ਰਾਸ਼ਟਰੀ
ਦੇਸ਼ ਵਿਚ ਹਰ ਘੰਟੇ ਕੈਂਸਰ ਨਾਲ 159 ਲੋਕਾਂ ਦੀ ਹੁੰਦੀ ਹੈ ਮੌਤ: 20% ਲੋਕ ਕੈਂਸਰ ਤੋਂ ਪੀੜਤ
ਪਿਛਲੇ 8 ਸਾਲਾਂ ਵਿੱਚ ਕੈਂਸਰ ਦੇ ਕਰੀਬ 30 ਕਰੋੜ ਮਾਮਲੇ ਆਏ ਸਾਹਮਣੇ
ਕੇਂਦਰ ਸਰਕਾਰ ਨੇ ਲੋਕ ਸਭਾ ’ਚ ਦੱਸਿਆ- ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿਚ 1,35,891 ਅਸਾਮੀਆਂ ਖਾਲੀ
ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਲੋਕ ਸਭਾ ਵਿਚ ਦੀਪਕ ਬੈਜ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਜੇ ਕਾਂਗਰਸ ਪਹਿਲਾਂ ਆਬਾਦੀ ਕੰਟਰੋਲ ਬਿੱਲ ਲੈ ਆਉਂਦੀ ਤਾਂ ਅੱਜ ਮੇਰੇ 4 ਬੱਚੇ ਨਾ ਹੁੰਦੇ - ਭਾਜਪਾ MP ਰਵੀ ਕਿਸ਼ਨ
ਮੇਰੇ 4 ਬੱਚਿਆਂ ਲਈ ਕਾਂਗਰਸ ਜ਼ਿੰਮੇਵਾਰ -ਰਵੀ ਕਿਸ਼ਨ
ਨਵੰਬਰ 'ਚ ਵਾਹਨਾਂ ਦੀ ਰਿਕਾਰਡ ਤੋੜ ਵਿਕਰੀ, 18 ਲੱਖ ਦੋਪਹੀਆ ਵਾਹਨ ਵਿਕੇ
ਆਟੋ ਕੰਪਨੀਆਂ ਨੂੰ ਸਾਲ 2022 ਵਿੱਚ ਨਵੰਬਰ ਮਹੀਨੇ ਲਈ ਸ਼ਾਨਦਾਰ ਅੰਕੜਿਆਂ ਦੇ ਨਾਲ ਵਿਕਰੀ ਰਿਕਾਰਡ ਕਰਨ ਦੀ ਉਮੀਦ
ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਵਿੱਚ ਲਾਭਪਾਤਰੀਆਂ ਦੀ ਗਿਣਤੀ ਵਧ ਕੇ ਹੋਈ 8.42 ਕਰੋੜ
ਸਕੀਮ ਤਹਿਤ ਕੇਂਦਰ ਹਰ ਸਾਲ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6,000 ਰੁਪਏ ਕਰਦਾ ਅਦਾ
ਇੰਡੋਨੇਸ਼ੀਆ 'ਚ ਕੋਲੇ ਦੀ ਖਾਨ 'ਚ ਧਮਾਕਾ, 10 ਮਜ਼ਦੂਰਾਂ ਦੀ ਮੌਤ
ਚਾਰਾਂ ਨੂੰ ਜ਼ਿੰਦਾ ਬਚਾਇਆ
ਛਾਪਾ ਮਾਰਨ ਗਈ ACB ਟੀਮ 'ਤੇ ਹਮਲਾ: ਭਰਤਪੁਰ 'ਚ ਰਿਸ਼ਵਤਖੋਰ ਡਾਕਟਰ ਤੇ ਦਲਾਲ ਨੂੰ ਛੁਡਾਉਣ ਦੀ ਕੋਸ਼ਿਸ਼; ਪੁਲਿਸ ਨੇ ਸੰਭਾਲਿਆ ਮੋਰਚਾ
ਪਹਾੜੀ ਹਸਪਤਾਲ 'ਚ ਤਾਇਨਾਤ ਡਾ: ਮੋਹਨ ਸਿੰਘ ਚੌਧਰੀ ਨੂੰ ਜਾਅਲੀ ਮੈਡੀਕਲ ਬਣਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ
ਆਪਸੀ ਸਹਿਮਤੀ ਨਾਲ ਤਲਾਕ ਲਈ ਇਕ ਸਾਲ ਤੱਕ ਇੰਤਜ਼ਾਰ ਕਰਨਾ ਗੈਰ-ਸੰਵਿਧਾਨਕ : ਕੇਰਲ ਹਾਈ ਕੋਰਟ
ਪਰਿਵਾਰਕ ਰਿਸ਼ਤਿਆਂ ਦੇ ਆਧਾਰ 'ਤੇ ਕਈ ਕਾਨੂੰਨ ਬਣਾਏ ਗਏ ਹਨ ਅਤੇ ਕਈ ਅਧਿਕਾਰ ਬਣਾਏ ਗਏ ਹਨ।
ਮਹਿਲਾ ਅਫਸਰਾਂ ਨਾਲ ਭੇਦਭਾਵ 'ਤੇ ਸੁਪਰੀਮ ਕੋਰਟ ਨੇ ਦਿੱਤੀ ਨਸੀਹਤ, ਕਿਹਾ- ਫੌਜ ਆਪਣਾ ਘਰ ਕਰੇ ਠੀਕ
'ਭਾਰਤੀ ਫੌਜ ਮਹਿਲਾ ਅਧਿਕਾਰੀਆਂ ਨਾਲ ਸਹੀ ਸਲੂਕ ਨਹੀਂ ਕਰ ਰਹੀ ਹੈ'