ਰਾਸ਼ਟਰੀ
ਦਿੱਲੀ ਦੇ ਤਿਲਕ ਨਗਰ 'ਚ ਲਿਵ-ਇਨ ਪਾਰਟਨਰ ਦਾ ਕਤਲ, ਮੁਲਜ਼ਮ ਨੂੰ ਪੰਜਾਬ ਤੋਂ ਕੀਤਾ ਗ੍ਰਿਫਤਾਰ
ਪੈਸਿਆਂ ਨੂੰ ਲੈ ਕੇ ਹੋਇਆ ਸੀ ਝਗੜਾ
ਮੁੰਬਈ ਹਵਾਈ ਅੱਡੇ 'ਤੇ 18 ਕਰੋੜ ਰੁਪਏ ਦੀ ਕੋਕੀਨ ਜ਼ਬਤ
ਹੈਂਡਬੈਗ 'ਚੋਂ ਅੱਠ ਪਲਾਸਟਿਕ ਦੇ ਪਾਊਚ ਹੋਏ ਬਰਾਮਦ
ਭਜਨ ਦੀ ਸ਼ੂਟਿੰਗ ਕਰਨ ਧਰਮਸ਼ਾਲਾ ਗਈ ਪੰਜਾਬ ਦੀ ਮਾਡਲ ਨਾਲ ਵਾਪਰਿਆ ਹਾਦਸਾ: ਖੱਡ 'ਚ ਡਿੱਗੀ ਥਾਰ, ਹੋਈ ਮੌਤ
ਗੱਡੀ 'ਚ ਸਵਾਰ ਵੀਡੀਓਗ੍ਰਾਫਰ ਸਵਰਨ ਸਿੰਘ ਗੰਭੀਰ ਜ਼ਖਮੀ ਹੋ ਗਿਆ
ਦੇਸ਼ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਖਿਲਾਫ ਐੱਫ.ਆਈ.ਆਰ ਦਰਜ, ਜਾਣੋ ਪੂਰਾ ਮਾਮਲਾ
ਲਕਸ਼ੈ ਨੇ ਇਸ ਸਾਲ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਸੀ ਸੋਨ ਤਗ਼ਮਾ
ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਕੋਲੋਂ ਸਕੂਲ ਦੇ ਪਖਾਨੇ ਸਾਫ਼ ਕਰਵਾਉਣ ਦੇ ਦੋਸ਼ 'ਚ ਮੁੱਖ ਅਧਿਆਪਕਾ ਗ੍ਰਿਫ਼ਤਾਰ
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ, ਤੇ ਸਹੀ ਪਾਇਆ
ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ! FBI ਨੇ ਪੰਜਾਬ ਪੁਲਿਸ ਨਾਲ ਕੀਤਾ ਸੰਪਰਕ
ਸੂਤਰਾਂ ਮੁਤਾਬਕ ਐਫਬੀਆਈ ਨੇ ਵਿਦੇਸ਼ ਮੰਤਰਾਲੇ ਰਾਹੀਂ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ
ਲਾੜੇ ਨੇ ਮੋੜ ਦਿੱਤੇ ਦਹੇਜ 'ਚ ਦਿੱਤੇ 11 ਲੱਖ ਰੁਪਏ ਤੇ ਗਹਿਣੇ, ਸ਼ਗਨ ਵਜੋਂ ਰੱਖਿਆ ਸਿਰਫ਼ 1 ਰੁਪਿਆ
ਚੰਗੇ ਕਦਮ ਦੀ ਹਰ ਪਾਸੇ ਹੋ ਰਹੀ ਸ਼ਲਾਘਾ
ਅਗਲੇ ਸਾਲ ਤੋਂ ਔਰਤਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ ਭਾਰਤੀ ਜਲ ਸੈਨਾ
ਐਡਮਿਰਲ ਕੁਮਾਰ ਨੇ ਇਹ ਵੀ ਦੱਸਿਆ ਕਿ ਲਗਭਗ 3,000 ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿਚ 341 ਔਰਤਾਂ ਵੀ ਸ਼ਾਮਲ ਹਨ।
108 ਕਰੋੜ ਦੀ ਠੱਗੀ ਮਾਰਨ ਵਾਲੇ 4 ਲੋਕਾਂ ਨੂੰ ED ਨੇ ਕੀਤਾ ਗ੍ਰਿਫ਼ਤਾਰ
ਸਾਰੇ ਮੁਲਜ਼ਮਾਂ ਨੂੰ 12 ਦਿਨਾਂ ਲਈ ਈ.ਡੀ. ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇੱਟਾਂ ਦੇ ਭੱਠੇ 'ਤੇ ਲੱਗੀ ਅੱਗ, ਦੋ ਬੱਚਿਆਂ ਸਮੇਤ ਪੰਜ ਦੀ ਮੌਤ
ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਮਿਲੀ ਜਾਣਕਾਰੀ