ਤੱਕ ਹੋ ਸਕੇਗਾ ਅਪਲਾਈ
CM ਦੀ ਕੇਂਦਰੀ ਮੰਤਰੀ RK ਸਿੰਘ ਨੂੰ ਅਪੀਲ, ਸੂਬੇ ਨੂੰ ਕੋਲੇ ਦੀ ਸਪਲਾਈ RSR ਦੀ ਥਾਂ 100% ਸਿੱਧੀ ਰੇਲਵੇ ਰਾਹੀਂ ਹੋਵੇ
• ਆਰ.ਐਸ.ਆਰ. ਨਾਲ ਬਿਜਲੀ ਖਪਤਕਾਰਾਂ ਦੀ ਜੇਬ੍ਹ ਉਤੇ ਬੇਲੋੜਾ ਭਾਰ ਪੈਣ ਦਾ ਦਾਅਵਾ
ਭਾਰੀ ਵਿਰੋਧ ਵਿਚਾਲੇ ਭਾਜਪਾ ਮੈਂਬਰ ਵੱਲੋਂ ਯੂਨੀਫਾਰਮ ਸਿਵਲ ਕੋਡ ਸਬੰਧੀ ਪ੍ਰਾਈਵੇਟ ਬਿੱਲ ਰਾਜ ਸਭਾ 'ਚ ਪੇਸ਼
ਵੱਖ-ਵੱਖ ਵਿਰੋਧੀ ਮੈਂਬਰਾਂ ਨੇ ਸਪੀਕਰ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਕਿ ਇਸ ਨੂੰ ਸਦਨ ਵਿਚ ਪੇਸ਼ ਨਾ ਹੋਣ ਦਿੱਤਾ ਜਾਵੇ।